Home » Archives by category » All News (Page 3)

ਪੰਜਾਬ ‘ਚ ਮੌਬ ਲਿੰਚਿੰਗ ਰੋਕਣਗੇ ਐੱਸ. ਪੀ. ਰੈਂਕ ਦੇ ਅਫਸਰ

ਪੰਜਾਬ ‘ਚ ਮੌਬ ਲਿੰਚਿੰਗ ਰੋਕਣਗੇ ਐੱਸ. ਪੀ. ਰੈਂਕ ਦੇ ਅਫਸਰ

ਚੰਡੀਗੜ੍ਹ  : ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਆਫ ਇੰਡੀਆ ਦੀਆਂ ਹਦਾਇਤਾਂ ਅਨੁਸਾਰ ਮੌਬ ਲਿੰਚਿੰਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਉਪਰਾਲੇ ਕਰਨ ਵਾਸਤੇ ਐੱਸ. ਪੀ. ਰੈਂਕ ਦੇ ਅਫ਼ਸਰਾਂ ਨੂੰ ਨੋਡਲ ਅਫ਼ਸਰਾਂ ਵਜੋਂ ਨਾਮਜ਼ਦ ਕੀਤਾ ਹੈ। ਇਸ ਦਾ ਖੁਲਾਸਾ ਕਰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੁਪਰੀਮ ਕੋਰਟ ਆਫ਼ ਇੰਡੀਆ ਨੇ 17 ਜੁਲਾਈ, 2018 ਨੂੰ 2016 ਦੀ ਰਿੱਟ […]

‘ਮੋਦੀ ਨੇ ਮੁੱਦੇ ਤਾਂ ਬਹੁਤ ਦੱਸੇ, ਪਰ ਕੋਈ ਸੰਦੇਸ਼ ਨਹੀਂ ਦਿੱਤਾ’

‘ਮੋਦੀ ਨੇ ਮੁੱਦੇ ਤਾਂ ਬਹੁਤ ਦੱਸੇ, ਪਰ ਕੋਈ ਸੰਦੇਸ਼ ਨਹੀਂ ਦਿੱਤਾ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ ਦੇ 72ਵੇਂ ਸੁਤੰਤਰਤਾ ਦਿਵਸ ਮੌਕੇ ਸਵਾ ਘੰਟੇ ਤੋਂ ਵੱਧ ਸਮੇਂ ਦੇ ਭਾਸ਼ਣ ਵਿੱਚ ਬਹੁਤ ਸਾਰੇ ਮੁੱਦਿਆਂ ‘ਤੇ ਗੱਲ ਕੀਤੀ। ਪ੍ਰਧਾਨ ਮੰਤਰੀ ਵੱਲੋਂ ਆਪਣੀ ਤੇ ਐਨਡੀਏ ਸਰਕਾਰ ਦੀ ‘ਬੇਮਿਸਾਲ ਕਾਮਯਾਬੀ’ ਦੀ ਸੂਚੀ ਪੇਸ਼ ਕੀਤੀ ਗਈ। ਉਨ੍ਹਾਂ ਮੁਤਾਬਕ 2013 ਤੋਂ ਬਾਅਦ ਦੇਸ ਕਾਫੀ ਬਦਲਿਆ ਹੈ। ਹਰ ਖੇਤਰ ਵਿੱਚ ਬੇਮਿਸਾਲ ਤਰੱਕੀ ਹੋਈ […]

