Home » Archives by category » ਭਾਰਤ (Page 627)

ਪਾਸਪੋਰਟ ਲਈ ਹੁਣ ਆਨ-ਲਾਈਨ ਜਮ੍ਹਾਂ ਹੋਵੇਗੀ ਫੀਸ

ਪਾਸਪੋਰਟ ਲਈ ਹੁਣ ਆਨ-ਲਾਈਨ ਜਮ੍ਹਾਂ ਹੋਵੇਗੀ ਫੀਸ

ਜਲੰਧਰ, 7 ਸਤੰਬਰ : ਪਾਸਪੋਰਟ ਬਣਵਾਉਣ ਲਈ ਹੁਣ ਦਫ਼ਤਰਾਂ ਵਿਚ ਨਕਦ ਫ਼ੀਸ ਜਮ੍ਹਾਂ ਕਰਨ ਦਾ ਕੰਮ ਬੰਦ ਹੋ ਰਿਹਾ ਹੈ। ਦਫ਼ਤਰਾਂ ਵਿਚ ਹੁਣ ਪਾਸਪੋਰਟ ਬਣਵਾਉਣ ਦੀ ਫ਼ੀਸ ਤੋਂ ਇਲਾਵਾ ਹੋਰ ਵੀ ਸਬੰਧਿਤ ਕੰਮਾਂ ਲਈ ਫ਼ੀਸ ਤੇ ਜ਼ੁਰਮਾਨੇ ਆਨਲਾਈਨ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਵਿਦੇਸ਼ ਮੰਤਰਾਲੇ ਨੇ ਜਾਰੀ ਕਰ ਦਿੱਤੇ ਹਨ। ਨਵੇਂ ਖੋਲ੍ਹੇ ਗਏ ਪਾਸਪੋਰਟ ਸੇਵਾ ਕੇਂਦਰਾਂ ਵਿਚ ਪਾਸਪੋਰਟ

‘ਭਾਜਪਾ ਦੇ ਕੋਲੇ’ ਨੇ ਸੰਸਦ ਦਾ ਮੌਨਸੂਨ ਸੈਸ਼ਨ ‘ਸੁਆਹ’ ’ਚ ਬਦਲਿਆ

‘ਭਾਜਪਾ ਦੇ ਕੋਲੇ’ ਨੇ ਸੰਸਦ ਦਾ ਮੌਨਸੂਨ ਸੈਸ਼ਨ ‘ਸੁਆਹ’ ’ਚ ਬਦਲਿਆ

ਨਵੀਂ ਦਿੱਲੀ,7 ਸਤੰਬਰ : ਕੋਲਾ ਘੁਟਾਲੇ ਕਾਰਨ ਸੰਸਦ ਦਾ ਮੌਨਸੂਨ ਸੈਸ਼ਨ ਰੌਲੇ-ਰੱਪੇ ਦੀ ਭੇਟ ਚੜ੍ਹ ਜਾਣ ਪਿਛੋਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ ਤੇ ਦੋਵਾਂ ਪਾਰਟੀਆਂ ਨੇ ਲੜਾਈ ਸੜਕਾਂ ’ਤੇ ਲੈ ਜਾਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੇ ਕਿਹਾ ਹੈ ਕਿ ਭਾਜਪਾ ਸੰਸਦ ਦੀ ਕਾਰਵਾਈ ਠੱਪ ਕਰਕੇ ਜਮਹੂਰੀਅਤ ਨੂੰ ਵੱਡੇ

