Home » Archives by category » ਦੇਸ਼-ਵਿਦੇਸ਼ (Page 3)

ਕੈਨੇਡੀਅਨ ਪੀ. ਐੱਮ. ਟਰੂਡੋ ਨਹੀਂ ਸ਼ਾਮਲ ਹੋਣਗੇ ਸ਼ਾਹੀ ਵਿਆਹ ‘ਚ

ਲੰਡਨ /ਕੈਨੇਡਾ : ਇੰਗਲੈਂਡ ਦੇ ਸ਼ਾਹੀ ਪਰਿਵਾਰ ‘ਚ ਪ੍ਰਿੰਸ ਹੈਰੀ ਅਤੇ ਉਨ੍ਹਾਂ ਦਾ ਪ੍ਰੇਮਿਕਾ ਮੇਗਨ ਮਾਰਕਲ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹੋ ਰਹੀਆਂ ਹਨ। ਮੇਗਨ ਅਮਰੀਕਾ ‘ਚ ਐਕਟਿੰਗ ਨਾਲ ਜੁੜੀ ਰਹੀ ਹੈ ਅਤੇ ਉਹ ਕਾਫੀ ਸਮਾਂ ਟੋਰਾਂਟੋ ‘ਚ ਵੀ ਰਹੀ ਹੈ। ਟਰੂਡੋ ਅਤੇ ਪ੍ਰਿੰਸ ਹੈਰੀ ਨੇ ਸਤੰਬਰ 2017 ‘ਚ ਇਨਵਿਕਟਸ ਗੇਮਜ਼ ਦੌਰਾਨ ਜਦ ਮੁਲਾਕਾਤ […]

ਵਿਆਹ ਕਰਦਾ ਹੈ ਘੱਟ ਆਮਦਨ ਵਾਲਿਆਂ ਦਾ ਡਿਪਰੈਸ਼ਨ ਤੋਂ ਬਚਾਅ

ਵਿਆਹ ਕਰਦਾ ਹੈ ਘੱਟ ਆਮਦਨ ਵਾਲਿਆਂ ਦਾ ਡਿਪਰੈਸ਼ਨ ਤੋਂ ਬਚਾਅ

ਵਾਸ਼ਿੰਗਟਨ : ਘੱਟ ਆਮਦਨ ਵਾਲੇ ਲੋਕ ਵਿਆਹ ਕਰਵਾ ਕੇ ਡਿਪਰੈਸ਼ਨ ਤੋਂ ਬਚ ਸਕਦੇ ਹਨ। ਇਹ ਗੱਲ ਇਕ ਅਧਿਐਨ ਵਿੱਚ ਕਹੀ ਗਈ ਹੈ, ਜਿਸ ਮੁਤਾਬਕ ਸਾਲਾਨਾ 60 ਹਜ਼ਾਰ ਡਾਲਰ ਤੋਂ ਘੱਟ ਆਮਦਨ ਵਾਲੇ ਵਿਆਹੇ-ਵਰ੍ਹੇ ਲੋਕਾਂ ਵਿੱਚ ਇੰਨੀ ਹੀ ਆਮਦਨ ਵਾਲੇ ਅਣਵਿਆਹਿਆਂ ਨਾਲੋਂ ਡਿਪਰੈਸ਼ਨ ਦੀਆਂ ਅਲਾਮਤਾਂ ਘੱਟ ਪਾਈਆਂ ਗਈਆਂ। ਦੂਜੇ ਪਾਸੇ ਵੱਧ ਆਮਦਨ ਵਾਲੇ ਜੋੜਿਆਂ ਵਿੱਚ ਵਿਆਹ […]

