Home » Archives by category » ਸਿਹਤ (Page 3)

ਟੀ.ਬੀ. ਸਬੰਧੀ ਧਾਰਨਾਵਾਂ ਅਤੇ ਇਲਾਜ

ਟੀ.ਬੀ. ਸਬੰਧੀ ਧਾਰਨਾਵਾਂ ਅਤੇ ਇਲਾਜ

 ਜਿਹੜੀਆਂ ਬੀਮਾਰੀਆਂ ਦਾ ਸਾਡੇ ਬਜ਼ੁਰਗਾਂ ਨੇ ਕਦੇ ਨਾ ਤਕ ਨਹੀਂ ਸੀ ਸੁਣਿਆ, ਅੱਜ ਮਨੁੱਖ ਉਨ੍ਹਾਂ ਦਾ ਸ਼ਿਕਾਰ ਹੋ ਰਿਹਾ ਹੈ। ਏਡਜ਼, ਸਵਾਈਨ ਫਲੂ, ਬਰਡ ਫਲੂ, ਡੇਂਗੂ, ਕੈਂਸਰ ਅਤੇ ਟੀ.ਬੀ. ਜਿਹੀਆਂ ਬੀਮਾਰੀਆਂ ਵੱਡੇ ਪੱਧਰ ‘ਤੇ ਫੈਲ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ‘ਚੋਂ ਟੀ.ਬੀ. ਇੱਕ ਪ੍ਰਮੁੱਖ ਸਿਹਤ ਅਤੇ ਸਮਾਜਿਕ ਸਮੱਸਿਆ ਹੈ। ਇਸ ਬੀਮਾਰੀ ਦਾ ਜ਼ਿਕਰ ਪੁਰਾਤਨ ਗ੍ਰੰਥਾਂ ਵਿੱਚ […]

ਨੀਂਦ ਨਾ ਆਏ ਤਾਂ ਇਨ੍ਹਾਂ ਨੂੰ ਅਜ਼ਮਾਓ

ਨੀਂਦ ਨਾ ਆਏ ਤਾਂ ਇਨ੍ਹਾਂ ਨੂੰ ਅਜ਼ਮਾਓ

* ਸੌਣ ਤੋਂ ਪਹਿਲਾਂ ਇਕ ਗਲਾਸ ਹਲਕਾ ਗਰਮ ਦੁੱਧ ਪੀਓ। ਇਹ ਬਿਨਾਂ ਕਿਸੇ ਰੁਕਾਵਟ ਦੇ ਨੀਂਦ ਲਿਆਉਣ ਵਿਚ ਮਦਦ ਕਰਦਾ ਹੈ। ਇਸ ਐਮੀਨੋ ਐਸਿਡ ਹੁੰਦਾ ਹੈ, ਜੋ ਸਰੀਰ ਦੀਆਂ ਨਾੜੀਆਂ ਨੂੰ ਸ਼ਾਂਤ ਕਰਦਾ ਹੈ, ਜਿਸ ਨਾਲ ਨੀਂਦ ਚੰਗੀ ਆਉਂਦੀ ਹੈ। * ਦਿਨ ਵੇਲੇ ਚੰਗੀ ਮਾਤਰਾ ਵਿਚ ਦਹੀਂ ਖਾਓ। * ਸੌਣ ਤੋਂ ਪਹਿਲਾਂ ਇਕ ਚੁਟਕੀ ਜਾਇਫਲ […]

ਸਫਲਤਾ ‘ਚ ਰੁਕਾਵਟ ਹੈ ਤਣਾਅ

ਸਫਲਤਾ ‘ਚ ਰੁਕਾਵਟ ਹੈ ਤਣਾਅ

ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿਚ ਮਨੁੱਖ ਨੂੰ ਤਣਾਅ ਨੇ ਆਪਣਾ ਸ਼ਿਕਾਰ ਬਣਾ ਲਿਆ ਹੈ। ਤਣਾਅ ਕਾਰਨ ਉਸ ਦੇ ਸਾਰੇ ਕੰਮ ਗੜਬੜਾ ਜਾਂਦੇ ਹਨ ਅਤੇ ਉਸ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਰਹਿੰਦਾ। ਚਿੜਚਿੜਾਪਨ, ਉਦਾਸੀ, ਉਤੇਜਨਾ, ਕਿਸੇ ਕੰਮ ਵਿਚ ਮਨ ਨਾ ਲੱਗਣਾ ਆਦਿ ਸਮੱਸਿਆਵਾਂ ਮਨੁੱਖ ਨੂੰ ਘੇਰ ਲੈਂਦੀਆਂ ਹਨ। ਤਣਾਅ ਤੋਂ ਬਚਣ ਲਈ ਹੇਠ ਲਿਖੀਆਂ ਕੁਝ […]

