Home » Archives by category » ਦੇਸ਼-ਵਿਦੇਸ਼ (Page 2)

ਆਧੁਨਿਕ ‘ਸਲੈਂਗ’ ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਲਈ ਚੁਣੌਤੀ ਬਣਿਆ

ਆਧੁਨਿਕ ‘ਸਲੈਂਗ’ ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਲਈ ਚੁਣੌਤੀ ਬਣਿਆ

ਨਵੀਂ ਦਿੱਲੀ  : ਆਕਸਫੋਰਡ ਇੰਗਲਿਸ਼ ਡਿਕਸ਼ਨਰੀ (ਓਈਡੀ) ਨੇ ਵੱਖੋ-ਵੱਖਰੇ ਸਾਰੇ ਸ਼ਬਦਾਂ, ਚਾਹੇ ਉਹ ਨਵੇਂ ਜਾਂ ਪੁਰਾਣੇ ਹੋਣ ਤੇ ਭਾਵੇਂ ਰਸਮੀ ਜਾਂ ਗ਼ੈਰਰਸਮੀ ਢੰਗ ਨਾਲ ਵਰਤੇ ਜਾਂਦੇ ਹੋਣ, ਨੂੰ ਦਰਜ ਕਰਨ ਲਈ ਨਵਾਂ ਉਪਰਾਲਾ ਕੀਤਾ ਹੈ। ਓਈਡੀ ਨੇ ਇਸ ਮੰਤਵ ਦੀ ਪੂਰਤੀ ਲਈ ‘ਯੂਥ ਸਲੈਂਗ ਵਰਡ ਅਪੀਲ’ ਨਾਂ ਦੀ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਸੰਸਥਾ […]

2017 ‘ਚ 60 ਹਜ਼ਾਰ ਤੋਂ ਜ਼ਿਆਦਾ ਭਾਰਤੀਆਂ ਨੂੰ ਮਿਲਿਆ ਗ੍ਰੀਨ ਕਾਰਡ

2017 ‘ਚ 60 ਹਜ਼ਾਰ ਤੋਂ ਜ਼ਿਆਦਾ ਭਾਰਤੀਆਂ ਨੂੰ ਮਿਲਿਆ ਗ੍ਰੀਨ ਕਾਰਡ

ਵਾਸ਼ਿੰਗਟਨ: ਅਮਰੀਕਾ ‘ਚ ਪਿਛਲੇ ਸਾਲ 60,394 ਭਾਰਤੀਆਂ ਨੂੰ ਗ੍ਰੀਨ ਕਾਰਡ ਮਿਲੇ ਜਦਕਿ ਇਥੇ ਸਥਾਈ ਤੌਰ ‘ਤੇ ਰਹਿ ਕਰ ਕੰਮ ਕਰਨ ਦੀ ਛੋਟ ਦੇਣ ਵਾਲੀ ਇਸ ਸੁਵਿਧਾ ਲਈ 60,000 ਭਾਰਤੀ ਇੰਤਜ਼ਾਰ ਕਰ ਰਹੇ ਸਨ। ਅਪ੍ਰੈਲ 2018 ਦੇ ਅੰਕੜੇ ਮੁਤਾਬਕ 6,32,219 ਭਾਰਤੀ ਪ੍ਰਵਾਸੀ, ਉਨ੍ਹਾਂ ਦੀਆਂ ਪਤਨੀਆਂ ਅਤੇ ਬੱਚੇ ਗ੍ਰੀਨ ਕਾਰਡ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ। ਪਿਛਲੇ […]