ਕੈਨੇਡਾ ਦੇ ਬੱਸ-ਟਰੱਕ ਹਾਦਸੇ ਦੀ ਉੱਚ ਪੱਧਰੀ ਜਾਂਚ ਸ਼ੁਰੂ

ਕੈਲਗਰੀ : ਕੈਨੇਡਾ ਦੇ ਸੂਬੇ ਸਸਕੈਚਵਨ ਵਿੱਚ ਪਿਛਲੇ ਦਿਨੀਂ ਵਾਪਰੇ ਸੜਕ ਹਾਦਸੇ ਦੀ ਉਚ ਪੱਧਰੀ ਜਾਂਚ ਸ਼ੁਰੂ ਹੋ ਗਈ ਹੈ। ਇਸ ਜਾਂਚ ਵਿੱਚ ਕੌਮੀ ਪੁਲੀਸ ਆਰ.ਸੀ.ਐੱਮ.ਪੀ. ਤੋਂ ਇਲਾਵਾ ਦੋ ਸੂਬਿਆਂ ਸਸਕੈਚਵਨ ਅਤੇ ਅਲਬਰਟਾ ਦੇ ਟਰਾਂਸਪੋਰਟ ਵਿਭਾਗ ਸ਼ਾਮਲ ਹਨ। ਇਸ ਸੜਕ ਹਾਦਸੇ ਵਿੱਚ ਆਈਸ ਹਾਕੀ ਦੇ 15 ਖਿਡਾਰੀਆਂ ਦੀ ਮੌਤ ਹੋ ਗਈ ਸੀ ਅਤੇ 14 ਗੰਭੀਰ […]

ਵਕੀਲਾਂ ਦੇ ਸੱਦੇ ਉੱਤੇ ਜੰਮੂ ਖੇਤਰ ਵਿੱਚ ਰਿਹਾ ਮੁਕੰਮਲ ਬੰਦ

ਵਕੀਲਾਂ ਦੇ ਸੱਦੇ ਉੱਤੇ ਜੰਮੂ ਖੇਤਰ ਵਿੱਚ ਰਿਹਾ ਮੁਕੰਮਲ ਬੰਦ

ਜੰਮੂ : ਕਠੂਆ ਬਲਾਤਕਾਰ ਅਤੇ ਕਤਲ ਕੇਸ ਵਿੱਚ ਜੰਮੂ ਹਾਈ ਕੋਰਟ ਦੇ ਵਕੀਲਾਂ ਨੇ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਕੰਮਕਾਜ਼ ਬੰੰਦ ਰੱਖਿਆ ਅਤੇ ਇਸ ਦੇ ਨਾਲ ਖਿੱਤੇ ਵਿੱਚ ਜਨਜੀਵਨ ਵੀ ਪ੍ਰਭਾਵਿਤ ਹੋਇਆ। ਬਕਰਵਾਲ ਫਿਰਕੇ ਦੀ ਲੜਕੀ ਨਾਲ ਬਲਾਤਕਾਰ ਅਤੇ ਉਸਦਾ ਵਹਿਸ਼ੀਆਨਾ ਢੰਗ ਨਾਲ ਕੀਤਾ ਕਤਲ ਇਲਾਕੇ ਦੇ ਘੱਟ ਗਿਣਤੀ ਡੋਗਰਿਆਂ ਨੂੰ ਨਿਸ਼ਾਨਾਂ ਬਣਾਉਣ […]

ਪਾਕਿ ਸੰਸਦ ਵੱਲੋਂ ਕਸ਼ਮੀਰ ਸਬੰਧੀ ਨਿੰਦਾ ਮਤਾ ਪਾਸ

ਇਸਲਾਮਾਬਾਦ : ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੀਆਂ ਕਥਿਤ ਉਲੰਘਣਾਵਾਂ ਖ਼ਿਲਾਫ਼ ਪਾਕਿਸਤਾਨ ਦੀ ਸੰਸਦ ਨੇ ਅੱਜ ਸਰਬਸੰਮਤੀ ਨਾਲ ਨਿੰਦਾ ਮਤਾ ਪਾਸ ਕਰਦਿਆਂ ਸੰਯੁਕਤ ਰਾਸ਼ਟਰ ਤੋਂ ਮੰਗ ਕੀਤੀ ਕਿ ਉਹ ਆਪਣੀ ਤੱਥ ਖੋਜ ਟੀਮ ਵਾਦੀ ਵਿੱਚ ਭੇਜੇ। ਇਹ ਮਤਾ ਪਾਕਿਸਤਾਨ ਵਿੱਚ ਕਸ਼ਮੀਰ ਮਾਮਲਿਆਂ ਬਾਰੇ ਮੰਤਰੀ ਬਰਜੀਸ ਤਾਹਿਰ ਵੱਲੋਂ ਨੈਸ਼ਨਲ ਅਸੈਂਬਲੀ (ਸੰਸਦ ਦੇ ਹੇਠਲੇ ਸਦਨ) ਵਿੱਚ ਲਿਆਂਦਾ ਗਿਆ। […]

