Home » Archives by category » ਸਿਹਤ

ਪੇਟ ਦਰਦ ਅਤੇ ਕਬਜ਼ ਤੋਂ ਹਮੇਸ਼ਾ ਲਈ ਛੁਟਕਾਰਾ ਪਾਉਣ ਲਈ ਪੀਓ ਇਹ ਕਾੜਾ

ਪੇਟ ਦਰਦ ਅਤੇ ਕਬਜ਼ ਤੋਂ ਹਮੇਸ਼ਾ ਲਈ ਛੁਟਕਾਰਾ ਪਾਉਣ ਲਈ ਪੀਓ ਇਹ ਕਾੜਾ

ਗਲਤ ਖਾਣ ਜਾਂ ਫਿਰ ਕਈ ਘੰਟੇ ਇਕ ਹੀ ਥਾਂ ‘ਤੇ ਬੈਠ ਕੇ ਕੰਮ ਕਰਨ ਨਾਲ ਪੇਟ ‘ਚ ਦਰਦ, ਮਰੋੜ ਉਠਣਾ, ਕਬਜ਼ ਅਤੇ ਗੈਸ ਵਰਗੀਆਂ ਕਈ ਪ੍ਰੇਸ਼ਾਨੀਆਂ ਹੋਣ ਲੱਗਦੀਆਂ ਹਨ। ਇਹ ਪ੍ਰੇਸ਼ਾਨੀਆਂ ਸਿਰਫ ਵੱਡੇ ਲੋਕਾਂ ਨੂੰ ਹੀ ਨਹੀਂ ਸਗੋਂ ਬੱਚਿਆਂ ਨੂੰ ਵੀ ਹੋ ਸਕਦੀ ਹੈ। ਪੇਟ ਦੀ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਲੋਕ ਕਈ ਤਰ੍ਹਾਂ ਦੀਆਂ […]

ਬੱਚਿਆਂ ‘ਚ ਗੋਡੇ ਦੀ ਪੀੜ

ਬੱਚਿਆਂ ‘ਚ ਗੋਡੇ ਦੀ ਪੀੜ

ਡਾ. ਹਰਸ਼ਿੰਦਰ ਕੌਰ ਜੋੜਾਂ ਦੀਆਂ ਦਰਦਾਂ ਆਮ ਤੌਰ ਉੱਤੇ ਵੱਡੀ ਉਮਰ ਦਾ ਰੋਗ ਮੰਨ ਲਿਆ ਗਿਆ ਹੈ ਪਰ ਬੱਚਿਆਂ ਵਿਚ ਵੀ ਇਸ ਦੇ ਅਨੇਕ ਕਾਰਨ ਹਨ। ਲਗਾਤਾਰ ਦੌੜਦੇ-ਭੱਜਦੇ, ਸੱਟਾਂ ਖਾਂਦੇ, ਡਿੱਗਦੇ ਬੱਚੇ ਕਿਸੇ ਨਾ ਕਿਸੇ ਥਾਂ ਦੀ ਪੀੜ, ਕਿਸੇ ਪੱਠੇ ਦੀ ਖਿੱਚ ਜਾਂ ਜੋੜਾਂ ਦੀ ਪੀੜ ਦੀ ਸ਼ਿਕਾਇਤ ਕਰਦੇ ਰਹਿੰਦੇ ਹਨ। ਲੋੜੋਂ ਵੱਧ ਜੋੜ ਦੀ […]

