Home » Archives by category » ਫ਼ੁਟਕਲ (Page 2)

ਐਸ ਡੀ ਐਮ ਨਿਤਿਸ਼ ਸਿੰਗਲਾ ਨੇ ਲਿਆ ਮੰਡੀ ਵਿੱਚ ਝੋਨੇ ਦੀ ਖ੍ਰੀਦ ਦਾ ਜਾਇਜ਼ਾ

ਐਸ ਡੀ ਐਮ ਨਿਤਿਸ਼ ਸਿੰਗਲਾ ਨੇ ਲਿਆ ਮੰਡੀ ਵਿੱਚ ਝੋਨੇ ਦੀ ਖ੍ਰੀਦ ਦਾ ਜਾਇਜ਼ਾ

ਜੰਡਿਆਲਾ ਗੁਰੂ (ਕੁਲਜੀਤ ਸਿੰਘ) : ਸਥਾਨਕ ਦਾਣਾ ਮੰਡੀ ਵਿੱਚ ਅੱਜ ਸਰਕਾਰੀ ਏਜੰਸੀਆਂ ਦੁਆਰਾ ਕੀਤੀ ਜਾ ਰਹੀ ਝੋਨੇ ਦੀ ਖ੍ਰੀਦ ਦਾ ਜਾਇਜ਼ਾ ਐਸ ਡੀ ਐਮ ਨਿਤੀਸ਼ ਸਿੰਗਲਾ ਵਲੋਂ ਲਿਆ ਗਿਆ।ਇਸ ਮੌਕੇ ਸਮੂਹ ਸ਼ੈਲਰ ਐਸੋਸੀਏਸ਼ਨ, ਆੜਤੀ ਐਸੋਸੀਏਸ਼ਨ, ਮਾਰਕੀਟ ਕਮੇਟੀ ਦੇ ਸਮੂਹ ਇੰਸਪੈਕਟਰ, ਸਕੱਤਰ ਰਮਨਦੀਪ ਸਿੰਘ ਥਿੰਦ ਅਤੇ ਏਐਫਐਸਉ ਅਤੇ ਐਸ ਡੀ ਐਮ ਵਲੋਂ ਖ੍ਰੀਦ ਪ੍ਰਬੰਧਾ ਸਬੰਧੀ ਇਕ […]

ਸਾਰੇ ਮੈਰਿਜ ਪੈਲਸਾਂ ਵਾਸੇ ਆਰਮਜ਼ ਫਰੀ ਜ਼ੋਨ ਏਰੀਏ ਦਾ ਸਰਟੀਫਿਕੇਟ ਹਾਸਲ ਕਰਨ

ਸਾਰੇ ਮੈਰਿਜ ਪੈਲਸਾਂ ਵਾਸੇ ਆਰਮਜ਼ ਫਰੀ ਜ਼ੋਨ ਏਰੀਏ ਦਾ ਸਰਟੀਫਿਕੇਟ ਹਾਸਲ ਕਰਨ

ਜੰਡਿਆਲਾ ਗੁਰੂ (ਕੁਲਜੀਤ ਸਿੰਘ) : ਸਥਾਨਕ ਸਮੂਹ ਮੈਰਿਜ ਪੈਲਸਾਂ ਦੇ ਮਾਲਕਾਂ ਮੈਨੇਜਰਾਂ ਨਾਲ ਥਾਣਾ ਮੁਖੀ ਜੰਡਿਆਲਾ ਗੁਰੂ ਹਰਪਾਲ ਸਿੰਘ ਨੇ ਇਕ ਜ਼ਰੂਰੀ ਮੀਟਿੰਗ ਥਾਣਾ ਜੰਡਿਆਲਾ ਗੁਰੂ ਵਿੱਚ ਕੀਤੀ।ਜਿਸ ਵਿੱਚ ਐਸ ਐਸ ਪੀ ਦਿਹਾਤੀ ਪਰਮਪਾਲ ਸਿੰਘ ਦੀਆਂ ਹਦਾਇਤਾਂ ਅਨੂਸਾਰ ਪੈਲਸਾਂ ਵਿੱਚ ਫੰਕਸ਼ਨ ਦੌਰਾਨ ਮੈਰਿਜ ਪੈਲਸਾਂ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਉਚ ਅਫਸਰਾਂ ਦੀ […]