ਕੁਲਗਾਮ ’ਚ ਦੁਵੱਲੀ ਗੋਲੀਬਾਰੀ; ਚਾਰ ਕਸ਼ਮੀਰੀ ਹਲਾਕ

ਕੁਲਗਾਮ ’ਚ ਦੁਵੱਲੀ ਗੋਲੀਬਾਰੀ; ਚਾਰ ਕਸ਼ਮੀਰੀ ਹਲਾਕ

ਸ੍ਰੀਨਗਰ : ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਵੱਲੋਂ ਘੇਰੇ ਗਏ ਤਿੰਨ ਅਤਿਵਾਦੀ ਮੌਕੇ ਤੋਂ ਫ਼ਰਾਰ ਹੋਣ ’ਚ ਕਾਮਯਾਬ ਰਹੇ ਜਦਕਿ ਮੁਕਾਬਲੇ ਦੌਰਾਨ ਸੈਪਰ ਸਦਾ ਗੁਣਾਕਾਰਾ ਰਾਓ (24) ਹਲਾਕ ਹੋ ਗਿਆ ਅਤੇ ਦੋ ਹੋਰ ਜਵਾਨ ਜ਼ਖ਼ਮੀ ਹੋ ਗਏ। ਮੁਕਾਬਲੇ ਦੌਰਾਨ ਦੋਵੇਂ ਪਾਸਿਆਂ ਤੋਂ ਚਲੀਆਂ ਗੋਲੀਆਂ ਕਰਕੇ ਉਥੇ ਖੜ੍ਹੇ ਚਾਰ ਆਮ ਨਾਗਰਿਕ ਵੀ ਮਾਰੇ […]

ਭਾਰਤੀ ਨੌਜਵਾਨ ਨਸ਼ੀਲੇ ਪਦਾਰਥਾਂ ਸਣੇ ਕਾਬੂ

ਵੈਨਕੂਵਰ : ਇੱਥੋਂ ਨੇੜਲੇ ਐਬਟਸਫੋਰਡ ਪੁਲੀਸ ਦੇ ਗੈਂਗਸਟਰ ਵਿਰੋਧੀ ਦਸਤੇ ਦੋ ਭਾਰਤੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਨੇਲ  (22) ਅਤੇ ਸ਼ਾਹਿਦ ਪਟੇਲ (19) ਵਜੋਂ ਹੋਈ ਹੈ। ਪੁਲੀਸ ਦੇ ਬੁਲਾਰੇ ਸਾਰਜੈਂਟ ਜੂਡੀ ਬਰਡ ਅਨੁਸਾਰ 24 ਮਾਰਚ ਨੂੰ ਪੁਲੀਸ ਵੱਲੋਂ ਇਕ ਸ਼ੱਕੀ ਕਾਰ ਨੂੰ ਰੋਕਣ ਦਾ ਯਤਨ ਕੀਤਾ ਗਿਆ […]

ਹੁਣ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲ ਆਸਟ੍ਰੇਲੀਆ ’ਚ ਵੀ ਵਗਾਹੀ ਜੁੱਤੀ

ਹੁਣ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲ ਆਸਟ੍ਰੇਲੀਆ ’ਚ ਵੀ ਵਗਾਹੀ ਜੁੱਤੀ

