Home » Archives by category » All News (Page 2)

ਕੇਰਲ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਪਹੁੰਚੀ ‘ਖਾਲਸਾ ਏਡ’

ਕੇਰਲ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਪਹੁੰਚੀ ‘ਖਾਲਸਾ ਏਡ’

ਜਲੰਧਰ : ਭਿਆਨਕ ਹੜ੍ਹ ਦਾ ਸਾਹਮਣਾ ਕਰਨ ਰਹੇ ਕੇਰਲ ਵਾਸੀਆਂ ਲਈ ਵਿਸ਼ਵ ਪ੍ਰਸਿੱਧ ਖਾਲਸਾ ਏਡ ਸੰਸਥਾ ਮਦਦ ਲਈ ਅੱਗੇ ਆਈ ਹੈ। ਖਾਲਸਾ ਏਡ ਦੇ ਵਾਲੰਟੀਅਰਾਂ ਵਲੋਂ ਹੜ੍ਹ ਵਿਚ ਫਸੇ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਖਾਲਸਾ ਏਡ ਏਸ਼ੀਆ ਦੇ ਸੀ. ਈ. ਓ. ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਤੋਂ 4 ਤੇ ਸਥਾਨਕ […]

ਕੇਰਲ ਦੇ ਹੜ੍ਹ ਪੀੜਤਾਂ ਲਈ ਪੰਜਾਬ ਤੋਂ ‘ਲੰਗਰ’ ਰਵਾਨਾ

ਕੇਰਲ ਦੇ ਹੜ੍ਹ ਪੀੜਤਾਂ ਲਈ ਪੰਜਾਬ ਤੋਂ ‘ਲੰਗਰ’ ਰਵਾਨਾ

ਲੁਧਿਆਣਾ: ਕੇਰਲ ‘ਚ ਭਾਰੀ ਮੀਂਹ ਤੇ ਹੜ੍ਹ ਕਾਰਨ ਹੋ ਰਹੀ ਤਬਾਹੀ ਦੇ ਚੱਲਦਿਆਂ ਅੱਜ ਪੰਜਾਬ ਸਰਕਾਰ ਵੱਲੋਂ ਰਾਹਤ ਵਜੋਂ ਲੁਧਿਆਣਾ ਦੇ ਗੁਰੂ ਨਾਨਕ ਦੇਵ ਸਟੇਡੀਅਮ ਚੋਂ ਇਕ ਲੱਖ ਪੈਕੇਟ ਖਾਣ ਸਮੱਗਰੀ ਭੇਜੀ ਗਈ।   ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਤੇ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਖਾਸ ਤੌਰ ‘ਤੇ […]

ਕੀ ਸਿੱਧੂ ਤੇ ਬਾਜਵਾ ਦੀ ਜੱਫੀ ਖੋਲ੍ਹੇਗੀ ਕਰਤਾਰਪੁਰ ਸਾਹਿਬ ਦਾ ਲਾਂਘਾ..?

ਕੀ ਸਿੱਧੂ ਤੇ ਬਾਜਵਾ ਦੀ ਜੱਫੀ ਖੋਲ੍ਹੇਗੀ ਕਰਤਾਰਪੁਰ ਸਾਹਿਬ ਦਾ ਲਾਂਘਾ..?

ਇਸਲਾਮਾਬਾਦ: ਬੇਸ਼ੱਕ ਚੜ੍ਹਦੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦੇ ਫ਼ੌਜ ਮੁਖੀ ਨਾਲ ਗਲੇ ਮਿਲ ਕੇ ਬੇਸ਼ੱਕ ਹਿੰਦੂ ਇੰਡੀਆ ਦਾ ਨਾਰਾਜ਼ਗੀ ਸਹੇੜ ਲਈ ਹੈ, ਪਰ ਇਸ ਜੱਫੀ ਨਾਲ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਗੁਰੂਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦੀ ਆਸ ਵੀ ਬੱਝ ਗਈ ਹੈ। ਅਜਿਹਾ ਸਿੱਧੂ ਨੇ ਦਾਅਵਾ ਕੀਤਾ […]

