Home » Archives by category » ਫਿਲਮੀ (Page 2)

‘ਨਾਨਕ ਸ਼ਾਹ ਫਕੀਰ’ ਫ਼ਿਲਮ ਨਹੀਂ ਹੋਵੇਗੀ ਰਿਲੀਜ਼

‘ਨਾਨਕ ਸ਼ਾਹ ਫਕੀਰ’ ਫ਼ਿਲਮ ਨਹੀਂ ਹੋਵੇਗੀ ਰਿਲੀਜ਼

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਫ਼ਿਲਮ ‘ਨਾਨਕ ਸ਼ਾਹ ਫਕੀਰ’ ਨੂੰ ਓਨਾ ਚਿਰ ਰਿਲੀਜ਼ ਨਹੀਂ ਕੀਤਾ ਜਾ ਸਕੇਗਾ ਜਿੰਨਾ ਚਿਰ ਇਸ ਫ਼ਿਲਮ ਸਬੰਧੀ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਸਾਰੇ ਇਤਰਾਜ਼ ਦੂਰ ਨਹੀਂ ਹੋ ਜਾਂਦੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਗਤਾਂ ਦੀਆਂ ਭਾਵਨਾਵਾਂ ਦੀ […]

ਤਮੰਨਾ ਭਾਟੀਆ: ਫਰਸ਼ ਤੋਂ ਅਰਸ਼ ’ਤੇ

ਤਮੰਨਾ ਭਾਟੀਆ: ਫਰਸ਼ ਤੋਂ ਅਰਸ਼ ’ਤੇ

ਬੌਲੀਵੁੱਡ ਦੀ ਦੁਨੀਆਂ ਬਹੁਤ ਅਜੀਬੋ-ਗ਼ਰੀਬ ਹੈ। ਇੱਥੇ ਕਦੇ ਵੀ ਕੋਈ ਅਰਸ਼ ਤੋਂ ਫਰਸ਼ ਅਤੇ ਫਰਸ਼ ਤੋਂ ਅਰਸ਼ ਤਕ ਪਹੁੰਚ ਜਾਂਦਾ ਹੈ। ਕੱਲ੍ਹ ਤਕ ਜਿਸਨੂੰ ਕੋਈ ਨਹੀਂ ਜਾਣਦਾ ਸੀ, ਅੱਜ ਉਸਨੂੰ ਪੂਰਾ ਭਾਰਤ ਜਾਣਨ ਲੱਗਾ ਹੈ। ਬੌਲੀਵੁੱਡ ਦੀ ਇੱਕ ਅਜਿਹੀ ਹੀ ਅਭਿਨੇਤਰੀ ਹੈ ਤਮੰਨਾ ਭਾਟੀਆ, ਜਿਸ ਨੂੰ ਉਸਦੀ ਫ਼ਿਲਮ ‘ਬਾਹੂਬਲੀ’ ਤੋਂ ਪੂਰੇ ਦੇਸ਼ ਵਿੱਚ ਪਹਿਚਾਣ ਮਿਲੀ। […]

ਨਵਾਜ਼ੂਦੀਨ ਸਿੱਦੀਕੀ ‘ਤੇ ਪਤਨੀ ਦੀ ਜਾਸੂਸੀ ਕਰਨ ਦਾ ਦੋਸ਼, ਹੁਣ ਫਸਣਗੇ ਬਾਲੀਵੁੱਡ ਦੇ ਹੋਰ ਸਿਤਾਰੇ

ਨਵਾਜ਼ੂਦੀਨ ਸਿੱਦੀਕੀ ‘ਤੇ ਪਤਨੀ ਦੀ ਜਾਸੂਸੀ ਕਰਨ ਦਾ ਦੋਸ਼, ਹੁਣ ਫਸਣਗੇ ਬਾਲੀਵੁੱਡ ਦੇ ਹੋਰ ਸਿਤਾਰੇ