ਵਧਦੀ ਉਮਰ ਵਿੱਚ ਯਾਦਾਸ਼ਤ ਦੀ ਸਮੱਸਿਆ

ਵਧਦੀ ਉਮਰ ਵਿੱਚ ਯਾਦਾਸ਼ਤ ਦੀ ਸਮੱਸਿਆ

-ਡਾ. ਹਰਚੰਦ ਸਿੰਘ ਸਰਹਿੰਦੀ ਜੀਵਨ ਵਿਚ ਵਾਪਰੀਆਂ ਘਟਨਾਵਾਂ, ਅਨੁਭਵਾਂ ਤੇ ਤਜਰਬਿਆਂ ਦੁਆਰਾ ਪ੍ਰਾਪਤ ਕੀਤੇ ਗਿਆਨ ਨੂੰ ਦਿਮਾਗ਼ ਵਿਚ ਸੁਰੱਖਿਅਤ ਕਰਨ ਅਤੇ ਭਵਿੱਖ ਵਿਚ ਕਿਸੇ ਵੀ ਮੌਕੇ ‘ਤੇ ਇਸ ਨੂੰ ਯਾਦ ਕਰਨ ਸਕਣ ਦੀ ਯੋਗਤਾ ਨੂੰ ਯਾਦਦਾਸ਼ਤ ਦਾ ਨਾਂ ਦਿੱਤਾ ਜਾਂਦਾ ਹੈ। ਯਾਦਾਂ ਦੇ ਸਹਾਰੇ ਹੀ ਅਸੀਂ ਰੋਜ਼ਮਰਾ ਦੀ ਜ਼ਿੰਦਗੀ ਵਿਚ ਦਰਪੇਸ਼ ਆਉਣ ਵਾਲੀਆਂ ਚੁਣੌਤੀਆਂ ਦਾ […]

ਇਨ੍ਹਾਂ ਲੱਛਣਾਂ ਨੂੰ ਅਣਗੌਲਿਆ ਨਾ ਕਰੋ…

ਇਨ੍ਹਾਂ ਲੱਛਣਾਂ ਨੂੰ ਅਣਗੌਲਿਆ ਨਾ ਕਰੋ…

ਡਾ. ਰਿਪੁਦਮਨ ਸਿੰਘ/ਡਾ. ਮਦਨਜੀਤ ਸਿੰਘ ਕਈ ਵਾਰ ਬਿਸਤਰ ਤੋਂ ਉੱਠਦੇ ਸਾਰ ਤੇਜ਼ ਬੁਖ਼ਾਰ ਜਾਂ ਫਿਰ ਸਰੀਰ ਦੇ ਕਿਸੇ ਹਿੱਸੇ ਵਿੱਚ ਤੇਜ਼ ਦਰਦ ਵਰਗੀ ਸਮੱਸਿਆ ਸਤਾਉਣ ਲੱਗਦੀ ਹੈ। ਆਮ ਤੌਰ ‘ਤੇ ਅਸੀਂ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ; ਲੇਕਿਨ ਅਜਿਹੀ ਸਮੱਸਿਆ ਜੇ ਲਗਾਤਾਰ ਸਤਾਉਣ ਲੱਗੇ ਤਾਂ ਫਿਰ ਮਾਮਲਾ ਗੰਭੀਰ ਹੈ। ਆਧੁਨਿਕ ਜੀਵਨ ਸ਼ੈਲੀ ਨੇ ਸਾਨੂੰ […]

ਬਰਾਊਨ ਚਾਵਲ ਖਾਣ ਦੇ ਇਹ ਹਨ 5 ਫਾਇਦੇ

ਬਰਾਊਨ ਚਾਵਲ ਖਾਣ ਦੇ ਇਹ ਹਨ 5 ਫਾਇਦੇ

ਜੋ ਲੋਕ ਭੋਜਨ ‘ਚ ਚਾਵਲ ਖਾਣਾ ਪਸੰਦ ਕਰਦੇ ਹਨ ਪਰ ਭਾਰ ਵਧਣ ਦੇ ਡਰ ਤੋਂ ਖਾ ਨਹੀਂ ਪਾਉਂਦੇ। ਉਨ੍ਹਾਂ ਲਈ ਬਰਾਊਨ ਰਾਈਸ ਬਹੁਤ ਹੀ ਫਾਇਦੇਮੰਦ ਹੈ। ਸਫੈਦ ਚਾਵਲਾਂ ਦੀ ਤੁਲਨਾ ‘ਚ ਬਰਾਊਨ ਚਾਵਲਾਂ ‘ਚ ਪੋਸ਼ਟਿਕ ਤੱਤ ਜ਼ਿਆਦਾ ਹੁੰਦੇ ਹਨ। ਇਸ ‘ਚ ਭਰਪੂਰ ਮਾਤਰਾ ‘ਚ ਮੈਂਗਨੀਜ, ਫਾਸਫੋਰਸ, ਸੇਲੇਨਿਯਮ ਅਤੇ ਤਾਂਬਾ ਪਾਇਆ ਜਾਂਦਾ ਹੈ। ਇਹ ਕੌਲੇਸਟਰੋਲ ਨੂੰ […]