ਭਗਤ ਸਿੰਘ ਦਾ ਜਨਮ ਦਿਨ ਮਨਾਇਆ

ਭਗਤ ਸਿੰਘ ਦਾ ਜਨਮ ਦਿਨ ਮਨਾਇਆ

ਜੰਡਿਆਲਾ ਗੁਰੂ  (ਕੁਲਜੀਤ ਸਿੰਘ )  :  ਸਥਾਨਕ ਸੇਂਟ ਸੋਲਜਰ ਇਲੀਟ ਕਾਂਨਵੈਟ ਸਕੂਲ ਵਿਖੇ ਭਗਤ ਸਿੰਘ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਅ।ਇਸ ਮੌਕੇ ਸਕੂਲ ਦੇ ਬੱਚਿਆਂ ਨੇ ਭਗਤ ਸਿੰਘ ਨੂੰ ਯਾਦ ਕਰਦਿਆਂ ਦੇਸ਼ ਭਗਤੀ ਦੇ ਗੀਤ ਗਾਏ।ਸਕੂਲ ਦੇ ਆਧਿਆਪਕ ਸੁਖਚੈਨ ਸਿੰਘ ਨੇ  ਭਗਤ ਸਿੰਘ  ਦੀ ਜੀਵਨੀ ‘ਤੇ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਨੂੰਭਗਤ ਸਿੰਘ ਬਾਰੇ ਜਾਣਕਾਰੀ […]

ਛੀਨਾ ਵੱਲੋਂ ਪ੍ਰਚਾਰ ਵੈਨਹਰੀ ਝੰਡੀ ਦੇ ਕੇ ਰਵਾਨਾ

ਛੀਨਾ ਵੱਲੋਂ ਪ੍ਰਚਾਰ ਵੈਨਹਰੀ ਝੰਡੀ ਦੇ ਕੇ ਰਵਾਨਾ

ਅੰਮ੍ਰਿਤਸਰ (ਕੁਲਜੀਤ ਸਿੰਘ) : ਮੁੱਖ ਖੇਤੀਬਾੜੀ ਅਫਸਰ ਵੱਲੋਂ ਪ੍ਰਚਾਰ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਖੇਤੀ ਭਵਨ ਰਣਜੀਤ ਐਵੀਨਿਊ ਤੋਂ ਭਾਰਤ ਸਰਕਾਰ ਦੇ ਪੈਟਰੋਲਿਅਮ ਵਿਭਾਗ ਵੱਲੋਂ ਭੇਜੀ ਗਈ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪ੍ਰਚਾਰ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਇਸ ਮੌਕੇ ਬੋਲਦਿਆ ਸ਼੍ਰੀ ਦਲਬੀਰ ਸਿੰਘ ਛੀਨਾ ਨੇ ਕਿਹਾ ।ਇਹ ਪ੍ਰਚਾਰ […]

ਰਣਧੀਰ ਕੁਮਾਰ ਭੋਲਾ ਨੂੰ ਭਾਵ ਭਿੰਨੀ ਸ਼ਰਧਾਂਜਲੀ

ਰਣਧੀਰ ਕੁਮਾਰ ਭੋਲਾ ਨੂੰ ਭਾਵ ਭਿੰਨੀ ਸ਼ਰਧਾਂਜਲੀ

ਜੰਡਿਆਲਾ ਗੁਰੂ  (ਕੁਲਜੀਤ ਸਿੰਘ) :  ਪ੍ਰਸਿੱਧ ਸਮਾਜ ਸੇਵਕ ਸ਼੍ਰੀ ਰਣਧੀਰ ਕੁਮਾਰ ਭੋਲਾ ਦੇ ਪਰਿਵਾਰ ਵਲੋਂ ਉਹਨਾਂ ਦੀ ਅੰਤਿਮ ਅਰਦਾਸ ਅਤੇ ਰਸਮ ਕਿਰਿਆ ਸਟਾਰ ਇੰਟਰਨੈਸ਼ਨਲ ਪੈਲਸ ਵਿਖੇ ਕੀਤੀ ਗਈ। ਜਿਸ ਵਿਚ ਸ਼ਹਿਰ ਦੀਆਂ ਸਾਰੀਆਂ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਪਹੁੰਚੇ ਹੋਏ ਸਨ । ਸਵ ਸ਼੍ਰੀ ਰਣਧੀਰ ਭੋਲਾ ਜੀ ਦੇ ਪੁੱਤਰ ਪੁਨੀਤ ਅਤੇ ਵਨੀਤ ਨੇ […]