ਜੇ ਅਮਰਿੰਦਰ ਅਰੂਸਾ ਨੂੰ ਮੁੱਖ ਮੰਤਰੀ ਨਿਵਾਸ ‘ਚ ਠਹਿਰਾ ਸਕਦੇ ਨੇ ਤਾਂ ਸਿੱਧੂ ਨੇ ਵੀ ਕੁੱਝ ਗ਼ਲਤ ਨਹੀਂ ਕੀਤਾ

ਜੇ ਅਮਰਿੰਦਰ ਅਰੂਸਾ ਨੂੰ ਮੁੱਖ ਮੰਤਰੀ ਨਿਵਾਸ ‘ਚ ਠਹਿਰਾ ਸਕਦੇ ਨੇ ਤਾਂ ਸਿੱਧੂ ਨੇ ਵੀ ਕੁੱਝ ਗ਼ਲਤ ਨਹੀਂ ਕੀਤਾ

 ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਨੇਤਾ ਨਵਜੋਤ ਸਿੱਧੂ ਵੱਲੋਂ ਪਾਕਿਸਤਾਨ ਦੇ ਫ਼ੌਜ ਮੁਖੀ ਨਾਲ ਗਲੇ ਮਿਲਣ ਦਾ ਮੁੱਦਾ ਗਰਮਾਉਂਦਾ ਜਾ ਰਿਹਾ ਹੈ। ਇਸ ‘ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਬੈਂਸ ਨੇ ਵੀ ਚੁਟਕੀ ਲਈ ਹੈ। ਬੈਂਸ ਨੇ ਵਿਅੰਗ ਕੱਸਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ […]

ਪ੍ਰਿਯੰਕਾ ਚੋਪੜਾ ਦਾ ਨਿਕ ਜੋਨਸ ਨਾਲ ਹੋਇਆ ਰੋਕਾ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ

ਪ੍ਰਿਯੰਕਾ ਚੋਪੜਾ ਦਾ ਨਿਕ ਜੋਨਸ ਨਾਲ ਹੋਇਆ ਰੋਕਾ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ

ਮੁੰਬਈ : ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਨੇ ਆਪਣੇ ਬੁਆਏਫੈਂਡ ਨਿਕ ਜੋਨਸ ਨਾਲ ਅੱਜ ਮੰਗਣੀ ਕਰ ਲਈ ਹੈ। ਕੁਝ ਹੀ ਰਿਸ਼ਤੇਦਾਰਾਂ ਵਿਚਕਾਰ ਉਨ੍ਹਾਂ ਦੀ ਮੰਗਣੀ ਸੈਰੇਮਨੀ ਹੋਈ। ਮੰਗਣੀ ਤੋਂ ਪਹਿਲਾਂ ਸ਼ਿਵ ਪੂਜਾ ਵੀ ਰੱਖੀ ਗਈ ਸੀ। ਇਸ ਸੈਰੇਮਨੀ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਆ ਗਈਆਂ ਹਨ, ਜਿਸ ‘ਚ ਪ੍ਰਿਯੰਕਾ ਪੀਲੇ ਰੰਗ ਦੀ ਡਰੈੱਸ […]