ਬੱਚਿਆਂ ਵਿਚ ਗੋਡੇ ਦੀ ਪੀੜ

ਬੱਚਿਆਂ ਵਿਚ ਗੋਡੇ ਦੀ ਪੀੜ

ਡਾ. ਹਰਸ਼ਿੰਦਰ ਕੌਰ, ਐਮਡੀ ਜੋੜਾਂ ਦੀਆਂ ਦਰਦਾਂ ਆਮ ਤੌਰ ਉੱਤੇ ਵੱਡੀ ਉਮਰ ਦਾ ਰੋਗ ਮੰਨ ਲਿਆ ਗਿਆ ਹੈ ਪਰ ਬੱਚਿਆਂ ਵਿਚ ਵੀ ਇਸ ਦੇ ਅਨੇਕ ਕਾਰਨ ਹਨ। ਲਗਾਤਾਰ ਦੌੜਦੇ-ਭੱਜਦੇ, ਸੱਟਾਂ ਖਾਂਦੇ, ਡਿੱਗਦੇ ਬੱਚੇ ਕਿਸੇ ਨਾ ਕਿਸੇ ਥਾਂ ਦੀ ਪੀੜ, ਕਿਸੇ ਪੱਠੇ ਦੀ ਖਿੱਚ ਜਾਂ ਜੋੜਾਂ ਦੀ ਪੀੜ ਦੀ ਸ਼ਿਕਾਇਤ ਕਰਦੇ ਰਹਿੰਦੇ ਹਨ। ਲੋੜੋਂ ਵੱਧ ਜੋੜ […]

ਪਿੱਤੇ ਦਾ ਕੈਂਸਰ

ਪਿੱਤੇ ਦਾ ਕੈਂਸਰ

ਪਿੱਤੇ ਦੀਆਂ ਪੱਥਰੀਆਂ ਦੀ ਸਮੱਸਿਆ ਵਿਸ਼ਵ-ਵਿਆਪੀ ਹੈ । ਵਿਕਾਸਸ਼ੀਲ ਦੇਸ਼ਾਂ ਦੇ 10 ਤੋਂ 20 ਪ੍ਰਤੀਸ਼ਤ ਬਾਲਗ਼ ਉਮਰ ਦੇ ਵਿਅਕਤੀਆਂ ਨੂੰ ਇਸ ਤਰ੍ਹਾਂ ਦੀਆਂ ਪਥਰੀਆਂ ਹੁੰਦੀਆਂ ਹਨ। ਖ਼ਾਸ ਕਰਕੇ, ਦੁਨੀਆ ਦੇ ਉਹ ਲੋਕ ਜਿੰਨ੍ਹਾਂ ਕੋਲ ਖਾਣ-ਪੀਣ ਦੇ ਪਦਾਰਥਾਂ ਦੀ ਬਹੁਲਤਾ ਹੁੰਦੀ ਹੈ, ਇਸ ਬੀਮਾਰੀ ਦੇ ਜ਼ਿਆਦਾ ਸ਼ਿਕਾਰ ਹੁੰਦੇ ਹਨ । ਪਿੱਤਾ ਨੂੰ ਗਾਲ-ਬਲੈਡਰ ਕਿਹਾ ਜਾਂਦਾ ਹੈ […]