ਮੈਂ ਕੋਈ ਅਹੁਦੇ ਦਾ ਭੁੱਖਾ ਨਹੀਂ, ਮੈਨੂੰ ਪੰਜਾਬ ਤੇ ਲੋਕ ਪਿਆਰੇ: ਖਹਿਰਾ

ਮੈਂ ਕੋਈ ਅਹੁਦੇ ਦਾ ਭੁੱਖਾ ਨਹੀਂ, ਮੈਨੂੰ ਪੰਜਾਬ ਤੇ ਲੋਕ ਪਿਆਰੇ: ਖਹਿਰਾ

ਖੰਨਾ/ਈਸੜੂ— ਆਜ਼ਾਦੀ ਦਿਹਾੜੇ ਮੌਕੇ ਸੁਖਪਾਲ ਖਹਿਰਾ ਵੱਲੋਂ ਅੱਜ ਆਪਣੇ ਧੜੇ ਦੇ ਨਾਲ ਈਸੜੂ ‘ਚ ਰੈਲੀ ਦਾ ਆਯੋਜਨ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਸ਼ਹੀਦ ਕਰਨੈਲ ਸਿੰਘ ਅਤੇ ਭੁਪਿੰਦਰ ਸਿੰਘ ਨੂੰ ਸ਼ਰਧਾਂਜਲੀ ਦੇ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮੇਰੇ ਵਿਰੋਧੀ ਧਿਰ ਵਾਲੇ ਕਹਿੰਦੇ ਹਨ ਕਿ ਮੈਂ ਅਹੁਦੇ ਦਾ ਭੁੱਖਾ ਹਾਂ […]

ਕਾਂਗਰਸ ਦੀ ਕਾਂਨਫਰੰਸ ਰਹੀ ਫਲੌਪ

ਕਾਂਗਰਸ ਦੀ ਕਾਂਨਫਰੰਸ ਰਹੀ ਫਲੌਪ

ਈਸੜੂ : ਈਸੜੂ ਵਿਖੇ ਕਾਂਗਰਸੀ ਆਗੂ ਗੁਕੀਰਤ ਸਿੰਘ ਕੋਟਲੀ ਦੀ ਅਗਵਾਈ ਹੇਠ ਕੀਤੀ ਗਈ ਪਾਰਟੀ ਦੀ ਰੈਲੀ ਬੁਰੀ ਤਰ੍ਹਾਂ ਫਲਾਪ ਰਹੀ। ਰੈਲੀ ਵਿੱਚ ਵੀ ਲੋਕਾਂ ਦੀਆਂ ਥਾਂ ਪਾਰਟੀ ਦੇ ਵਰਕਰਾਂ ਨੂੰ ਬਿਠਾਇਆ ਗਿਆ। ਪਿਛਲੇ ਕਈ ਦਿਨਾਂ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਮਿਹਨਤ ਕਰਨ ਲੱਗੇ ਹੋਏ ਸਨ ਇਸ ਮੌਕੇ ਭਰਵਾਂ ਇਕੱਠ ਕਰਕੇ ਇਲਾਕੇ ‘ਚ ਵਾਹਵਾ ਖੱਟੀ […]

ਅਸੀਂ ਇੱਕ ਦੋ-ਦਿਨਾਂ ’ਚ ਇੱਕਠੇ ਹੋ ਜਾਵਾਂਗੇ : ਭਗਵੰਤ

ਅਸੀਂ ਇੱਕ ਦੋ-ਦਿਨਾਂ ’ਚ ਇੱਕਠੇ ਹੋ ਜਾਵਾਂਗੇ : ਭਗਵੰਤ

ਖੰਨਾ/ਈਸੜੂ— ਈਸੜੂ ‘ਚ ਸ਼ਹੀਦ ਕਰਨੈਲ ਸਿੰਘ ਅਤੇ ਸ਼ਹੀਦ ਭੁਪਿੰਦਰ ਸਿੰਘ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਭਗਵੰਤ ਮਾਨ ਨੇ ਕਿਹਾ ਕਿ ਮਾਨਸਿਕ ਤੌਰ ‘ਤੇ ਭਾਵੇਂ ਸਾਡਾ ਦੇਸ਼ 15 ਅਗਸਤ ਨੂੰ ਆਜ਼ਾਦ ਹੋ ਗਿਆ ਹੋਵੇ ਪਰ ਅਜੇ ਵੀ ਸਾਨੂੰ ਮਹਿੰਗਾਈ, ਭ੍ਰਿਸ਼ਟਾਚਾਰ, ਗਰੀਬੀ ਤੋਂ ਆਜ਼ਾਦੀ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਆਜ਼ਾਦ ਹੋਣ ਦੇ ਬਾਵਜੂਦ ਵੀ ਅੱਜ […]