ਰੌਲੇ ਰੱਪੇ ਕਾਰਨ ਮੁੜ ਧਾਰਾ 25 ’ਚ ਸੋਧ ਬਿਲ ਪੇਸ਼ ਨਾ ਸਕਿਆ

ਰੌਲੇ ਰੱਪੇ ਕਾਰਨ ਮੁੜ ਧਾਰਾ 25 ’ਚ ਸੋਧ ਬਿਲ ਪੇਸ਼ ਨਾ ਸਕਿਆ

ਨਵੀਂ ਦਿੱਲੀ, 7 ਸਤੰਬਰ : ਰਾਜ ਸਭਾ ਚੇਅਰਮੈਨ ਹਾਮਿਦ ਅੰਸਾਰੀ ਨੇ ਅੱਜ ਸਦਨ ਦੀ ਕਾਰਵਾਈ ਅਨਿਸ਼ਚਤ ਸਮੇਂ ਲਈ ਉਠਾਉਣ ਸਮੇਂ ਕਿਹਾ, ‘‘ਇਸ ਸੈਸ਼ਨ ਨੂੰ ਕੰਮ ਨਾ ਨਿਪਟਾਉਣ ਵਾਲੇ ਸੈਸ਼ਨ ਵਜੋਂ ਜਾਣਿਆ ਜਾਵੇਗਾ।’’ ਲੋਕ ਸਭਾ ਵਿੱਚ ਅੱਜ ਰੌਲੇ-ਰੱਪੇ ਕਾਰਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਾਰਾ 25 ਵਿੱਚ ਸੋਧ ਲਈ ਬਿੱਲ ਪੇਸ਼ ਨਾ ਕੀਤਾ ਜਾ ਸਕਿਆ।ਰੌਲੇ-ਰੱਪੇ ਕਾਰਨ ਅੱਜ ਲੋਕ ਸਭਾ ਵਿੱਚ ਚਾਰ ਅਤੇ ਰਾਜ ਸਭਾ ਵਿਚ ਦੋ ਬਿੱਲ ਹੀ ਪੇਸ਼ ਕੀਤੇ ਜਾ ਸਕੇ। ਲੋਕ

ਨਾਗਪੁਰ ’ਚ ਹੋ ਸਕਦੀ ਹੈ ਕਸਾਬ ਨੂੰ ਫਾਂਸੀ

ਨਾਗਪੁਰ ’ਚ ਹੋ ਸਕਦੀ ਹੈ ਕਸਾਬ ਨੂੰ ਫਾਂਸੀ

ਨਾਗਪੁਰ, 7 ਸਤੰਬਰ : ਮੁੰਬਈ ਹਮਲਿਆਂ ਦੇ ਮੁੱਖ ਦੋਸ਼ੀ ਅਜਮਲ ਕਸਾਬ ਨੂੰ ਸੁਪਰੀਮ ਕੋਰਟ ਨੇ 29 ਅਗਸਤ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਕਸਾਬ ਨੂੰ ਮਿਲੀ ਫਾਂਸੀ ਦੀ ਸਜ਼ਾ ‘ਤੇ ਅਦਾਲਤ ਦੀ ਮੋਹਰ ਲੱਗਣ ਤੋਂ ਬਾਅਦ ਨਾਗਪੁਰ ਦੀ ਕੇਂਦਰੀ ਜੇਲ ‘ਚ ਕਸਾਬ ਨੂੰ ਫਾਂਸੀ ਦੇਣ ਦੀ ਪੂਰੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਮਹਾਂਰਾਸ਼ਟਰ ‘ਚ ਪੂਣੇ ਦੇ ਯੇਰਵਦਾ ਜੇਲ ਅਤੇ ਨਾਗਪੁਰ ਦੀ ਕੇਂਦਰੀ ਜੇਲ

ਉਤਰਾਖੰਡ ਸਰਕਾਰ ਤੋਂ ਥਾਂ ਲੈਣ ਲਈ ਸਿੱਖ ਜਥੇਬੰਦੀਆਂ ’ਚ ਸਹਿਮਤੀ ਦੇ ਯਤਨ

ਉਤਰਾਖੰਡ ਸਰਕਾਰ ਤੋਂ ਥਾਂ ਲੈਣ ਲਈ ਸਿੱਖ ਜਥੇਬੰਦੀਆਂ ’ਚ ਸਹਿਮਤੀ ਦੇ ਯਤਨ

ਅੰਮ੍ਰਿਤਸਰ, 7 ਸਤੰਬਰ : ਹਰਿਦੁਆਰ ਸਥਿਤ ਹਰਿ ਕੀ ਪਉੜੀ ਵਿਖੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਗਿਆਨ ਗੋਦੜੀ ਦੀ ਇਮਾਰਤ ਬਣਾਉਣ ਲਈ ਉਤਰਾਖੰਡ ਸਰਕਾਰ ਕੋਲੋਂ ਲੋੜੀਂਦੀ ਥਾਂ ਲੈਣ ਲਈ ਸਿੱਖ ਜਥੇਬੰਦੀਆਂ ’ਚ ਆਪਸੀ ਸਹਿਮਤੀ ਬਣਾਉਣ ਵਾਸਤੇ ਯਤਨ ਸ਼ੁਰੂ ਹੋ ਗਏ ਹਨ। ਇਸ ਸਬੰਧੀ ਸ਼੍ਰੋਮਣੀ ਕਮੇਟੀ ਅਤੇ ਸਰਵ ਪ੍ਰਦੇਸ਼ ਗੁਰਦੁਆਰਾ ਪ੍ਰਬੰਧਕ

