Home » Archives by category » ਫ਼ੁਟਕਲ

ਤਰਬੂਜ਼ ਦੇ ਬੀਜ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦੇ ਹਨ ਜੜ੍ਹ ਤੋਂ ਖਤਮ

ਤਰਬੂਜ਼ ਦੇ ਬੀਜ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦੇ ਹਨ ਜੜ੍ਹ ਤੋਂ ਖਤਮ

ਗਰਮੀ ਦੇ ਮੌਸਮ ‘ਚ ਤਰਬੂਜ਼ ਦਾ ਫਲ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਖਾਣੇ ‘ਚ ਸੁਆਦ ਹੋਣ ਦੇ ਨਾਲ ਹੀ ਇਹ ਸਰੀਰ ਨੂੰ ਸਿਹਤਮੰਦ ਰੱਖਣ ਦਾ ਕੰਮ ਵੀ ਕਰਦਾ ਹੈ। ਇਸ ‘ਚ 92 ਪ੍ਰਤੀਸ਼ਤ ਪਾਣੀ ਹੁੰਦਾ ਹੈ ਜੋ ਸਰੀਰ ਨੂੰ ਡਿਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਬਚਾਉਂਦਾ ਹੈ। ਤਰਬੂਜ਼ ਖਾਣ ਦੇ ਫਾਇਦੇ ਤਾਂ ਤੁਸੀਂ ਸਾਰੇ ਹੀ […]

ਗਹਿਰੀ ਮੰਡੀ ਵਿਖੇ ਦੀਵਾਨ ਹਾਲ ਦਾ 125 ਸੈਂਕੜਿਆਂ ਦਾ ਲੈਂਟਰ ਪਾਇਆ

ਗਹਿਰੀ ਮੰਡੀ ਵਿਖੇ ਦੀਵਾਨ ਹਾਲ ਦਾ  125 ਸੈਂਕੜਿਆਂ ਦਾ ਲੈਂਟਰ ਪਾਇਆ

ਜੰਡਿਆਲਾ ਗੁਰੂ (ਪੱਤਰ-ਪ੍ਰੇਰਕ) : ਜਗਤ ਗੁਰੂ ਭਗਵਾਨ ਸ੍ਰੀ ਚੰਦ ਜੀ ਉਦਾਸਿਨ ਦੇ ਡੇਰੇ ਬਾਬਾ ਨਿਹਾਲ ਦਾਸ ਜੀ ਗਹਿਰੀ ਮੰਡੀ ਨੇੜੇ ਜੰਡਿਆਲਾ ਗੁਰੂ ਵਿਖੇ ਅਰੰਭੀ ਕਾਰ ਸੇਵਾ ਸੱਚਖੰਡ ਵਾਸੀ ਸੰਤ ਬਾਬਾ ਜਗਤਾਰ ਦਾਸ ਜੀ ਵੱਲੋਂ ਦੀਵਾਨ ਹਾਲ ਦੀ ਕਾਰ ਸੇਵਾ ਨੂੰ ਅੱਜ ਸਮੂਹ ਸਾਧ ਸੰਗਤ ਜੀਓ ਦੇ ਸਹਿਯੋਗ ਨਾਲ ਸੰਤ ਬਾਬਾ ਕਰਮ ਦਾਸ ਜੀ ਅਤੇ ਮੁੱਖ […]