ਈਸੜੂ ਰੈਲੀ ‘ਚ ‘ਆਪ’ ਤੇ ਕੈਪਟਨ ‘ਤੇ ਵਰ੍ਹੇ ਮਜੀਠੀਆ, ਰੱਜ ਕੇ ਕੱਢੀ ਭੜਾਸ

ਈਸੜੂ ਰੈਲੀ ‘ਚ ‘ਆਪ’ ਤੇ ਕੈਪਟਨ ‘ਤੇ ਵਰ੍ਹੇ ਮਜੀਠੀਆ, ਰੱਜ ਕੇ ਕੱਢੀ ਭੜਾਸ

ਖੰਨਾ/ਈਸੜੂ— ਸ਼ਹੀਦ ਕਰਨੈਲ ਸਿੰਘ ਈਸੜੂ ਦੀ ਬਰਸੀ ਮੌਕੇ ਈਸੜੂ ‘ਚ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਨੇ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਇਸ ਮਹਾਨ ਦਿਹਾੜੇ ‘ਤੇ ਮਹਾਨ ਸੂਰਵੀਰਾਂ ਨੇ ਔਖੇ ਸਮੇਂ ਵਿਚ ਵੱਡੀਆਂ ਕੁਰਬਾਨੀਆਂ ਦਿੱਤੀਆਂ ਅਤੇ ਅੱਜ ਉਸ ਆਜ਼ਾਦੀ ਦਾ ਨਿੱਘ ਅਸੀਂ ਮਾਣ ਰਹੇ ਹਾਂ। ਮੈਂ ਉਨ੍ਹਾਂ ਨੂੰ ਨਮਨ […]

ਕਈ ਦਿਨ ਮਰੇ ਬੱਚੇ ਨੂੰ ਸਿਰ ‘ਤੇ ਰੱਖ ਤੈਰਦੀ ਰਹੀ ਵ੍ਹੇਲ ਮੱਛੀ

ਕਈ ਦਿਨ ਮਰੇ ਬੱਚੇ ਨੂੰ ਸਿਰ ‘ਤੇ ਰੱਖ ਤੈਰਦੀ ਰਹੀ ਵ੍ਹੇਲ ਮੱਛੀ

ਵੈਨਕੂਵਰ— ਹਰ ਜੀਵ ਮੋਹ ਦੀਆਂ ਤੰਦਾਂ ‘ਚ ਬੱਝਾ ਹੁੰਦਾ ਹੈ, ਇਹ ਗੱਲ ਬੀਤੇ ਦਿਨੀਂ ਇਕ ਵ੍ਹੇਲ ਮੱਛੀ ਦੀ ਮਮਤਾ ਨੂੰ ਦੇਖ ਕੇ ਹਰ ਇਕ ਨੂੰ ਯਾਦ ਆਈ। ਵੈਨਕੂਵਰ ‘ਚ ਇਕ ਵ੍ਹੇਲ ਮੱਛੀ ਆਪਣੇ ਮਰੇ ਬੱਚੇ ਨਾਲ ਕਈ ਦਿਨਾਂ ਤਕ ਘੁੰਮਦੀ ਰਹੀ, ਜਿਸ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਪਸੀਜ ਗਿਆ। ਮਾਂ ਹਮੇਸ਼ਾ ਮਾਂ ਹੀ […]

ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ

ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ

ਅੰਮ੍ਰਿਤਸਰ : ਥਾਣਾ ਈ-ਡਵੀਜ਼ਨ ਦੀ ਪੁਲਸ ਨੇ ਸੜਕ ਹਾਦਸੇ ’ਚ ਜਗਦੀਪ ਸਿੰਘ ਦੇ ਗੰਭੀਰ ਰੂਪ ’ਚ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋਣ ਦੇ ਦੋਸ਼ ’ਚ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਨਵਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਰਾ ਜੈਦੀਪ ਸਿੰਘ ਤੇ ਰਾਜਗੁਰਿੰਦਰ ਸਿੰਘ ਨਾਲ 1:30 ਵਜੇ […]