ਪੁਲਿਸ ਮੁਲਾਜ਼ਮਾਂ ਨੂੰ ਗੋਲ਼ੀਆਂ ਮਾਰ ਕੇ ਮੁਲਜ਼ਮ ਛੁਡਾਇਆ

ਪੁਲਿਸ ਮੁਲਾਜ਼ਮਾਂ ਨੂੰ ਗੋਲ਼ੀਆਂ ਮਾਰ ਕੇ ਮੁਲਜ਼ਮ ਛੁਡਾਇਆ

ਫ਼ਿਰੋਜ਼ਪੁਰ: ਦੋ ਮੋਟਰਸਾਈਕਲਾਂ ‘ਤੇ ਸਵਾਰ ਅਣਪਛਾਤੇ ਵਿਅਕਤੀਆਂ ਨੇ ਕੈਦੀ ਨੂੰ ਪੇਸ਼ੀ ‘ਤੇ ਲਿਜਾ ਰਹੀ ਪੁਲਿਸ ਪਾਰਟੀ ‘ਤੇ ਗੋਲ਼ੀਆਂ ਚਲਾ ਕੇ ਆਪਣਾ ਸਾਥੀ ਆਜ਼ਾਦ ਕਰਵਾ ਲਿਆ ਹੈ। ਇਸ ਵਾਰਦਾਤ ਦੌਰਾਨ ਇੱਕ ਪੁਲਿਸ ਮੁਲਾਜ਼ਮ ਕਾਫੀ ਜ਼ਖ਼ਮੀ ਹੋ ਗਿਆ। ਪੁਲਿਸ ਵੱਲੋਂ ਹਮਲਾਵਰਾਂ ‘ਤੇ ਕੋਈ ਜਵਾਬੀ ਫਾਈਰ ਨਹੀਂ ਕੀਤਾ ਗਿਆ, ਜੋ ਪੁਲਿਸ ‘ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ […]

ਟੀਵੀ ਰਿਮੋਟ ਲਈ ਭਰਾ ਨੂੰ ਮਾਰੀ ਗੋਲ਼ੀ

ਟੀਵੀ ਰਿਮੋਟ ਲਈ ਭਰਾ ਨੂੰ ਮਾਰੀ ਗੋਲ਼ੀ

ਜੌਹਨਸਬਰਗ: ਦੱਖਣੀ ਅਫਰੀਕਾ ਵਿੱਚ ਭਾਰਤੀ ਮੂਲ ਦੇ ਵਿਅਕਤੀ ਨੇ ਟੈਲਵਿਜ਼ਨ ਦੇ ਰਿਮੋਟ ਲਈ ਹੋਏ ਝਗੜੇ ਦੌਰਾਨ ਆਪਣੇ ਚਚੇਰੇ ਭਰਾ ਦਾ ਕਥਿਤ ਤੌਰ ’ਤੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਹੈ। ਪੁਲਿਸ ਮੁਤਾਬਕ 47 ਸਾਲਾ ਬੇਰੁਜ਼ਗਾਰ ਮੁਲਜ਼ਮ ਨੂੰ ਮਨੋਵਿਗਿਆਨਕ ਮੁਲਾਂਕਣ ਪੂਰਾ ਨਾ ਹੋਣ ਕਰਕੇ ਨਾਂ ਉਜਾਗਰ ਨਹੀਂ ਕੀਤਾ ਜਾ ਸਕਦਾ। ਉਹ ਕਵਾਜ਼ੁਲੂ-ਨਾਟਲ ਖੇਤਰ ਦੇ ਪੀਟਰਮੈਰਿਟਜ਼ਬਰਗ ਵਿੱਚ […]

ਫੇਸਬੁੱਕ ਤੋਂ ਲੱਭੀ 3 ਸਾਲ ਪਹਿਲਾਂ ਗੁਆਚੀ ਮੁਟਿਆਰ

ਫੇਸਬੁੱਕ ਤੋਂ ਲੱਭੀ 3 ਸਾਲ ਪਹਿਲਾਂ ਗੁਆਚੀ ਮੁਟਿਆਰ

ਮੁੰਬਈ: ਖਾਰਭਰ ਤੋਂ ਤਿੰਨ ਸਾਲ ਪਹਿਲਾਂ ਗਾਇਬ ਹੋਈ 20 ਸਾਲਾ ਮੁਟਿਆਰ ਨੂੰ ਗ਼ੈਰ ਮਨੁੱਖੀ ਤਸਕਰੀ ਸ਼ਾਖਾ ਦੀ ਨਵੀਂ ਮੁੰਬਈ ਯੂਨਿਟ ਨੇ ਉਸ ਦਾ ਫੇਸਬੁੱਕ ਅਕਾਊਂਟ ਟਰੇਸ ਕਰ ਕੇ ਲੱਭ ਲਿਆ ਹੈ। ਸ਼ਾਖਾ ਦੇ ਸਬ-ਇੰਸਪੈਕਟਰ ਸੰਜੈ ਕਸ਼ੀਰਸਾਗਰ ਨੇ ਦੱਸਿਆ ਕਿ ਖਾਰਘਰ ਦੇ ਇੱਕ ਆਸ਼ਰਮ ਵਿੱਚ ਰਹਿਣ ਵਾਲੀ ਮੁਟਿਆਰ ਅਪਰੈਲ, 2015 ਤੋਂ ਲਾਪਤਾ ਸੀ। ਇਹ ਸਪੱਸ਼ਟ ਨਹੀਂ […]