ਨਵੀਆਂ ਪੈਨਸ਼ਨਾਂ ਲਈ ਸਵੈ ਘੋਸ਼ਣਾ ਪੱਤਰ ਹੀ ਕਾਫੀ -ਡੀਸੀ

ਨਵੀਆਂ ਪੈਨਸ਼ਨਾਂ ਲਈ ਸਵੈ ਘੋਸ਼ਣਾ ਪੱਤਰ ਹੀ ਕਾਫੀ -ਡੀਸੀ

ਅੰਮ੍ਰਿਤਸਰ, 20 ਸਤੰਬਰ (ਕੁਲਜੀਤ ਸਿੰਘ) : ਪੰਜਾਬ ਸਰਕਾਰ ਵੱਲੋਂ ਲਗਾਈਆਂ ਗਈਆਂ ਪੈਨਸ਼ਨਾਂ, ਜਿਸ ਵਿਚ ਬੁਢਾਪਾ ਅਤੇ ਹੋਰ ਵਰਗ ਸ਼ਾਮਿਲ ਹਨ, ਲਗਾਉਣ ਲਈ ਹੁਣ ਕਿਸੇ ਪੰਚ, ਸਰਪੰਚ ਜਾਂ ਕੌਸ਼ਲਰ ਦੇ ਸਿਫਾਰਸ਼ੀ ਪੱਤਰ ਦੀ ਲੋੜ ਨਹੀਂ, ਕੇਵਲ ਯੋਗ ਵਿਅਕਤੀ ਵੱਲੋਂ ਸਵੈ ਘੋਸ਼ਣਾ ਪੱਤਰ ਦੇਣਾ ਹੀ ਕਾਫੀ ਹੈ। ਪਿੰਡਾਂ ਵਿਚ ਇਸ ਫਾਰਮ ਨੂੰ ਵੈਰੀਫਾਈ ਪਿੰਡ ਦਾ ਪਟਵਾਰੀ ਕਰੇਗਾ ਅਤੇ ਸ਼ਹਿਰਾਂ ਵਿਚ ਈ. ਓ.। ਉਕਤ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਨਵੀਂ ਪੈਨਸ਼ਨ ਲਈ ਫਾਰਮ ਸੇਵਾ ਕੇਂਦਰਾਂ ‘ਤੇ ਪਹੁੰਚ ਚੁੱਕੇ ਹਨ ਅਤੇ ਜ਼ਰੂਰਤਮੰਦ ਵਿਅਕਤੀ ਉਥੋਂ ਫਾਰਮ ਲੈ ਕੇ ਉਸਨੂੰ ਭਰਕੇ ਵਾਪਸ ਉਸੇ ਕੇਂਦਰ ‘ਤੇ ਜਮਾ ਕਰਵਾ ਸਕਦੇ ਹਨ। ਸ. ਸੰਘਾ ਨੇ ਦੱਸਿਆ

ਦਾਮਨ ਬਾਜਵਾ ਨੇ ਨੋਜਵਾਨ ਖਿਡਾਰੀਆਂ ਨੂੰ ਆਂ ਰਹੀਆਂ ਮੁਸਕਲਾ ਸੁਣਈਆ

ਦਾਮਨ ਬਾਜਵਾ ਨੇ ਨੋਜਵਾਨ ਖਿਡਾਰੀਆਂ ਨੂੰ ਆਂ ਰਹੀਆਂ ਮੁਸਕਲਾ ਸੁਣਈਆ

ਲੌਂਗੋਵਾਲ (ਜਗਸੀਰ) : ਵਿਧਾਨ ਸਭਾ ਹਲਕਾ ਸੁਨਾਮ ਤੋ ਕਾਂਗਰਸ ਪਾਰਟੀ ਦੀ ਸੀਨਅਰ ਆਗੂ ਮੈਡਮ ਦਾਮਨ ਥਿੰਦ ਬਾਜਵਾ ਨੇ ਬੀਤੀ ਸਾਮ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਚੀਮਾਂ ਦੇ ਖੇਡ ਮੈਦਾਨ ਵਿੱਚ ਪੰਹੁਚ ਕੇ ਖਿਡਾਰੀਆਂ ਨੂੰ ਆ ਰਹੀਆਂ ਮੁਸ਼ਕਲਾ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਹਾਸਲ ਕੀਤੀ ਤੇ ਖਿਡਾਰੀਆਂ ਨੁੰ ਲੰਮ੍ਹੇ ਸਮੇ ਤੋ ਜਿੰਮ ਟਰੇਨਿੰਗ ਦੇ ਰਹੇ ਨੋਜਵਾਨ ਕੌਚ ਪ੍ਰਸੋਤਮ […]