ਮੁੰਬਈ : ਮਹਾਰਾਸ਼ਟਰ ਦੇ ਥਾਣੇ ਦੀ ਕ੍ਰਾਈਮ ਬ੍ਰਾਂਚ ਨੇ ਕਾਲ ਡਿਟੇਲ ਰਿਕਾਰਡ (ਸੀ. ਡੀ. ਆਰ) ਮਾਮਲੇ ‘ਚ ਐਕਟਰ ਨਵਾਜ਼ੂਦੀਨ ਸਿੱਦੀਕੀ ਨੂੰ ਜਾਂਚ ਲਈ ਸੰਮਨ ਜਾਰੀ ਕੀਤਾ ਹੈ। ਹਾਲਾਂਕਿ, ਸਿੱਦੀਕੀ ਨੇ ਹੁਣ ਤੱਕ ਇਸ ਦਾ ਕੋਈ ਜਵਾਬ ਨਹੀਂ ਦਿੱਤਾ। ਦੱਸਿਆ ਜਾਂਦਾ ਹੈ ਕਿ ਸਿੱਦੀਕੀ ‘ਤੇ ਆਪਣੀ ਪਤਨੀ ਦੀ ਜਾਸੂਸੀ ਕਰਨ ਦਾ ਦੋਸ਼ ਲੱਗਾ ਹੈ। ਨਿਊਜ਼ ਏਜੰਸੀ […]

‘ਸੂਬੇਦਾਰ ਜੋਗਿੰਦਰ ਸਿੰਘ’ ‘ਚ ਰੌਸ਼ਨ ਪ੍ਰਿੰਸ ਤੇ ਜੱਗੀ ਸਿੰਘ ਦੀ ਫਰਸਟ ਲੁੱਕ ਤੁਹਾਨੂੰ ਕਰੇਗੀ ਪ੍ਰਭਾਵਿਤ

‘ਸੂਬੇਦਾਰ ਜੋਗਿੰਦਰ ਸਿੰਘ’ ‘ਚ ਰੌਸ਼ਨ ਪ੍ਰਿੰਸ ਤੇ ਜੱਗੀ ਸਿੰਘ ਦੀ ਫਰਸਟ ਲੁੱਕ ਤੁਹਾਨੂੰ ਕਰੇਗੀ ਪ੍ਰਭਾਵਿਤ

ਜਲੰਧਰ : ‘ਸੂਬੇਦਾਰ ਜੋਗਿੰਦਰ ਸਿੰਘ’ ਫਿਲਮ ਦੀ ਸਟਾਰ ਕਾਸਟ ਦੀ ਫਰਸਟ ਲੁੱਕ ਰਿਲੀਜ਼ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਾਲ ਹੀ ‘ਚ ਰੌਸ਼ਨ ਪ੍ਰਿੰਸ ਤੇ ਜੱਗੀ ਸਿੰਘ ਦੀ ਫਰਸਟ ਲੁੱਕ ਜਾਰੀ ਹੋਈ ਹੈ। ਫਿਲਮ ‘ਚ ਰੌਸ਼ਨ ਪ੍ਰਿੰਸ ‘ਸਵਰਣ ਸਿੰਘ’ ਨਾਂ ਦੇ ਜਵਾਨ ਦੀ ਭੂਮਿਕਾ ਨਿਭਾਅ ਰਹੇ ਹਨ। ਰੌਸ਼ਨ ਪ੍ਰਿੰਸ ਆਪਣੀ ਫਰਸਟ ਲੁੱਕ ‘ਚ ਕਾਫੀ ਜੋਸ਼ੀਲੇ […]

ਬਹੁਤ ਭਾਵੁਕ ਹੈ ਇਹ ਖਿਲਾੜੀ

ਬਹੁਤ ਭਾਵੁਕ ਹੈ ਇਹ ਖਿਲਾੜੀ

ਅਕਸ਼ੈ ਕੁਮਾਰ ਆਪਣੇ ਆਪ ਨੂੰ ਬਾਕੀ ਬੌਲੀਵੁੱਡ ਕਲਾਕਾਰਾਂ ਨਾਲੋਂ ਵੱਖ ਮੰਨਦਾ ਹੈ। ਉਸਨੇ ਕਮਰਸ਼ਲ ਫ਼ਿਲਮਾਂ ਕਰਦੇ ਕਰਦੇ ਸਮਾਜਿਕ ਸਰੋਕਾਰਾਂ ਅਤੇ ਭਖਦੇ ਮੁੱਦਿਆਂ ਉੱਤੇ ਆਧਾਰਿਤ ਫ਼ਿਲਮਾਂ ਕਰਦੇ ਹੋਏ ਸਫਲਤਾ ਦਰਜ ਕੀਤੀ ਹੈ। ਅੱਜਕੱਲ੍ਹ ਉਹ ਫ਼ਿਲਮ ‘ਪੈਡਮੈਨ’ ਨੂੰ ਲੈ ਕੇ ਚਰਚਾ ਵਿੱਚ ਹੈ। ਪਿਛਲੇ ਦੋ ਤਿੰਨ ਸਾਲਾਂ ਵਿੱਚ ਉਸਨੇ ਜਿੰਨੀਆਂ ਵੀ ਵੱਖ ਤਰ੍ਹਾਂ ਦੀਆਂ ਅਤੇ ਮੁੱਦਿਆਂ ਉੱਤੇ […]

