Home » Archives by category » All News

ਅਮਰੀਕਾ ਦੀ ਸਮਝਦਾਰੀ ਨੂੰ ਕਮਜ਼ੋਰੀ ਨਾ ਸਮਝੇ ਇਰਾਨ: ਬੋਲਟਨ

ਯੇਰੂਸ਼ੱਲਮ: ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਜੌਹਨ ਬੋਲਟਨ ਨੇ ਇਰਾਨ ਨੂੰ ਅੱਜ ਚਿਤਾਵਨੀ ਦਿੱਤੀ ਕਿ ਉਹ ਤਹਿਰਾਨ ’ਤੇ ਜਵਾਬੀ ਹਮਲੇ ਨੂੰ ਆਖ਼ਰੀ ਪਲਾਂ ਵਿਚ ਰੱਦ ਕਰਨ ਦੇ ਰਾਸ਼ਟਰਪਤੀ ਟਰੰਪ ਦੇ ਫ਼ੈਸਲੇ ਨੂੰ ‘ਕਮਜ਼ੋਰੀ’ ਸਮਝਣ ਦੀ ਭੁੱਲ ਨਾ ਕਰੇ। ਬੋਲਟਨ ਨੇ ਯੇਰੂਸ਼ਲਮ ਵਿਚ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੀਟਿੰਗ ਤੋਂ ਪਹਿਲਾਂ ਕਿਹਾ, ‘‘ਨਾ ਹੀ […]

ਅਮਰੀਕਾ ਨੇ ਇਰਾਨ ’ਤੇ ਸਾਈਬਰ ਹਮਲਾ ਕੀਤਾ

ਅਮਰੀਕਾ ਨੇ ਇਰਾਨ ’ਤੇ ਸਾਈਬਰ ਹਮਲਾ ਕੀਤਾ

ਵਾਸ਼ਿੰਗਟਨ: ਅਮਰੀਕੀ ਅਖ਼ਬਾਰ ਵਾਸ਼ਿੰਗਟਨ ਪੋਸਟ ਅਨੁਸਾਰ ਅਮਰੀਕਾ ਨੇ ਇਰਾਨ ਵੱਲੋਂ ਉਸ ਦਾ ਜਾਸੂਸੀ ਡਰੋਨ ਡੇਗੇ ਜਾਣ ਮਗਰੋਂ ਇਰਾਨ ਦੇ ਮਿਜ਼ਾਈਲ ਕੰਟਰੋਲ ਸਿਸਟਮ ਅਤੇ ਇਕ ਜਾਸੂਸੀ ਨੈੱਟਵਰਕ ’ਤੇ ਸਾਈਬਰ ਹਮਲੇ ਕੀਤੇ ਹਨ। ਅਖ਼ਬਾਰ ਅਨੁਸਾਰ ਹਮਲੇ ਨਾਲ ਰਾਕੇਟ ਅਤੇ ਮਿਜ਼ਾਈਲ ਦਾਗਣ ਵਿਚ ਵਰਤੇ ਜਾਣ ਵਾਲੇ ਕੰਪਿਊਟਰਾਂ ਨੂੰ ਨੁਕਸਾਨ ਪੁੱਜਿਆ ਹੈ। ਅਮਰੀਕਾ ਦੇ ਰੱਖਿਆ ਅਧਿਕਾਰੀਆਂ ਨੇ ਅਖ਼ਬਾਰ ਦੀ […]

ਡੇਰਾ ਸਲਾਬਤਪੁਰਾ ਦੀ ਸੁਰੱਖਿਆ ਵਧਾਈ

ਡੇਰਾ ਸਲਾਬਤਪੁਰਾ ਦੀ ਸੁਰੱਖਿਆ ਵਧਾਈ

ਭਾਈਰੂਪਾ: ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲਿਆਂ ’ਚ ਨਾਭਾ ਜੇਲ੍ਹ ’ਚ ਬੰਦ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਪ੍ਰਮੁੱਖ ਮੈਂਬਰ ਮਹਿੰਦਰਪਾਲ ਬਿੱਟੂ ਦਾ ਨਾਭਾ ਜੇਲ੍ਹ ’ਚ ਦੋ ਕੈਦੀਆਂ ਵੱਲੋਂ ਬੀਤੇ ਦਿਨ ਕੀਤੇ ਕਤਲ ਕਾਰਨ ਕਿਸੇ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਪੁਲੀਸ ਪ੍ਰਸ਼ਾਸਸਨ ਨੇ ਬਰਨਾਲਾ ਬਾਜਾਖਾਨਾ ਸੜਕ ’ਤੇ ਸਥਿਤ ਡੇਰਾ ਸਿਰਸਾ ਦੇ ਪੰਜਾਬ ਵਿਚਲੇ ਸਭ […]

ਪ੍ਰਧਾਨਾਂ ਤੋਂ ਬਿਨਾਂ ਚੱਲ ਰਹੀ ਹੈ ‘ਆਪ’