ਚੁਸਤ-ਦਰੁਸਤ ਜੀਵਨ ਲਈ ਬਲੱਡ ਗਰੁੱਪ ਦੇ ਅਨੁਸਾਰ ਖਾਓ

ਚੁਸਤ-ਦਰੁਸਤ ਜੀਵਨ ਲਈ ਬਲੱਡ ਗਰੁੱਪ ਦੇ ਅਨੁਸਾਰ ਖਾਓ

ਹੁਣ ਤੰਦਰੁਸਤ ਰਹਿਣ ਦੇ ਲਈ ਵੀ ਬਲੱਡ ਗਰੁੱਪ ਦੇ ਮੁਤਾਬਿਕ ਭੋਜਨ ਦਾ ਫੈਸ਼ਨ ਹੋ ਗਿਆ ਹੈ। ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਸਿਨੇਮਾ ਕਲਾਕਾਰ ਆਪਣੇ ਬਲੱਡ ਗਰੁੱਪ ਦੇ ਅਨੁਸਾਰ ਭੋਜਨ ਕਰ ਰਹੇ ਹਨ ਅਤੇ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਵੀ ਇਸੇ ਆਧੁਨਿਕ ਫੈਸ਼ਨ ਨੂੰ ਅਪਣਾ ਰਿਹਾ ਹੈ। ਕੁਝ ਸਮਾਂ ਪਹਿਲਾਂ ਡਾ: ਪੀਟਰ ਐਡਮੋ ਨੇ ਖੋਜ ਕੀਤੀ ਸੀ ਕਿ ਵੱ

ਜਵਾਨੀ ‘ਚ ਹੀ ਔਰਤਾਂ ਦੇ ਗੋਡੇ ਹੋ ਰਹੇ ਨੇ ਖ਼ਰਾਬ

ਜਵਾਨੀ ‘ਚ ਹੀ ਔਰਤਾਂ ਦੇ ਗੋਡੇ ਹੋ ਰਹੇ ਨੇ ਖ਼ਰਾਬ

35 ਤੋਂ 40 ਸਾਲ ਦੀ ਉਮਰ ‘ਚ ਹੀ ਔਰਤਾਂ ਦੇ ਘਿਸ ਰਹੇ ਕਾਰਟੀਲੇਜ ਪੂਰੇ ਪਰਿਵਾਰ ਨੂੰ ਸਾਂਭਣ ਵਾਲੀਆਂ ਔਰਤਾਂ ਦੇ ਗੋਢੇ ਜਵਾਨੀ ‘ਚ ਹੀ ਖਰਾਬ ਹੋ ਰਹੇ ਹਨ। ਜਿਸ ਕਾਰਨ ਉਨਾਂ ਨੂੰ ਬੇਹੱਦ ਦਰਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਨਿੱਜੀ ਹਸਪਤਾਲਾਂ ਦੇ ਹੱਡੀ ਰੋਗ ਮਾਹਰਾਂ ਕੋਲ ਓਪੀਡੀ ‘ਚ ਰੋਜ਼ਾਨਾ 30 ਤੋਂ 40 […]

ਭਰੂਣ ਦੀ ਉਬਾਸੀ ਦੇ ਅਰਥ

ਭਰੂਣ ਦੀ ਉਬਾਸੀ ਦੇ ਅਰਥ

ਡਾ. ਹਰਸ਼ਿੰਦਰ ਕੌਰ ਅਸੀਂ ਉਬਾਸੀ ਲੈਂਦੇ ਹਾਂ ਤਾਂ ਇਹ ਲਾਗ ਦੀ ਬਿਮਾਰੀ ਵਾਂਗ ਆਲੇ-ਦੁਆਲੇ ਉੱਤੇ ਪੂਰਾ ਅਸਰ ਪਾਉਂਦੀ ਹੈ। ਉਬਾਸੀ ਬਾਰੇ ਪੜ੍ਹਨ ਜਾਂ ਲਿਖਣ ਜਾਂ ਉਬਾਸੀ ਦਾ ਜ਼ਿਕਰ ਆਉਣ ਨਾਲ ਵੀ ਬਥੇਰਿਆਂ ਨੂੰ ਉਬਾਸੀ ਆ ਜਾਂਦੀ ਹੈ; ਪਰ ਭਰੂਣ ਦੀ ਉਬਾਸੀ ਦਾ ਕਾਰਨ ਕੁੱਝ ਹੋਰ ਹੁੰਦਾ ਹੈ। ਆਮ ਤੌਰ ਉੱਤੇ ਢਿੱਡ ਵਿਚ ਭਰੂਣ ਅਨੇਕ ਵਾਰ […]

Page 1 of 23123Next ›Last »