ਸੋਨਮ ਇਸ ਸਾਲ ਮਾਰੇਗੀ ਚੌਕਾ

ਸੋਨਮ ਇਸ ਸਾਲ ਮਾਰੇਗੀ ਚੌਕਾ

ਸ਼ਾਂਤੀ ਸਵਰੂਪ ਤ੍ਰਿਪਾਠੀ ਲਗਪਗ ਦੋ ਸਾਲ ਪਹਿਲਾਂ ਸੋਨਮ ਕਪੂਰ ਨੇ ਦਲੇਰ ਏਅਰਹੋਸਟੈੱਸ ਨੀਰਜਾ ਭਨੋਟ ਦੀ ਬਾਇਓਪਿਕ ‘ਨੀਰਜਾ’ ਵਿੱਚ ਮੁੱਖ ਭੂਮਿਕਾ ਨਿਭਾ ਕੇ ਬਹੁਤ ਸ਼ੋਹਰਤ ਅਤੇ ਐਵਾਰਡ ਹਾਸਲ ਕੀਤੇ ਸਨ। ਹੁਣ ਪੂਰੇ ਦੋ ਸਾਲ ਬਾਅਦ ਉਹ ਘੱਟ ਕੀਮਤ ’ਤੇ ਸੈਨੇਟਰੀ ਨੈਪਕਿਨ ਉਪਲੱਬਧ ਕਰਵਾਉਣ ਵਾਲੇ ਅਰੂਣਾਚਲਮ ਮੁਰੂਗਨਾਥਨ ਉੱਤੇ ਬਣੀ ਫ਼ਿਲਮ ‘ਪੈਡਮੈਨ’ ਨੂੰ ਲੈ ਕੇ ਚਰਚਾ ਵਿੱਚ ਹੈ। […]

ਕੇਸਰੀ ਲਈ ਖਾਸ ਤਿਆਰੀ ਕਰਨਗੇ ਅਕਸ਼ੈ ਕੁਮਾਰ

ਕੇਸਰੀ ਲਈ ਖਾਸ ਤਿਆਰੀ ਕਰਨਗੇ ਅਕਸ਼ੈ ਕੁਮਾਰ

ਮੁੰਬਈ : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਆਉਣ ਵਾਲੀ ਫਿਲਮ ‘ਕੇਸਰੀ’ ਲਈ ਖਾਸ ਤਿਆਰੀ ਕਰਦੇ ਨਜ਼ਰ ਆਉਣਗੇ। ਅਕਸ਼ੈ ਕੁਮਾਰ 1897 ਦੀ ਸਾਰਾਗੜ੍ਹੀ ਦੀ ਲੜਾਈ ‘ਤੇ ਬਣ ਰਹੀ ਫਿਲਮ ਵਿਚ ਹੌਲਦਾਰ ਈਸ਼ਰ ਸਿੰਘ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਵਿਚ ਆਪਣੀ ਲੁਕ ਨੂੰ ਲੈ ਕੇ ਪਹਿਲਾਂ ਹੀ ਚਰਚਾ ਵਿਚ ਆਏ ਅਕਸ਼ੈ ਕੁਝ ਖਾਸ ਤਿਆਰੀਆਂ ਕਰ ਰਹੇ ਹਨ। […]