ਪ੍ਰਧਾਨਾਂ ਤੋਂ ਬਿਨਾਂ ਚੱਲ ਰਹੀ ਹੈ ‘ਆਪ’

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਲੋਕ ਸਭਾ ਚੋਣਾਂ ਤੋਂ ਬਾਅਦ ਪ੍ਰਧਾਨਾਂ ਦੀ ਅਗਵਾਈ ਤੋਂ ਬਿਨਾਂ ਹੀ ਚੱਲ ਰਹੀ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਇਕ ਵਾਰ ਵੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਸਿਰ ਜੋੜ ਕੇ ਚੋਣਾਂ ਵਿਚ ਹੋਈ ਸ਼ਰਮਨਾਕ ਹਾਰ ਦਾ ਮੰਥਨ ਨਹੀਂ ਕੀਤਾ। ਪਾਰਟੀ ਦੀ ਕੋਰ ਕਮੇਟੀ ਦੀ ਚੰਡੀਗੜ੍ਹ ਵਿਚ ਬੀਤੇ ਕੱਲ੍ਹ ਹੋਈ […]

ਸੁਖਬੀਰ ਬਾਦਲ ਵੱਲੋਂ ਬਿੱਟੂ ਦੇ ਕਤਲ ਦੀ ਸਖ਼ਤ ਨਿੰਦਾ

ਸੁਖਬੀਰ ਬਾਦਲ ਵੱਲੋਂ ਬਿੱਟੂ ਦੇ ਕਤਲ ਦੀ ਸਖ਼ਤ ਨਿੰਦਾ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਖ ਦੋਸ਼ੀ ਮਹਿੰਦਰਪਾਲ ਬਿੱਟੂ ਦੀ ਹੱਤਿਆ ਦੀ ਨਿੰਦਾ ਕਰਦਿਆਂ ਇਸ ਦੀ ਜਾਂਚ ਦੀ ਮੰਗ ਕੀਤੀ।

ਸੌਦਾ ਚੇਲਿਆਂ ਵੱਲੋਂ ਬਿੱਟੂ ਦਾ ਸਸਕਾਰ ਕਰਨ ਤੋਂ ਨਾਂਹ

ਸੌਦਾ ਚੇਲਿਆਂ ਵੱਲੋਂ ਬਿੱਟੂ ਦਾ ਸਸਕਾਰ ਕਰਨ ਤੋਂ ਨਾਂਹ

ਕੋਟਕਪੂਰਾ: ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਿਹਬ ਦੇ ਸਰੂਪ ਦੀ ਬੇਅਦਬੀ ਕੇਸ ਦੇ ਮੁੱਖ ਦੋਸ਼ੀ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਨਾਭਾ ਜੇਲ੍ਹ ’ਚ ਕਤਲ ਨਾਲ ਪੰਜਾਬ ਸਰਕਾਰ ਲਈ ਕਸੂਤੀ ਸਥਿਤੀ ਪੈਦਾ ਹੋ ਗਈ ਹੈ। ਡੇਰਾ ਸਿਰਸਾ ਦੀ 45 ਮੈਂਬਰੀ ਕਾਰਜਕਾਰੀ ਕਮੇਟੀ ਨੇ ਅੱਜ ਐਲਾਨ ਕੀਤਾ ਕਿ ਮਹਿੰਦਰਪਾਲ ਬਿੱਟੂ ਦੀ ਮ੍ਰਿਤਕ ਦੇਹ ਦਾ ਉਦੋਂ ਤਕ ਸਸਕਾਰ […]

ਮੁਲਜ਼ਮਾਂ ਨੂੰ ਚਾਰ ਦਿਨਾ ਰਿਮਾਂਡ ’ਤੇ ਭੇਜਿਆ

ਮੁਲਜ਼ਮਾਂ ਨੂੰ ਚਾਰ ਦਿਨਾ ਰਿਮਾਂਡ ’ਤੇ ਭੇਜਿਆ

ਪਟਿਆਲਾ : ਨਾਭਾ ਜੇਲ੍ਹ ਵਿੱਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ਵਿੱਚ ਹਿਰਾਸਤ ’ਚ ਲਏ ਗਏ ਦੋਵਾਂ ਕੈਦੀਆਂ ਮਨਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਨੂੰ ਨਾਭਾ ਪੁਲੀਸ ਨੇ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪਟਿਆਲਾ ਵਿੱਚ ਜੱਜ ਗੁਰਬਿੰਦਰ ਸਿੰਘ ਜੌਹਲ ਦੀ ਰਿਹਾਇਸ਼ ’ਤੇ ਲੱਗੀ ਆਰਜ਼ੀ ਅਦਾਲਤ ਵਿੱਚ ਪੇਸ਼ ਕੀਤਾ। ਜੱਜ ਨੇ ਦੋਵਾਂ ਕੈਦੀਆਂ ਨੂੰ ਚਾਰ ਦਿਨਾਂ […]