ਗਰੀਨ ਪਾਰਟੀ ਦੇ ਸੱਤਾ ਵਿਚ ਆਉਣ ਨਾਲ ਪਰਵਾਸੀਆਂ ਨੂੰ ਰਾਹਤ ਮਿਲੇਗੀ: ਨਵਦੀਪ ਸਿੰਘ

ਬ੍ਰਿਸਬਨ : ਕੁਈਨਜ਼ਲੈਂਡ ਤੋਂ ਗਰੀਨ ਪਾਰਟੀ ਦੇ ਸੈਨੇਟ ਦੇ ਉਮੀਦਵਾਰ ਨਵਦੀਪ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰ ਦੀ ਪਰਵਾਸ ਨੀਤੀ ਤੋਂ ਔਖੇ ਲੋਕਾਂ ਨੂੰ ਗਰੀਨ ਪਾਰਟੀ ਦੇ ਸੱਤਾ ਵਿਚ ਆਉਣ ਨਾਲ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਲਿਬਰਲ ਪਾਰਟੀ ਨੇ ਦੇਸ਼ ਦੀ ਨਾਗਰਿਕਤਾ ਲੈਣ ਦੇ ਕਾਨੂੰਨ ਵਿਚ ਸਖ਼ਤੀ ਕਰਨ ਲਈ ਅੰਗਰੇਜ਼ੀ ਦਾ ਟੈਸਟ […]

ਗੁਰਦੁਆਰਾ ਸਿੰਘ ਸਭਾ ਬ੍ਰਿਸਬਨ ਦੀ ਨਵੀਂ ਕਮੇਟੀ ਦੀ ਚੋਣ

ਬ੍ਰਿਸਬਨ  : ਗੁਰਦੁਆਰਾ ਸ੍ਰੀ ਸਿੰਘ ਸਭਾ ਬ੍ਰਿਸਬਨ (ਟੈਗਮ) ਗੁਰੂ ਘਰ ਦੀ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿਚ ਪਿਛਲੇ ਪੰਜ ਸਾਲਾਂ ਤੋਂ ਪ੍ਰਧਾਨਗੀ ਦੀ ਸੇਵਾ ਨਿਭਾ ਰਹੇ ਸੁਖਦੇਵ ਸਿੰਘ ਗਰਚਾ ਨੂੰ ਛੇਵੇਂ ਵਰ੍ਹੇ ਫਿਰ ਤੋਂ ਪ੍ਰਧਾਨਗੀ ਸੌਂਪੀ ਗਈ ਹੈ। ਕਮੇਟੀ ’ਚ ਰਣਦੀਪ ਸਿੰਘ ਜੌਹਲ ਜਨਰਲ ਸਕੱਤਰ, ਪਰਮਿੰਦਰ ਸਿੰਘ ਅਟਵਾਲ, ਭਾਈ ਬਲਜੀਤ ਸਿੰਘ […]

ਨਾਬਾਲਗ ਬੱਚੀਆਂ ਦੇ ਸੀਰੀਅਲ ਕਿੱਲਰ ਨੂੰ ਫ਼ਾਹੇ ਲਾਇਆ

ਨਾਬਾਲਗ ਬੱਚੀਆਂ ਦੇ ਸੀਰੀਅਲ ਕਿੱਲਰ ਨੂੰ ਫ਼ਾਹੇ ਲਾਇਆ

ਲਾਹੌਰ : ਅਤਿਵਾਦ ਵਿਰੋਧੀ ਅਦਾਲਤ ਵੱਲੋਂ ਸੱਤ ਸਾਲਾ ਬੱਚੀ ਨਾਲ ਜਬਰ ਜਨਾਹ ਤੇ ਕਤਲ ਕਰਨ ਦੇ ਦੋਸ਼ੀ ਠਹਿਰਾਏ ਗਏ ਸੀਰੀਅਲ ਕਿੱਲਰ ਨੂੰ ਅੱਜ ਲਾਹੌਰ ਜੇਲ੍ਹ ਵਿੱਚ ਫ਼ਾਹੇ ਟੰਗ ਦਿੱਤਾ ਗਿਆ। ਮੁਜਰਮ ਨੇ ਜਬਰ ਜਨਾਹ ਮਗਰੋਂ ਸਿਲਸਿਲੇਵਾਰ ਕਈ ਨਾਬਾਲਗ ਬੱਚੀਆਂ ਦੀ ਹੱਤਿਆ ਕੀਤੀ ਸੀ। ਮੁਜਰਮ ਇਮਰਾਨ ਅਲੀ (24) ਨੂੰ ਅੱਜ ਸਵੇਰੇ ਸਾਢੇ ਪੰਜ ਵਜੇ ਪੀੜਤ ਬੱਚੀ […]