ਪਿੰਕੀ ਅਤੇ ਡੀਸੀ ਵੱਲੋਂ ਪਾਰਕ ਦੀ ਜਗ੍ਹਾ ਦਾ ਨਿਰੀਖਣ

ਪਿੰਕੀ ਅਤੇ ਡੀਸੀ ਵੱਲੋਂ ਪਾਰਕ ਦੀ ਜਗ੍ਹਾ ਦਾ ਨਿਰੀਖਣ

ਫਿਰੋਜ਼ਪੁਰ : (ਕੁਲਜੀਤ ਸਿੰਘ )-ਫ਼ਿਰੋਜ਼ਪੁਰ ਸ਼ਹਿਰ ਅੰਦਰ ਆਧੁਨਿਕ ਪਾਰਕ ਅਤੇ ਜਰਮਨ ਤਕਨੀਕ ਦੇ ਜਿੰਮ ਦੇ ਨਿਰਮਾਣ ਲਈ ਅੱਜ ਵਿਧਾਇਕ ਸ੍ਰ.ਪਰਮਿੰਦਰ ਸਿੰਘ ਪਿੰਕੀ ਅਤੇ ਡਿਪਟੀ ਕਮਿਸ਼ਨਰ ਸ੍ਰੀ.ਰਾਮਵੀਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਨਗਰ ਕੌਂਸਲ ਫ਼ਿਰੋਜ਼ਪੁਰ ਸ਼ਹਿਰ ਅਧੀਨ ਆਉਂਦੇ ਇਲਾਕੇ ਪੁਰਾਣੇ ਟੀ.ਵੀ. ਹਸਪਤਾਲ ਦੇ ਪਿਛਲੇ ਪਾਸੇ ਜਗ੍ਹਾ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸ੍ਰ.ਹਰਜੀਤ […]

ਕੋਹਿਨੂਰ ਪਬਲਿਕ ਸਕੂਲ ਦਾ 12 ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਹੋਇਆ

ਕੋਹਿਨੂਰ ਪਬਲਿਕ ਸਕੂਲ ਦਾ 12 ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਹੋਇਆ

ਕਾਦੀਆਂ 27 ਨਵੰਬਰ (ਚੋਧਰੀ ਮਨਸੂਰ ਘਨੋਕੇ): ਕਾਦੀਆਂ ਦੇ ਕੋਹਿਨੂਰ ਪਬਲਿਕ ਸਕੂਲ ਦਾ 12ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ । ਇਸ ਮੋਕੇ ਤੇ ਬਤੋਰ ਮੁਖ ਮਹਿਮਾਨ ਸਾਬਕਾ ਡਿਪਟੀ ਡੀ ਈ ਓ ਰਵਿੰਦਰ ਪਾਲ ਸਿੰਘ ਚਾਹਲ ਅਤੇ ਭਾਰਤ ਭੂਸ਼ਣ ਵਿਸ਼ੇਸ਼ ਤੋਰ ਤੇ ਸ਼ਾਂਮਿਲ ਹੋਏ । ਸਕੂਲ਼ ਦੇ ਸਕਤਰ ਮੁਖਤਾਰ ਸਿੰਘ ,ਪ੍ਰਿੰਸੀਪਲ ਰਣਜੀਤ ਕੋਰ ਕੋਹਾੜ , ਡਾਇਰੈਕਟਰ […]

ਮਨਮੋਹਣ ਵਾਰਿਸ ਨੇ ਕੀਤੇ ਪਵਿੱਤਰ ਵੇਈਂ ਦੇ ਦਰਸ਼ਨ

ਮਨਮੋਹਣ ਵਾਰਿਸ ਨੇ ਕੀਤੇ ਪਵਿੱਤਰ ਵੇਈਂ ਦੇ ਦਰਸ਼ਨ

550 ਵੇਂ ਪ੍ਰਕਾਸ਼ ਪੁਰਬ ਤੱਕ ਪੰਜਾਬ ਨੂੰ ਧੂੰਏ ਰਹਿਤ ਬਣਾਉਣ ਦੀ ਅਪੀਲ ਸੁਲਤਾਨਪੁਰ ਲੋਧੀ (ਕੁਲਜੀਤ ਸਿੰਘ) : ਪੰਜਾਬ ਦੇ ਲੋਕ ਗਾਇਕ ਮਨਮੋਹਣ ਵਾਰਿਸ ਨੇ ਅੱਜ ਨਿਰਮਲ ਕੁਟੀਆ ਪਵਿੱਤਰ ਵੇਈਂ ਦੇ ਦਰਸ਼ਨ ਦੀਦਾਰੇ ਕੀਤੇ। ਉਨ੍ਹਾਂ ਕਿਹਾ ਕਿ  ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਪਵਿੱਤਰ ਵੇਈਂ ਨੂੰ ਮੁੜ ਨਿਰਮਲ ਬਣਾ ਕੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਪੰਜਾਬ […]