ਪ੍ਰੋ. ਮਨ ਸਿਮਰਨ ਸਿੰਘ ਸ਼ਾਹੀ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

ਪ੍ਰੋ. ਮਨ ਸਿਮਰਨ ਸਿੰਘ ਸ਼ਾਹੀ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

ਅੰਮ੍ਰਿਤਸਰ (ਕੁਲਜੀਤ ਸਿੰਘ) : ਖ਼ਾਲਸਾ ਕਾਲਜ ਅੰਮ੍ਰਿਤਸਰ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਪ੍ਰੋ: ਊਧਮ ਸਿੰਘ ਸ਼ਾਹੀ ਦੇ ਪੁੱਤਰ ਪ੍ਰੋ: ਮਨ ਸਿਮਰਨ ਸਿੰਘ ਸ਼ਾਹੀ ਜੋ ਬੀਤੇ ਦਿਨੀਂ ਸੰਖੇਪ ਬਿਮਾਰੀ ਉਪਰੰਤ ਸਦੀਵੀ ਵਿਛੋੜਾ ਦੇ ਗਏ ਹਨ ਨੂੰ ਸਮਾਜ ਸੇਵੀ, ਰਾਜਨੀਤਿਕ ਸੰਗਠਨਾਂ ਦੇ ਆਗੂਆਂ,ਪਰਿਵਾਰ ਮੈਂਬਰਾਂ ਰਿਸ਼ਤੇਦਾਰ ਸਾਕ ਸੰਬੰਧੀਆਂ ਤੋਂ ਦੋਸਤਾਂ ਮਿੱਤਰਾਂ ਵੱਲੋਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੰਦਿਆਂ ਉਹਨਾ ਦਾ ਅੰਤਿਮ ਸੰਸਕਾਰ ਬਾਈ ਪਾਸ ‘ਤੇ ਸਥਿਤ ਡੇਰਾ ਬਾਬਾ ਦਰਸ਼

ਪਟਾਕਿਆਂ ਦੇ ਨਜਾਇਜ਼ ਭੰਡਾਰੀਕਰਨ ਦੀ ਜਾਂਚ ਹੋਵੇਗੀ

ਪਟਾਕਿਆਂ ਦੇ ਨਜਾਇਜ਼ ਭੰਡਾਰੀਕਰਨ ਦੀ ਜਾਂਚ ਹੋਵੇਗੀ

ਜੰਡਿਆਲਾ ਗੁਰੂ   (ਕੁਲਜੀਤ ਸਿੰਘ ):ਜਿਵੇਂ ਜਿਵੇਂ ਤਿਓਹਾਰੁ। ਨਜ਼ਦੀਕ ਆ ਰਹੇ ਹਨ ਤਿਓਂ ਤਿਓਂ  ਪਟਾਖਿਆਂ ਦਾ ਸਟਾਕ ਵੀ ਕੀਤਾ ਜਾ ਰਿਹਾ ਹੈ ।ਜੇਕਰ ਦੂਜੇ ਪਾਸੇ ਗੱਲ ਕਰੀਏ ਤਾਂ ਜੰਡਿਆਲਾ। ਗੁਰੂ ਸ਼ਹਿਰ ਵਿੱਚ ਪਟਾਖਿਆਂ ਦਾ ਸਟਾਕ ਅਜਿਹੀ ਜਗ੍ਹਾ ਕੀਤਾ ਜਾ ਰਿਹਾ। ਜੋ ਕਿ ਆਮ ਜਨਤਾ ਵਾਸਤੇ ਖਤਰਾ ਹਨ ।ਕਿਉਂਕਿ ਇਹ ਭੰਡਾਰ ਕਰਨ ਵਾਲੇ ਗੁਦਾਮ ਸ਼ਹਿਰ ਦੇ ਰਿਹਾਇਸ਼ੀ […]

Page 2 of 212