ਜੀਵਨ ਲਈ ਪਾਣੀ ਦੀ ਮਹੱਤਤਾ

ਜੀਵਨ ਲਈ ਪਾਣੀ ਦੀ ਮਹੱਤਤਾ

ਪਾਣੀ ਧਰਤੀ ’ਤੇ ਜੀਵਨ ਦਾ ਆਧਾਰ ਹੈ।¢ ਇਹ ਕੁਦਰਤੀ ਤੋਹਫ਼ਾ ਧਰਤੀ ਨੂੰ ਦੂਜੇ ਗ੍ਰਹਿਆਂ ਤੋਂ ਵਿਲੱਖਣ ਬਣਾਉਂਦਾ ਹੈ।¢ਹਵਾ ਦੀ ਤਰ੍ਹਾਂ ਇਸ ਤੋਂ ਬਗੈਰ ਵੀ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।¢ਸੰਨ 1933 ਵਿੱਚ ਨੋਬਲ ਪੁਰਸਕਾਰ ਵਿਜੇਤਾ ਅਟੋ ਵਾਰਬਗਰ ਨੇ ਇੱਕ ਮਹੱਤਵਪੂਰਨ ਖੋਜ ਕਰਕੇ ਇਹ ਦਰਸਾ ਦਿੱਤਾ ਸੀ ਵਿਭਿੰਨ ਜਾਂ ਬਿਮਾਰ ਸੈੱਲ ਦੇ ਵਹਾਅ

ਦਫਤਰ ‘ਚ ਨਾਈਟ ਸ਼ਿਫਟ ਕਰਦੇ ਹੋ ਤਾਂ ਰਹੋ ਸਾਵਧਾਨ

ਦਫਤਰ ‘ਚ ਨਾਈਟ ਸ਼ਿਫਟ ਕਰਦੇ ਹੋ ਤਾਂ ਰਹੋ ਸਾਵਧਾਨ

ਨਿਊਯਾਰਕ : ਆਧੁਨਿਕ ਸਮੇਂ ਦੇ ‘ਆਫਿਸ ਕਲਚਰ’ ਨਾਲ ਲੋਕਾਂ ਵਿਚ ਡਾਇਬਟੀਜ਼ ਵਰਗੀ ਬੀਮਾਰੀ ਹੋਣ ਦਾ ਖਤਰਾ ਵਧ ਗਿਆ ਹੈ। ਇਕ ਤਾਜ਼ਾ ਖੋਜ ਵਿਚ ਦਾਅਵਾ ਕੀਤਾ ਗਿਆ ਹੈ ਕਿ ਦਫਤਰ ਵਿਚ ਨਾਈਟ ਸ਼ਿਫਟ ਕਰਨ ਵਾਲੇ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਲੋਕਾਂ ਵਿਚ ਦਿਲ ਦੀ ਬੀਮਾਰੀ ਹੋਣ ਦਾ […]