ਸਿਹਤ ਮੰਤਰੀ ਨੇ ਕੀਤਾ ਸਿਵਲ ਹਸਪਤਾਲ ਦੌਰਾ

ਸਿਹਤ ਮੰਤਰੀ ਨੇ ਕੀਤਾ ਸਿਵਲ ਹਸਪਤਾਲ ਦੌਰਾ

ਅੰਮ੍ਰਿਤਸਰ (ਕੁਲਜੀਤ ਸਿੰਘ) : ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸੇ ਮੰਤਵ ਤਹਿਤ ਅੱਜ ਸ੍ਰੀ ਬ੍ਰਹਮ ਮਹਿੰਦਰਾ ਸਿਹਤ ਮੰਤਰੀ ਪੰਜਾਬ ਨੇ ਸਥਾਨਕ ਸਿਵਲ ਹਸਪਤਾਲ ਦੇ ਲੇਬਰ ਰੂਮ, ਡਰੱਗ ਹਾਊਸ ਅਤੇ ਹਸਪਤਾਲ ਵਿਖੇ ਬਣੀਆਂ ਵਾਰਡਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਸਿਵਲ ਹਸਪਤਾਲ ਵਿਖੇ ਦਾਖਲ ਮਰੀਜਾਂ ਦਾ ਹਾਲ ਚਾਲ ਪੁਛਿਆ […]

ਕੈਂਪ ਵਿੱਚ ਹੋਈ 1500 ਮਰੀਜ਼ਾਂ ਦੀ ਜਾਂਚ

ਕੈਂਪ ਵਿੱਚ ਹੋਈ 1500 ਮਰੀਜ਼ਾਂ ਦੀ ਜਾਂਚ

ਜੰਡਿਆਲਾ ਗੁਰੂ  (ਕੁਲਜੀਤ ਸਿੰਘ) :  ਜੰਡਿਆਲਾ ਗੁਰੂ ਵਿੱਚ ਫ੍ਰੀ ਕੈਂਪ ਸ਼੍ਰੀ ਐਸ ਏ ਜੈਨ ਸੀਨੀਅਰ ਸੈਕੰਡਰੀ ਸਕੂਲ ਨਵੀਂ ਆਬਾਦੀ ਵਿੱਚ ਲਗਾਇਆ ਗਿਆ।ਇਸ ਕੈਂਪ ਵਿੱਚ ਅੱਖਾਂ ਦੇ (1000 )ਅੰਗਹੀਣ (10 ), ਦਿਲ ਦੇ ਬੀਮਾਰੀਆਂ ਦੇ (65), ਇਸਤਰੀਆਂ ਦੇ ਗੁਪਤ ਰੋਗ (20), ਮੈਡੀਸਨ (190 ), ਹੱਡੀਆਂ (230 ), ਡਰੱਗਜ਼ (10),  ਨੱਕ ਗਲੇ ਦੇ (15 ), ਬਲੱਡ ਸ਼ੂਗਰ […]

ਵਾਲਮੀਕਿ ਭਾਈਚਾਰੇ ਦੇ ਦੋ ਧੜਿਆਂ ਵਿਚਾਲੇ ਲੜਾਈ

ਵਾਲਮੀਕਿ ਭਾਈਚਾਰੇ ਦੇ ਦੋ ਧੜਿਆਂ ਵਿਚਾਲੇ ਲੜਾਈ

ਮੁਕੇਰੀਆਂ : ਸ਼ਹਿਰ ਦੇ ਵਾਲਮੀਕਿ ਭਾਈਚਾਰੇ ਦੇ ਦੋ ਧੜਿਆਂ ਵਿਚਾਲੇ ਬਾਜ਼ਾਰ ’ਚ ਹੋਈ ਲੜਾਈ ਦੌਰਾਨ ਕਰੀਬ 7 ਜਣੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਲੜਾਈ ਦਾ ਕਾਰਨ ਬੀਤੇ ਦਿਨ ਵਾਲਮੀਕਿ ਸਭਾ ਦੀ ਨਵੀਂ ਦੋ ਵੱਖ ਵੱਖ ਕਮੇਟੀਆਂ ਦੀ ਹੋਈ ਚੋਣ ਮੰਨਿਆ ਜਾ ਰਿਹਾ ਹੈ। ਸਿਵਲ ਹਸਪਤਾਲ ’ਚ ਜੇਰੇ […]