ਉੱਚ ਅਧਿਕਾਰੀਆਂ ਵੱਲੋਂ ਨਾਭਾ ਜੇਲ੍ਹ ਦਾ ਦੌਰਾ

ਉੱਚ ਅਧਿਕਾਰੀਆਂ ਵੱਲੋਂ ਨਾਭਾ ਜੇਲ੍ਹ ਦਾ ਦੌਰਾ

ਨਾਭਾ : ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ’ਤੇ ਜੇਲ੍ਹ ਵਿੱਚ ਹੋਏ ਘਾਤਕ ਹਮਲੇ ਮਗਰੋਂ ਏਡੀਜੀਪੀ ਜੇਲ੍ਹਾਂ ਰੋਹਿਤ ਚੌਧਰੀ ਨੇ ਦੇਰ ਰਾਤ ਉੱਚ ਸੁਰੱਖਿਆ ਵਾਲੀ ਨਾਭਾ ਜੇਲ੍ਹ ਦਾ ਦੌਰਾ ਕਰ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਮੌਕੇ ਆਈਜੀ ਪਟਿਆਲਾ ਜ਼ੋਨ ਏ.ਐਸ.ਰਾਏ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਆਈਜੀ ਜੇਲ੍ਹਾਂ ਲਖਮਿੰਦਰ ਸਿੰਘ ਜਾਖੜ ਤੇ ਏਡੀਸੀ (ਵਿਕਾਸ) ਪੂਨਮਦੀਪ ਕੌਰ ਵੀ […]

ਬਿੱਟੂ ਦੇ ਕਤਲ ਮਗਰੋਂ ਪੰਜਾਬ ’ਚ ਨੀਮ ਫ਼ੌਜੀ ਦਸਤੇ ਤਾਇਨਾਤ

ਬਿੱਟੂ ਦੇ ਕਤਲ ਮਗਰੋਂ ਪੰਜਾਬ ’ਚ ਨੀਮ ਫ਼ੌਜੀ ਦਸਤੇ ਤਾਇਨਾਤ

ਚੰਡੀਗੜ੍ਹ : ਨਾਭਾ ਦੀ ਜੇਲ੍ਹ ਵਿੱਚ ਡੇਰਾ ਸਿਰਸਾ ਨਾਲ ਸਬੰਧਤ ਮੁਲਜ਼ਮ ਮਹਿੰਦਰ ਪਾਲ ਬਿੱਟੂ ਦੇ ਕਤਲ ਤੋਂ ਬਾਅਦ ਸੂਬੇ ਵਿੱਚ ਨਾਜ਼ੁਕ ਥਾਵਾਂ ’ਤੇ ਨੀਮ ਫ਼ੌਜੀ ਦਸਤਿਆਂ ਨੂੰ ਤਾਇਨਾਤ ਕੀਤਾ ਗਿਆ ਹੈ। ਸੂਤਰਾਂ ਦਾ ਦੱਸਣਾ ਹੈ ਕਿ ਰਾਜ ਸਰਕਾਰ ਨੇ ਕੇਂਦਰ ਸਰਕਾਰ ਤੋਂ 12 ਕੰਪਨੀਆਂ ਦੀ ਮੰਗ ਕੀਤੀ ਸੀ ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੀਮਾ ਸੁਰੱਖਿਆ […]

ਬੱਚਿਆਂ ਲਈ ਕਿਊਟ ਹੇਅਰ ਸਟਾਈਲ

ਬੱਚਿਆਂ ਲਈ ਕਿਊਟ ਹੇਅਰ ਸਟਾਈਲ

ਕੱਪੜਿਆਂ ਦੇ ਨਾਲ ਤੁਹਾਡਾ ਹੇਅਰ ਸਟਾਈਲ ਵੀ ਘੈਂਟ ਹੋਵੇ ਤਾਂ ਹਰ ਕੋਈ ਤੁਹਾਨੂੰ ਇਕ ਵਾਰ ਮੁੜ ਕੇ ਜ਼ਰੂਰ ਦੇਖਦਾ ਹੈ। ਹੇਅਰ ਸਟਾਈਲ ਦੀ ਗੱਲ ਕਰੀਏ ਤਾਂ ਇਸ ਮਾਮਲੇ ‘ਚ ਕੁੜੀਆਂ  ਤੋਂ ਜ਼ਿਆਦਾ ਕ੍ਰੇਜ਼ੀ ਹੁੰਦੀਆਂ ਹਨ ਅਤੇ ਡ੍ਰੈੱਸ ਅਤੇ ਤਿਉਹਾਰ ਦੇ ਹਿਸਾਬ ਨਾਲ ਹੇਅਰ ਸਟਾਈਲ ਚੂਜ਼ ਕਰਦੇ ਹੋ ਪਰ ਅਕਸਰ ਔਰਤਾਂ ਖੁਦ ਦਾ ਤਾਂ ਹੇਅਰ ਸਟਾਈਲ […]

Page 1 of 2990123Next ›Last »