ਸਾਲ ਵਿੱਚ ਇੱਕ-ਦੋ ਫ਼ਿਲਮਾਂ ਹੀ ਕਰੇਗੀ ਕਰੀਨਾ ਕਪੂਰ

ਸਾਲ ਵਿੱਚ ਇੱਕ-ਦੋ ਫ਼ਿਲਮਾਂ ਹੀ ਕਰੇਗੀ ਕਰੀਨਾ ਕਪੂਰ

ਸੰਜੀਵ ਕੁਮਾਰ ਝਾਅ ਆਪਣੇ ਹੁਸਨ ਅਤੇ ਅਦਾਕਾਰੀ ਨਾਲ ਕਰੋੜਾਂ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੀ ਕਰੀਨਾ ਕਪੂਰ ਖ਼ਾਨ ਪਿਛਲੇ ਕੁਝ ਸਮੇਂ ਤੋਂ ਬੇਸ਼ੱਕ ਘੱਟ ਫ਼ਿਲਮਾਂ ਕਰ ਰਹੀ ਹੈ,ਪਰ ਇਸਦੇ ਬਾਵਜੂਦ ਉਸ ਦੇ ਕਰੀਅਰ ਦਾ ਗਰਾਫ ਕਦੇ ਹੇਠਾਂ ਨਹੀਂ ਗਿਆ। ਇਹੀ ਵਜ੍ਹਾ ਹੈ ਕਿ ਉਸ ਦੇ ਖਾਤੇ ਵਿੱਚ ਅੱਜ ਵੀ ਕਈ ਚੰਗੀਆਂ ਫ਼ਿਲਮਾਂ ਹਨ। ਜਲਦੀ ਦੀ ਉਸਦੀ […]

‘ਪਦਮਾਵਤ’ ਨੂੰ ਮੁਲਕ ਭਰ ’ਚ ਦਿਖਾਉਣ ਲਈ ‘ਸੁਪਰੀਮ’ ਝੰਡੀ

‘ਪਦਮਾਵਤ’ ਨੂੰ ਮੁਲਕ ਭਰ ’ਚ ਦਿਖਾਉਣ ਲਈ ‘ਸੁਪਰੀਮ’ ਝੰਡੀ

ਨਵੀਂ ਦਿੱਲੀ, 18 ਜਨਵਰੀ : ਸੁਪਰੀਮ ਕੋਰਟ ਨੇ ਵਿਵਾਦਤ ਫਿਲਮ ‘ਪਦਮਾਵਤ’ ਦੇ 25 ਜਨਵਰੀ ਨੂੰ ਦੇਸ਼ ਭਰ ’ਚ ਰਿਲੀਜ਼ ਕਰਨ ਦੀ ਪ੍ਰਵਾਨਗੀ ਦਿੰਦਿਆਂ ਰਾਜਸਥਾਨ ਤੇ ਗੁਜਰਾਤ ਸਰਕਾਰਾਂ ਵੱਲੋਂ ਫਿਲਮ ਦੇ ਪ੍ਰਦਰਸ਼ਨ ’ਤੇ ਪਾਬੰਦੀ ਵਾਲੇ ਕੱਢੇ ਗਏ ਨੋਟੀਫਿਕੇਸ਼ਨਾਂ ’ਤੇ ਰੋਕ ਲਾ ਦਿੱਤੀ ਹੈ। ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਹੇਠਲੇ ਬੈਂਚ ਨੇ ਹੋਰ ਸੂਬਿਆਂ ਨੂੰ ਵੀ […]

ਪਦਮਾਵਤੀ ਨੂੰ ਸਰਟੀਫਿਕੇਟ ਦੇਣ ਲਈ ਸੈਂਸਰ ਵੱਲੋਂ ਨਾਂ ਬਦਲਣ ਦਾ ਸੁਝਾਅ

ਪਦਮਾਵਤੀ ਨੂੰ ਸਰਟੀਫਿਕੇਟ ਦੇਣ ਲਈ ਸੈਂਸਰ ਵੱਲੋਂ ਨਾਂ ਬਦਲਣ ਦਾ ਸੁਝਾਅ

ਮੁੰਬਈ : ਸੈਂਸਰ ਬੋਰਡ ਨੇ ਸੰਜੈ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤੀ’ ਨੂੰ ਬਿਨਾਂ ਕਿਸੇ ਕੱਟ ਵੱਢ ਦੇ ਯੂਏ ਸਰਟੀਫਿਕੇਟ ਦੇਣ ਦਾ ਫੈਸਲਾ ਕੀਤਾ ਹੈ, ਪਰ ਬੋਰਡ ਨੇ ਡਾਇਰੈਕਟਰ ਨੂੰ ਫਿਲਮ ਦਾ ਨਾਂ ‘ਪਦਮਾਵਤ’ ਕਰਨ ਸਮੇਤ ਪੰਜ ਬਦਲਾਅ ਕਰਨ ਦੀ ਸ਼ਰਤ ਲਾਈ ਹੈ। ਰਿਪੋਰਟਾਂ ਆ ਰਹੀਆਂ ਸਨ ਕਿ ਬੋਰਡ ਨੇ ਫਿਲਮ ਵਿੱਚ 26 ਕੱਟ ਲਾਉਣ ਦਾ […]