ਸ਼ਬਦ ਕੋਸ਼ ਅਤੇ ਵਾਤਾਵਰਨ ਬਚਾਉ ਯੋਗਤਾ ਕਰਵਾਈ

ਸ਼ਬਦ ਕੋਸ਼ ਅਤੇ ਵਾਤਾਵਰਨ ਬਚਾਉ ਯੋਗਤਾ ਕਰਵਾਈ

ਜੰਡਿਆਲਾ ਗੁਰੂ (ਕੁਲਜੀਤ ਸਿੰਘ) : ਸਥਾਨਕ ਗ੍ਰੇਸ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਵਿਖੇ ਅੱਜ ਇਕ ਵਾਤਾਵਰਨ ਬਚਾਉ ਅਤੇ ਸ਼ਬਦ ਕੋਸ਼ ਪ੍ਰਤੀਯੋਗਤਾ ਸਕੂਲ ਦੇ ਐਮ ਡੀ ਡਾ. ਜੇ ਐਸ ਰੰਧਾਵਾ ਅਤੇ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਰੰਧਾਵਾ ਦੀ ਦੇਖ ਰੇਖ ਵਿਚ ਕਰਵਾਈ ਗਈ।ਇਸ ਪ੍ਰਤੀਯੋਗਤਾ ਵਿੱਚ ਵਿਦਿਆਰਥੀਆਂ ਨੇ ਵੱਖ ਵੱਖ ਅੱਖਰਾਂ ਦੇ ਮੱਤਲਬ ਸੱਮਝੇ।ਇਸ ਮੌਕੇ ਵਾਤਾਵਰਨ ਬਚਾਉ ਸਬੰਧੀ ਰੰਗਾ […]

ਆਂਗਨਵਾੜੀ ਅਧਿਆਪਕਾਂ ‘ਤੇ ਵਿਦਿਆਰਥੀਆਂ ਨੇ ਜਾਗਰੂਕਤਾ ਰੈਲੀ ਕੱਢੀ

ਆਂਗਨਵਾੜੀ ਅਧਿਆਪਕਾਂ ‘ਤੇ ਵਿਦਿਆਰਥੀਆਂ ਨੇ ਜਾਗਰੂਕਤਾ ਰੈਲੀ ਕੱਢੀ

ਜੰਡਿਆਲਾ ਗੁਰੂ (ਕੁਲਜੀਤ ਸਿੰਘ) : ਸਥਾਨਕ ਆਂਗਨਵਾੜੀ ਅਧਿਆਪਕਾਂ ਵਲੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸੀ ਡੀ ਪੀ ਉ ਕੁਲਦੀਪ ਕੌਰ ਦੀ ਅਗਵਾਈ ਵਿੱਚ ‘ਬੇਟੀ ਬਚਾਉ ਬੇਟੀ ਪੜਾਉ’ ਜਾਗਰੂਕਤਾ ਰੈਲੀ ਕੱਢੀ ਗਈ।ਇਸ ਰੈਲੀ ਵਿੱਚ ਵਿਦਿਆਰਥੀਆਂ ਨੇ ਆਪਣੇ ਹੱਥਾਂ ਵਿੱਚ ਬੇਟੀਆਂ ਨੂੰ ਬਚਾਉਣ ਅਤੇ ਪੜਾਉਣ ਲਈ ਜਾਗਰੂਕ ਕਰਨ ਵਾਸਤੇ ਮਾਟੋ ਫੜੇ ਹੋਏ ਸਨ।ਇਸ ਸਬੰਧੀ ਪੱਤਰਕਾਰਾਂ ਨਾਲ ਗੱਲ ਕਰਦਿਆਂ […]

Page 1 of 212