Home » Archives by category » ਸਿਹਤ (Page 23)

ਮੋਟਾਪਾ ਵਰ ਕਿ ਸਰਾਪ

ਮੋਟਾਪਾ ਵਰ ਕਿ ਸਰਾਪ

ਸਾਧਾਰਨ ਜੀਵਨ ਜਿਊਂਦਾ, ਤੁਰਦਾ-ਫਿਰਦਾ, ਕੰਮ-ਧੰਦੇ ਕਰਦਾ ਵਿਅਕਤੀ ਅਰੋਗ ਅਤੇ ਸਮਾਨ ਸਮਝਿਆ ਜਾਂਦਾ ਹੈ। ਕਿਸੇ ਅਰੋਗ ਵਿਅਕਤੀ ਦਾ ਸਰੀਰ ਤੇ ਉਸ ਦਾ ਭਾਰ ਵੀ ਉਸ ਦੇ ਕੱਦ ਅਨੁਸਾਰ ਮਿੱਥੇ ਅਨੁਪਾਤ ਅਨੁਸਾਰ ਹੀ ਹੋਣਾ ਚਾਹੀਦਾ ਹੈ।
ਉਮਰ ਅਤੇ ਕੱਦ-ਕਾਠ ਦੇ ਹਿਸਾਬ ਅਨੁਸਾਰ ਪੂਰੇ ਉਤਰਦੇ ਵਿਅਕਤੀ ਨੂੰ ਸਹੀ ਅਤੇ ਸਡੌਲ ਅਤੇ ਕੱਦ ਦੇ ਅਨੁਪਾਤ ਬਹੁਤ ਭਾਰ ਵਾਲੇ ਵਿਅਕਤੀ ਨੂੰ ਮੋਟਾ ਮੰਨਿਆ ਜਾਂ