ਸੈਰ, ਸੰਗੀਤ ਤੇ ਸੰਵਾਦ

ਸੈਰ, ਸੰਗੀਤ ਤੇ ਸੰਵਾਦ

ਸੈਰ ਤਾਂ ਪਹਿਲਾਂ ਵੀ ਲੋਕ ਕਰਦੇ ਹੁੰਦੇ ਸੀ, ਪਰ ਹੁਣ ਇਸਦਾ ਰੁਝਾਨ ਕੁਝ ਜ਼ਿਆਦਾ ਹੀ ਵੱਧ ਗਿਆ ਹੈ। ਕਈ ਸੈਰ ਦੇ ਸ਼ੌਕੀਨ ਹੁੰਦੇ ਹਨ ਕਈ ਸਰੀਰ ਨੂੰ ਚੁਸਤ-ਦਰੁਸਤ ਰੱਖਣ ਲਈ ਸੈਰ ‘ਤੇ ਨਿਕਲਦੇ ਹਨ, ਪਰ ਕਈ ਵਿਚਾਰੇ ਮਜਬੂਰੀ ਵੱਸ ਡਾਕਟਰਾਂ ਦੇ ਕਹੇ ‘ਤੇ ਹੀ ਸੈਰ ਲਈ ਜਾਂਦੇ ਹਨ ਅਤੇ ਕਈ ਦੇਖਾ-ਦੇਖੀ ਵੀ ਤੁਰ ਪੈਂਦੇ ਹਨ […]

ਪੈਰ ਦਾ ਦਰਦ ਕਿਤੇ ਡੀਵੀਟੀ ਤਾਂ ਨਹੀਂ…ਸਾਵਧਾਨ!!

ਪੈਰ ਦਾ ਦਰਦ ਕਿਤੇ ਡੀਵੀਟੀ ਤਾਂ ਨਹੀਂ…ਸਾਵਧਾਨ!!

ਜੇਕਰ ਤੁਸੀਂ ਆਪਣੇ ਪੈਰ ਦੇ ਹਲਕੇ ਦਰਦ ਨੂੰ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਕਰ ਰਹੇ ਹੋ ਤਾਂ ਅਜਿਹਾ ਨਾ ਕਰੋ। ਇਹ ਡੀਪ ਵੇਨ ਥਰੋਬਾਸਿਸ (ਡੀਵੀਟੀ) ਨਾਮ ਦੀ ਬਿਮਾਰੀ ਹੋ ਸਕਦੀ ਹੈ। ਇਸ ਵਿਚ ਸਰੀਰ ਦੇ ਅੰਦਰੂਨੀ ਅੰਗਾਂ ਵਿਚ ਖੂਨ ਦੇ ਖੱਤੇ ਬਣ ਜਾਂਦੇ ਹਨ। ਖਾਸ ਤੌਰ ’ਤੇ ਪੈਰ ਵਿਚ। ਇਸ ਵਿਚ ਇਕ ਪੈਰ ਦੀ ਵੇਨ (ਨਸ) ਵਿਚ ਖੂਨ ਜੰਮ ਜਾਂਦਾ ਹੈ ਜੋ ਉਸ ਵੇਨ ਦੇ ਬਲੱਡ ਸਰਕੂਲੇਸ਼ਨ ਨੂੰ ਰੋਕ ਦਿੰਦਾ ਹੈ। ਡੀਵੀਟੀ ਤੱਦ ਹੋਰ ਵੀ ਜ਼ਿਆਦਾ ਖਤਰਨਾਕ ਹੋ ਜਾਂਦੀ ਹੈ ਜਦੋਂ ਖੂਨ ਦੇ ਖੱਤੇ ਖੂਨ ਦੇ ਨਾਲ ਰੁੜ੍ਹ ਕੇ ਫੇਫੜਿਆਂ ਤੱਕ ਪਹੁੰਚ ਜਾਂਦੇ ਹਨ। ਇਸ ਹਾਲਤ