ਐਨਾ ਬਰਨਜ਼ ਦੇ ‘ਮਿਲਕਮੈਨ’ ਨੂੰ ਮਿਲਿਆ ਮੈਨ ਬੁੱਕਰ ਪੁਰਸਕਾਰ

ਐਨਾ ਬਰਨਜ਼ ਦੇ ‘ਮਿਲਕਮੈਨ’ ਨੂੰ ਮਿਲਿਆ ਮੈਨ ਬੁੱਕਰ ਪੁਰਸਕਾਰ

ਲੰਡਨ : ਐਨਾ ਬਰਨਜ਼ ਨੌਰਦਰਨ ਆਇਰਲੈਂਡ ਦੀ ਮੈਨ ਬੁੱਕਰ ਪੁਰਸਕਾਰ ਜਿੱਤਣ ਵਾਲੀ ਪਹਿਲੀ ਲੇਖਕਾ ਬਣ ਗਈ ਹੈ ਜਿਸ ਦੇ ਨਾਵਲ ‘ਮਿਲਕਮੈਨ’ ਨੂੰ ਇਹ ਵਕਾਰੀ ਐਜਾਜ਼ ਮਿਲਿਆ ਹੈ। ਇਹ ਨੌਰਦਰਨ ਆਇਰਲੈਂਡ ਦੇ ਸਿਆਸੀ ਉਥਲ ਪੁਥਲ ਵਾਲੇ ਮਾਹੌਲ ਵਿਚ ਇਕ ਮੁਟਿਆਰ ਦੇ ਸ਼ਾਦੀਸ਼ੁਦਾ ਸ਼ਖ਼ਸ ਨਾਲ ਪ੍ਰੇਮ ਪ੍ਰਸੰਗ ਦੀ ਕਥਾ ਹੈ। 56 ਸਾਲਾ ਬਰਨਜ਼ ਦਾ ਜਨਮ ਬੈਲਫਾਸਟ ਵਿਚ […]

ਪੰਜਾਬੀ ਦੀ ਮਨੀਲਾ ਵਿੱਚ ਗੋਲੀਆਂ ਮਾਰ ਕੇ ਹੱਤਿਆ

ਨਿਹਾਲ ਸਿੰਘ ਵਾਲਾ : ਰੋਜ਼ੀ-ਰੋਟੀ ਲਈ ਮਨੀਲਾ ਗਏ ਨਿਹਾਲ ਸਿੰਘ ਵਾਲਾ ਤਹਿਸੀਲ ਦੇ ਪਿੰਡ ਮਾਣੂੰਕੇ ਗਿੱਲ ਦੇ ਨੌਜਵਾਨ ਕੁਲਦੀਪ ਸਿੰਘ (32) ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਕੰਮ ਤੋਂ ਪਰਤਦਿਆਂ ਹਥਿਆਰਬੰਦ ਲੁਟੇਰਿਆਂ ਨੇ ਉਸ ’ਤੇ ਹਮਲਾ ਕੀਤਾ। ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਘਰ ਦਾ ਤੋਰਾ ਤੋਰਨ ਲਈ ਦੋ ਕੁ ਸਾਲ ਪਹਿਲਾਂ ਮਨੀਲਾ […]