ਪੈਨਸਲਵੇਨੀਆ ‘ਚ 300 ਤੋਂ ਵਧੇਰੇ ਕੈਥਲਿਕ ਪਾਦਰੀ ਯੌਨ ਸ਼ੋਸ਼ਣ ਦੇ ਦੋਸ਼ੀ

ਪੈਨਸਲਵੇਨੀਆ ‘ਚ 300 ਤੋਂ ਵਧੇਰੇ ਕੈਥਲਿਕ ਪਾਦਰੀ ਯੌਨ ਸ਼ੋਸ਼ਣ ਦੇ ਦੋਸ਼ੀ

ਪੈਨਸਲਵੇਨੀਆ— ਪੈਨਸਲਵੇਨੀਆ ਦੀ ਸੁਪਰੀਮ ਕੋਰਟ ਨੇ ਮੰਗਲਵਾਰ ਇਕ ਰਿਪੋਰਟ ਜਾਰੀ ਕੀਤੀ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਪੈਨਸਲਵੇਨੀਆ ‘ਚ ਕੈਥਲਿਕ ਚਰਚ ਯੌਨ ਸ਼ੋਸ਼ਣ ਦੇ ਮਾਮਲੇ ‘ਚ 300 ਤੋਂ ਵਧੇਰੇ ਦੋਸ਼ੀ ਪਾਦਰੀਆਂ ਦੀ ਸੂਚੀ ਬਣਾਈ ਗਈ ਹੈ। ਸੂਬੇ ਦੇ ਅਟਾਰਨੀ ਜਨਰਲ ਜੋਸ਼ ਸ਼ਾਪੀਰੋ ਨੇ ਇਕ ਨਿਊਜ਼ ਕਾਨਫਰੰਸ ਦੌਰਾਨ ਮੰਗਲਵਾਰ ਨੂੰ ਕਿਹਾ ਕਿ ਅਜਿਹੇ ਮਾਮਲਿਆਂ ‘ਚ […]

ਇਸ਼ਤਿਹਾਰਾਂ ਦੇ ਮਾਇਆਵੀ ਜਾਲ ‘ਚ ਫਸੀ ਔਰਤ

ਇਸ਼ਤਿਹਾਰਾਂ ਦੇ ਮਾਇਆਵੀ ਜਾਲ ‘ਚ ਫਸੀ ਔਰਤ

ਕਰਮਜੀਤ ਕੌਰ ਕਿਸ਼ਾਂਵਲ ਸੰਸਾਰੀਕਰਨ ਦੇ ਯੁੱਗ ਵਿੱਚ ਕਾਰਪੋਰੇਟ ਜਗਤ ਆਪਣੀਆਂ ਵਸਤਾਂ ਵੇਚਣ ਲਈ ਤੇ ਗਾਹਕਾਂ ਨੂੰ ਲੁਭਾਉਣ ਲਈ ਭਰਮਾਊ ਇਸ਼ਤਿਹਾਰਾਂ ਦੀ ਵਰਤੋਂ ਕਰ ਰਿਹਾ ਹੈ ਤਾਂ ਜੋ ਉਸ ਦਾ ਉਤਪਾਦ ਵੱਧ ਤੋਂ ਵੱਧ ਵਿਕ ਸਕੇ। ਭਾਵੇਂ ਇਸ ਦਾ ਲਾਭ ਗਾਹਕ ਨੂੰ ਹੋਵੇ ਜਾਂ ਨਾ ਹੋਵੇ। ਬਹੁਗਿਣਤੀ ਕੰਪਨੀਆਂ ਆਪਣੇ ਉਤਪਾਦ ਨੂੰ ਵੇਚਣ ਲਈ ਇਸਤਰੀ ਦੇਹ ਦੀ […]