ਇਉਂ ਵੀ ਵਧਦਾ ਹੈ ਬਲੱਡ ਪ੍ਰੈਸ਼ਰ

ਇਉਂ ਵੀ ਵਧਦਾ ਹੈ ਬਲੱਡ ਪ੍ਰੈਸ਼ਰ

ਅਵਤਾਰ ਸਿੰਘ ਬਲਿੰਗ ਜਦੋਂ ਛੋਟਾ ਸਾਂ ਤਾਂ ਬਲੱਡ ਪਰੈਸ਼ਰ ਦਾ ਪਤਾ ਨਹੀਂ ਸੀ। ਖੰਨੇ ਵਾਲਾ ਸਰਬ ਰੋਗ ਕਾ ਇਕੋ ਡਾਕਟਰ ਬੈਜਨਾਥ ਨਬਜ਼ ਦੇਖਦਾ। ਟੂਟੀਆਂ ਲਾ ਕੇ ਛਾਤੀ-ਪਿੱਠ ਚੈੱਕ ਕਰਦਾ। ‘ਔ ਰਾਈਟ!’ ਆਖਦਾ ਤੇ ਬੰਦਾ ਟੱਲੀ ਵਾਂਗ ਟੁਣਕਣ ਲੱਗ ਪੈਂਦਾ। ਪਿਛਲੇ ਦਸ ਕੁ ਸਾਲਾਂ ਤੋਂ ਜਦ ਪਿੰਡ ਦੀਆਂ ਸਾਰੀਆਂ ਔਰਤਾਂ ‘ਮੇਰਾ ਤਾਂ ਭਾਈ ਬਲੈੱਡ ਵਧ ਗਿਐ!’ […]

ਹੀਮੋਫੀਲੀਆ

ਹੀਮੋਫੀਲੀਆ

ਹੀਮੋਫੀਲੀਆ ਰਈਸਾਂ ਦੀ ਬੀਮਾਰੀ ਗਿਣੀ ਜਾਂਦੀ ਹੈ ਕਿਉਂਕਿ ਮਹਾਰਾਣੀ ਵਿਕਟੋਰੀਆ ਇਸ ਬੀਮਾਰੀ ਦੇ ਅੰਸ਼ ਪਾਲੀ ਬੈਠੀ ਸੀ ਤੇ ਉਸ ਨੇ ਅੱਗੋਂ ਆਪਣੇ ਟੱਬਰ ਦੀਆਂ ਕਈ ਪੀੜ੍ਹੀਆਂ ਵੀ ਰੋਗੀ ਕਰ ਦਿੱਤੀਆਂ। ਇਹ ਬੀਮਾਰੀ ਸਿਰਫ ਉਨ੍ਹਾਂ ਦੇ ਮਹਿਲ ਤਕ ਹੀ ਸੀਮਤ ਨਹੀਂ ਰਹੀ ਬਲਕਿ ਉਨ੍ਹਾਂ ਨੇ ਇਸ ਬੀਮਾਰੀ ਨੂੰ ਸਪੇਨ, ਜਰਮਨ ਤੇ ਰੂਸੀ ਮਹਿਲ ਵਾਸੀਆਂ ਦੇ ਅੰਦਰ

ਕਲੈਸਟਰੋਲ ਦੀ ਦਵਾਈ ਹੈ ਸੋਇਆਬੀਨ

ਕਲੈਸਟਰੋਲ ਦੀ ਦਵਾਈ ਹੈ ਸੋਇਆਬੀਨ

ਸੋਇਆਬੀਨ ਨੂੰ ਦਾਲਾਂ ਦੀ ਸੂਚੀ ‘ਚ ਰੱਖਿਆ ਗਿਆ ਹੈ। ਇਹ ਪ੍ਰੋਟੀਨ ਦਾ ਉੱਤਮ ਭੰਡਾਰ ਹੈ। ਇਸ ‘ਚ ਮਾਸ ਦੇ ਬਰਾਬਰ ਪ੍ਰੋਟੀਨ ਹੁੰਦੀ ਹੈ। ਸੋਇਆਬੀਨ ਤੋਂ ਅਨੇਕਾਂ ਪ੍ਰਕਾਰ ਦੇ ਖਾਧ ਪਦਾਰਥ ਬਣਾਏ ਜਾਂਦੇ ਹਨ। ਇਸ ਤੋਂ ਤੇਲ ਵੀ ਬਣਾਇਆ ਜਾਂਦਾ ਹੈ। ਸੋਇਆਬੀਨ ਸਾਰੇ ਰੂਪਾਂ ‘ਚ ਸਿਹਤ ਲਈ ਲਾਭਦਾਇਕ ਹੈ। ਇਸ ‘ਚ ਕੈਂਸਰ ਨੂੰ ਖਤਮ ਕਰਨ ਵਾਲੇ ਗਣ ਹੁੰਦੇ ਹਨ। ਇਹ ਕੈਂਸਰ ਦੇ ਖਤਰੇ ਨੂੰ ਵੀ ਘਟ ਕਰਦਾ ਹੈ। ਇਹ ਕ