ਅਮਰੀਕਾ ’ਚ ਸਿੱਖ ਵਿਅਕਤੀ ਦਾ ਕਿਰਚ ਮਾਰ ਕੇ ਕਤਲ, ਸਦਮੇ ’ਚ ਸਿੱਖ ਭਾਈਚਾਰਾ

ਅਮਰੀਕਾ ’ਚ ਸਿੱਖ ਵਿਅਕਤੀ ਦਾ ਕਿਰਚ ਮਾਰ ਕੇ ਕਤਲ, ਸਦਮੇ ’ਚ ਸਿੱਖ ਭਾਈਚਾਰਾ

ਨਿਊਯਾਰਕ: ਜਰਸੀ ਚ ਇੱਕ ਸਿੱਖ ਵਿਅਕਤੀ ਦਾ ਉਸਦੇ ਹੀ ਸਟੋਰ ਚ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ। ਲੰਘੇ ਤਿੰਨ ਹਫਤਿਆਂ ਚ ਘੱਟ ਗਿਣਤੀ ਸਿੱਖ ਸਮਾਜ ਦੇ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਇਹ ਤੀਜੀ ਘਟਨਾ ਵਾਪਰੀ ਹੈ। ਜਾਣਕਾਰੀ ਮੁਤਾਬਕ ਤਰਲੋਕ ਸਿੰਘ ਵੀਰਵਾਰ ਨੂੰ ਉਨ੍ਹਾਂ ਦੇ ਹੀ ਸਟੋਰ ਚ ਮ੍ਰਿਤ ਮਿਲੇ ਸਨ। ਉਨ੍ਹਾਂ ਦੀ ਛਾਤੀ ਚ […]

ਐਂਡਰਾਇਡ ਯੂਜ਼ਰ ਤੁਰੰਤ ਡੀਲੀਟ ਕਰ ਦੇਣ ਇਹ 145 ਮੋਬਾਈਲ ਐਪਸ

ਐਂਡਰਾਇਡ ਯੂਜ਼ਰ ਤੁਰੰਤ ਡੀਲੀਟ ਕਰ ਦੇਣ ਇਹ 145 ਮੋਬਾਈਲ ਐਪਸ

ਐਂਡਰਾਇਡ ਫ਼ੋਨ ਦੇ ਉਪਭੋਗਤਾ ਇਸ ਗੱਲ ਨੂੰ ਬੇਹੱਦ ਗੰਭੀਰਤਾ ਨਾਲ ਲੈਣ ਕਿਉਂਕਿ ਗੂਗਲ ਨੇ ਵਾਇਰਸ ਨਾਲ ਭਰੀਆਂ ਹੋਈਆਂ 145 ਮੋਬਾਈਲ ਐਪਸ ਦੀ ਸੂਚੀ ਤਿਆਰ ਕੀਤੀ ਹੈ ਜੋ ਸਮਾਟਫ਼ੋਨ ਦੁਆਰਾ ਕੰਪਿਊਟਰ ਚ ਦਾਖਲ ਹੋ ਕੇ ਤੁਹਾਡੇ ਬੈਂਕ ਖਾਤੇ, ਈਮੇਲ ਅਤੇ ਸੋਸ਼ਲ ਮੀਡੀਆ ਖਾਤੇ ਨਾਲ ਜੁੜੀਆਂ ਨਿਜੀ ਜਾਣਕਾਰੀਆਂ ਚੋਰੀ ਕਰ ਸਕਦੀਆਂ ਹਨ। ਗੂਗਲ ਨੇ ਸਲਾਹ ਦਿੱਤੀ ਹੈ […]