ਬਠਿੰਡਾ : ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਵਜੋਂ ਜਿੱਥੇ ਸਾਲ ਦੋ ਹਜ਼ਾਰ ਪੰਦਰਾਂ ਵਿੱਚ ਪਿੰਡ ਹਮੀਰਗੜ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਬਜ਼ੁਰਗ ਕਿਸਾਨ ਜਰਨੈਲ ਸਿੰਘ ਵੱਲੋਂ ਥੱਪੜ ਮਾਰਨ ਦੀ ਘਟਨਾ ਵਾਪਰੀ ਉੱਥੇ ਹੀ ਅੱਜ ਫਿਰ ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਵਿੱਚ ਇੱਕ ਸਿੱਖ ਨੌਜਵਾਨ ਵੱਲੋਂ ਆਸਟਰੇਲੀਆ ਦੇ ਸ਼ਹਿਰ ਮੈਲਬੌਰਨ […]

ਸਿਡਨੀ ਵਿੱਚ ਵਿਸਾਖੀ ਸਮਾਗਮ ਦੀਆਂ ਰੌਣਕਾਂ

ਸਿਡਨੀ ਵਿੱਚ ਵਿਸਾਖੀ ਸਮਾਗਮ ਦੀਆਂ ਰੌਣਕਾਂ

ਸਿਡਨੀ : ਇੱਥੇ ਨੈਸ਼ਨਲ ਸਿੱਖ ਕੌਂਸਲ ਆਫ਼ ਆਸਟਰੇਲੀਆ ਵੱਲੋਂ ਅੱਜ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਵਿਸਾਖੀ ਆਮਦ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਹੁਕਮਰਾਨ ਲਿਬਰਲ ਤੇ ਵਿਰੋਧੀ ਧਿਰ ਲੇਬਰ ਪਾਰਟੀ ਦੇ ਸੂਬਾ ਨਿਊ ਸਾਊਥ ਵੇਲਜ਼ ਤੇ ਫੈਡਰਲ ਪਾਰਲੀਮੈਂਟ ਦੇ ਆਗੂ ਸ਼ਾਮਲ ਹੋਏ। ਕੌਂਸਲ ਦੇ ਪ੍ਰਧਾਨ ਅਜਮੇਰ ਸਿੰਘ ਗਿੱਲ ਨੇ ਇਸ ਮੌਕੇ ਪੁੱਜੀਆਂ ਸਿਆਸੀ […]

ਹੁਨਰਮੰਦ ਕਾਰੀਗਰ ਦੀ ਜ਼ਿੰਦਗੀ ਭਾਰਤੀ ਫ਼ੌਜ ਨੇ ਨਰਕ ਬਣਾ ਦਿੱਤੀ

ਹੁਨਰਮੰਦ ਕਾਰੀਗਰ ਦੀ ਜ਼ਿੰਦਗੀ ਭਾਰਤੀ ਫ਼ੌਜ ਨੇ ਨਰਕ ਬਣਾ ਦਿੱਤੀ

ਸ੍ਰੀਨਗਰ : ਪੱਥਰਬਾਜ਼ੀ ਮੁਹਿੰਮ ਦੌਰਾਨ ਫੌਜ ਵੱਲੋਂ ਜੀਪ ਅੱਗੇ ਬੰਨ੍ਹ ਕੇ ਮਨੁੱਖੀ ਢਾਲ ਬਣਾ ਕੇ ਵਰਤੇ ਫਾਰੂਕ ਅਹਿਮਦ ਡਾਰ ਦੀ ਜ਼ਿੰਦਗੀ ਨਰਕ ਬਣ ਚੁੱਕੀ ਹੈ। ਬਡਗਾਮ ਜ਼ਿਲ੍ਹੇ ਦੇ ਉਸ ਦੇ ਪਿੰਡ ਚਿੱਲ ਵਿੱਚ ਉਸ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਗਿਆ ਹੈ। ਉਸ ਨੂੰ ਕੋਈ ਕੰਮ ਨਹੀਂ ਦਿੰਦਾ, ਉਸ ਨੂੰ ਕੋਈ ਨੌਕਰੀ ਨਹੀਂ ਦਿੰਦਾ। ਉਹ ਮਾਨਸਿਕ […]