ਸੈਨਿਕ ਅਫਸਰ ਦੀ ਪਤਨੀ ਦੀ ਵੀਡੀਓ ਪੋਰਨ ਸਾਈਟ ‘ਤੇ

ਬਠਿੰਡਾ, 7 ਸਤੰਬਰ : ਸੈਨਾ ਦੇ ਅਕਸ ‘ਤੇ ਕਾਲਖ ਪੋਤਣ ਵਾਲੀ ਇਕ ਹੋਰ ਖਬਰ ਸਾਹਮਣੇ ਆਈ ਹੈ। ਸੈਨਾ ਦੇ ਹਵਾਈ ਯੂਨਿਟ ਦੇ ਇਕ ਮੇਜਰ ‘ਤੇ ਦੋਸ਼ ਲੱਗਾ ਹੈ ਕਿ ਉਸਨੇ ਆਪਣੇ ਤੋਂ ਵੱਡੇ ਅਧਿਕਾਰੀ ਅਤੇ ਉਸਦੀ ਪਤਨੀ ਦੀਆਂ ਇਤਰਾਜ਼ਯੋਗ ਫੋਟੋਆਂ ਅਤੇ ਦ੍ਰਿਸ਼ਾਂ ਅਤੇ ਵੀਡੀਓ ਪੋਰਨ ਵੈਬਸਾਈਟ ‘ਤੇ ਪਾ ਦਿੱਤਾ ਹੈ। ਦੋਸ਼ਾਂ ਦੀ ਜਾਂਚ ਲਈ ਆਲਾ ਅਫਸਰਾਂ ਨੇ ਕੋਰਟ ਆਫ

ਪਟਾਕਾ ਫੈਕਟਰੀ ‘ਚ ਅੱਗ : 54 ਮੌਤਾਂ

ਪਟਾਕਾ ਫੈਕਟਰੀ ‘ਚ ਅੱਗ : 54 ਮੌਤਾਂ

ਸ਼ਿਵਾਕਸੀ (ਤਾਮਿਲਨਾਡੂ), 5 ਸਤੰਬਰ : ਤਾਮਿਲਨਾਡੂ ਦੇ ਦੱਖਣੀ ਜ਼ਿਲ੍ਹੇ ਵਿਰਧੂਨਗਰ ਵਿਚ ਸ਼ਿਵਾਕਸੀ ਦੇ ਮੂਤਾਲੀਪੱਟੀ ਪਿੰਡ ਵਿਖੇ ਇਕ ਪਟਾਕਾ ਫੈਕਟਰੀ ਵਿਚ ਅੱਗ ਲੱਗਣ ਨਾਲ ਹੋਏ ਧਮਾਕੇ ‘ਚ 54 ਵਿਅਕਤੀਆਂ ਦੀ ਮੌਤ ਹੋ ਗਈ ਜਦ ਕਿ 70 ਹੋਰ ਗੰਭੀਰ ਜ਼ਖਮੀ ਹੋ ਗਏ। ਅੱਗ ਦੇ ਨਾਲ ਲੱਗਦੀਆਂ ਇਮਾਰਤਾਂ ਤੱਕ ਫੈਲਣ ਕਾਰਨ ਭਾਰੀ ਮਾਲੀ ਨੁਕਸਾਨ ਹੋਣ ਦੀ ਰਿਪੋ

ਭਈਏ ਪਰਮਿਟ ਲੈ ਕੇ ਮਹਾਰਾਸ਼ਟਰ ’ਚ ਦਾਖ਼ਲ ਹੋਣ: ਊਧਵ ਠਾਕਰੇ

ਭਈਏ ਪਰਮਿਟ ਲੈ ਕੇ ਮਹਾਰਾਸ਼ਟਰ ’ਚ ਦਾਖ਼ਲ ਹੋਣ: ਊਧਵ ਠਾਕਰੇ

ਮੁੰਬਈ, 4 ਸਤੰਬਰ : ਅਪਣੇ ਭਰਾ ਰਾਜ ਠਾਕਰੇ ਦੇ ਬਿਆਨ ਦੀ ਆਲੋਚਨਾ ਨੂੰ ਨਜ਼ਰਅੰਦਾਜ਼ ਕਰਦਿਆਂ ਸ਼ਿਵ ਸੈਨਾ ਦੇ ਕਾਰਜਕਾਰੀ ਮੁਖੀ ਊਧਵ ਠਾਕਰੇ ਨੇ ਅੱਜ ਮੁੰਬਈ ਆਉਣ ਵਾਲੇ ਬਿਹਾਰੀਆਂ ਲਈ ਪਰਮਿਟ ਵਿਵਸਥਾ ਦੀ ਮੰਗ ਕੀਤੀ ਹੈ। ਉੁਨ੍ਹਾਂ ਐਲਾਨ ਕੀਤਾ ਕਿ ਜੇਕਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇਸ਼-ਧਰੋਹੀਆਂ ਦਾ ਸਮਰਥਨ ਕਰਦੇ ਰਹਿਣਗੇ ਤਾਂ ਪਾਰਟੀ ਨਿਤੀਸ਼ ਨੂੰ ਐਨ. ਡੀ. ਏ. ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ

ਹੁਣ ਤਸਲੀਮਾ ਨੇ ਵੀ ਲਗਾਏ ਸਰੀਰਕ ਸ਼ੋਸ਼ਣ ਦੇ ਦੋਸ਼

ਹੁਣ ਤਸਲੀਮਾ ਨੇ ਵੀ ਲਗਾਏ ਸਰੀਰਕ ਸ਼ੋਸ਼ਣ ਦੇ ਦੋਸ਼

ਲਕਾਤਾ, 4 ਸਤੰਬਰ : ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਨੇ ਬੰਗਲਾ ਸਾਹਿਤ ਅਕਾਦਮੀ ਦੇ ਮੁਖੀ ਸੁਨੀਲ ਗੰਗੋਪਾਧਿਆਏ ਉਤੇ ਯੌਨ ਸ਼ੋਸ਼ਣ ਦਾ ਦੋਸ਼ ਲਾਇਆ ਹੈ। ਉੁਨ੍ਹਾਂ ਦੇ ਇਸ ਦੋਸ਼ ਨਾਲ ਜਿਥੇ ਬੰਗਾਲ ਦੀ ਸਾਹਿਤਕ ਦੁਨੀਆਂ ਵਿਚ ਖਲਬਲੀ ਮਚ ਗਈ ਹੈ ਉਥੇ ਹੀ ਸੁਨੀਲ ਗੰਗੋਪਾਧਿਆਏ ਦਾ ਕਹਿਣਾ ਹੈ ਕਿ ਉਹ ਅਜਿਹੇ ਦੋਸ਼ਾਂ ਦੀ ਪਰਵਾਹ ਨਹੀਂ ਕਰਦੇ। ਦਰਅਸਲ ਆਈ. ਪੀ. ਐਸ. ਅਧਿਕਾਰੀ ਨਜ਼ਰੂਲ ਇਸਲਾਮ ਦੀ ਮੁਸਲਮਾਨਾਂ ਉਤੇ ਕੇਂਦਰਿਤ

ਸੰਸਦ ਦੀ ਕਾਰਵਾਈ ਦਸਵੇਂ ਦਿਨ ਵੀ ਰਹੀ ਠੱਪ

ਸੰਸਦ ਦੀ ਕਾਰਵਾਈ ਦਸਵੇਂ ਦਿਨ ਵੀ ਰਹੀ ਠੱਪ

ਨਵੀਂ ਦਿੱਲੀ, 4 ਸਤੰਬਰ :ਕੋਲਾ ਬਲਾਕਾਂ ਦੀ ਵੰਡ ਨੂੰ ਲੈ ਕੇ ਪੈਦਾ ਹੋਏ ਰੇੜਕੇ ਕਾਰਨ ਦਸਵੇਂ ਦਿਨ ਵੀ ਸੰਸਦ ਦੀ ਕਾਰਵਾਈ ਨਾ ਚੱਲ ਸਕੀ। ਮੁੱਖ ਵਿਰੋਧੀ ਧਿਰ ਭਾਜਪਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਅਸਤੀਫੇ ਦੀ ਮੰਗ ’ਤੇ ਅੜੀ ਰਹੀ। ਮੌਨਸੂਨ ਸੈਸ਼ਨ ਖਤਮ ਹੋਣ ਵਿਚ ਸਿਰਫ ਤਿੰਨ ਦਿਨ ਬਾਕੀ ਹਨ ਤਾਂ ਸੰਸਦ ਦੀ ਕਾਰਵਾਈ ਚੱਲਣ ਦੀ ਸੰਭਾਵਨਾ ਬਹੁਤ ਮੱਧਮ ਹੈ। ਜ਼ਿਕਰਯੋਗ ਹੈ ਕਿ ਕੋਲਾ ਬਲਾਕਾਂ ਦੀ ਵੰਡ ਨੂੰ ਲੈ ਕੇ ਬੇਨਿਯਮੀ