ਸਟੀਫਨ ਹਾਕਿੰਗ ਨੇ ਦਿੱਤੀ ਸੀ ‘ਮਹਾਮਾਨਵ’ ਬਾਰੇ ਚਿਤਾਵਨੀ

ਸਟੀਫਨ ਹਾਕਿੰਗ ਨੇ ਦਿੱਤੀ ਸੀ ‘ਮਹਾਮਾਨਵ’ ਬਾਰੇ ਚਿਤਾਵਨੀ

ਲੰਡਨ : ਦੁਨੀਆਂ ਦੇ ਸਭ ਤੋਂ ਵੱਡੇ ਭੌਤਿਕ ਵਿਗਿਆਨੀਆਂ ’ਚ ਸ਼ੁਮਾਰ ਸਟੀਫਨ ਹਾਕਿੰਗ, ਜਿਨ੍ਹਾਂ ਦਾ ਸੱਤ ਮਹੀਨੇ ਪਹਿਲਾਂ ਦੇਹਾਂਤ ਹੋ ਗਿਆ ਸੀ, ਨੇ ਆਪਣੀਆਂ ਲਿਖਤਾਂ ’ਚ ਜੈਨੇਟਿਕ ਇੰਜਨੀਅਰਿੰਗ ਦੀ ਮਦਦ ਨਾਲ ਪੈਦਾ ਹੋਣ ਵਾਲੀ ਨਵੀਂ ਨਸਲ ‘ਮਹਾਮਾਨਵ’ (ਸੁਪਰ ਹਿਊਮਨ) ਬਾਰੇ ਚਿਤਾਵਨੀ ਦਿੱਤੀ ਹੈ ਜੋ ਮਨੁੱਖੀ ਨਸਲ ਨੂੰ ਤਬਾਹ ਕਰ ਸਕਦੀ ਹੈ। ‘ਬਰੀਫ ਹਿਸਟਰੀ ਆਫ ਟਾਈਮ’ […]

ਟਕਸਾਲੀਏ ਦੀ ਟਰਾਂਸਜੈਂਡਰ ਨਾਲ ਅਸ਼ਲੀਲ ਵੀਡੀਓ ਵਾਇਰਲ

ਜਲੰਧਰ: ਦਮਦਮੀ ਟਕਸਾਲ ਨਾਲ ਸਬੰਧਿਤ ਇੱਕ ਵਿਅਕਤੀ ਦੀ ਕਿਸੇ ਟਰਾਂਸਜੈਂਡਰ ਨਾਲ ਵੀਡੀਓ ਵਾਇਰਲ ਹੋ ਰਹੀ ਹੈ।  ਵੀਡੀਓ ‘ਚ ਇਹ ਵਿਅਕਤੀ ਜੋ ਕਿ ਬਰਮਿੰਘਮ ਦਾ ਰਹਿਣ ਵਾਲਾ  ਦੱਸਿਆ ਜਾ ਰਿਹਾ ਹੈ ਉਹ ਇਕ ਟਕਾਂਸਜੈਂਡਰ ਨਾਲ ਇਤਰਾਜ਼ਯੋਗ ਹਲਾਤ ‘ਚ ਦਿਖਾਈ ਦੇ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਅਸ਼ਲੀਲ ਵੀਡੀਓ ਨੂੰ ਕਿਸੇ ਹੋਰ ਨੇ ਨਹੀਂ […]

ਗੁਹਾਟੀ ਵਿੱਚ ਬੰਬ ਧਮਾਕਾ, ਔਰਤ ਸਣੇ ਚਾਰ ਜ਼ਖ਼ਮੀ

ਗੁਹਾਟੀ ਵਿੱਚ ਬੰਬ ਧਮਾਕਾ, ਔਰਤ ਸਣੇ ਚਾਰ ਜ਼ਖ਼ਮੀ

ਗੁਹਾਟੀ : ਅਸਾਮ ਦੇ ਸ਼ਹਿਰ ਗੁਹਾਟੀ ਵਿੱਚ ਹੋਏ ਬੰਬ ਧਮਾਕੇ ਵਿੱਚ ਇੱਕ ਔਰਤ ਸਣੇ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਸੂਤਰਾਂ ਅਨੁਸਾਰ ਧਮਾਕਾ ਸੁਕਲੇਸ਼ਵਰ ਘਾਟ ਇਲਾਕੇ ਦੇ ਪਾਨ ਬਾਜ਼ਾਰ ਦੇ ਫੁੱਟਪਾਥ ’ਤੇ ਹੋਇਆ। ਘਟਨਾ ਸਥਾਨ ਉੱਤੇ ਪੁੱਜੇ ਡੀਜੀਪੀ ਕੁਲਾਧਰ ਸੈਕੀਆ ਅਨੁਸਾਰ ਧਮਾਕਾ 11:45 ਵਜੇ ਦੇ ਕਰੀਬ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਪਿੱਛੇ ਸਰਗਰਮ […]