Home » Archives by category » ਕਵਿਤਾ

ਜਥੇਦਾਰ ਟੌਹੜਾ ਦੇ ਪਰਿਵਾਰ ਦੀ ‘ਸਰਦਾਰੀ’ ਖੁੱਸੀ

ਜਥੇਦਾਰ ਟੌਹੜਾ ਦੇ ਪਰਿਵਾਰ ਦੀ ‘ਸਰਦਾਰੀ’ ਖੁੱਸੀ

ਚੰਡੀਗੜ੍ਹ, 17 ਜੂਨ :ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ (ਦਿਹਾਤੀ) ਵਿਧਾਨ ਸਭਾ ਹਲਕਾ ਦਾ ਇੰਚਾਰਜ ਸਤਬੀਰ ਸਿੰਘ ਖਟੜਾ ਨੂੰ ਲਾਉਣ ਨਾਲ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪਰਿਵਾਰ ਨੂੰ ਪਾਰਟੀ ’ਚ ‘ਨੁੱਕਰੇ’ ਲਾਉਣ ਦੇ ਸੰਕੇਤ ਦੇ ਦਿੱਤੇ ਗਏ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਦੋ ਨੌਜਵਾਨ ਅਕਾਲੀ ਆਗੂਆਂ ਨੂੰ ਹਲਕਾ ਇੰਚਾਰਜ ਵਜੋਂ ਨਿਯੁਕਤ ਕੀਤਾ […]

ਇਨਕਲਾਬ ਵਰਗਾ-ਲਾਡੀ ਭੁੱਲਰ

ਇਨਕਲਾਬ ਵਰਗਾ-ਲਾਡੀ ਭੁੱਲਰ

ਜ਼ਰੂਰੀ  ਤਾਂ ਨਹੀਂ  ਹਰ ਮੁੱਖ ਹੋਵੇ, ਖਿੜੇ  ਗੁਲਾਬ ਵਰਗਾ। ਜਿਵੇਂ ਹਰ ਸੋਚ ਵਿਚ ਹੁੰਦਾ ਨਹੀਂ ਕੁਝ ਇਨਕਲਾਬ ਵਰਗਾ। ਕਈਆਂ ‘ਤੇ  ਹੈ ਮਾਣ ਕੀਤਾ  ਕਈਆਂ ਨੂੰ ਸਵਾਲ ਕੀਤਾ, ਜਵਾਬ ਕਿਤੋਂ ਨਹੀਂ ਮਿਲਿਆ ਆਪਣਿਆ ਦੇ ਜਵਾਬ ਵਰਗਾ। ਬੜੇ  ਮੰਤਰੀ  ਬਣਦੇ ਨੇ, ਲਵਾਉਂਦੇ  ਨਾਅਰੇ  ਥਾਂ-ਥਾਂ ‘ਤੇ, ਨਹੀਂ ਸੁਣਿਆ ਕਦੇ ਕੋਈ ਹੁਣ ਨਾਅਰਾ ਇਨਕਲਾਬ ਵਰਗਾ। ਕਹਿੰਦੇ ਸੀ  ਜਿਸ ਨੂੰ […]

ਫੇਸਬੁੱਕ ਤੇ ਲਾਈਕਾਂ ਲਈ ਰੱਬ ਵਿਕਦੇ ਦੇਖੇ ਮੈਂ..

ਫੇਸਬੁੱਕ ਤੇ ਲਾਈਕਾਂ ਲਈ ਰੱਬ ਵਿਕਦੇ ਦੇਖੇ ਮੈਂ..

ਧਰਮੀ ਅੱਜਕੱਲ ਬਹੁਤੇ ਹੋ ਗਏ, ਲੋਕੀਂ ਨੈੱਟ ਤੇ ਵਾਹਿਗੁਰੂ ਵਾਹਿਗੁਰੂ ਲਿਖਦੇ ਦੇਖੇ ਮੈਂ, ਫੇਸਬੁੱਕ ਤੇ ਲਾਈਕਾਂ ਲਈ ਰੱਬ ਵਿਕਦੇ ਦੇਖੇ ਮੈਂ.. ਕੋਈ ਸੋਚਦਾ ਬਾਬਾ ਨਾਨਕ ਟਾਈਮਲਾਈਨ ਤੇ ਫਿੱਟ ਹੈ, ਨਾਲ ਜੋੜ ਦਿਉ ਦਸਮ ਪਿਤਾ ਨੂੰ, ਫਿਰ ਪੇਜ ਸੁਪਹਿੱਟ ਹੈ.. ਸ਼ੇਅਰ ਕਰ ਦਿਉ ਮਿੰਟਾਂ ਵਿੱਚ ਜੇ ਕਿਰਪਾ ਚਾਹੁੰਦੇ ਹੋ.. ਲਾਈਕ ਕਰੋ ਸਾਡਾ ਪੇਜ, ਜੇ ਤੁਸੀਂ ਸਿੱਖ […]

ਗ਼ਜ਼ਲ ‘ਮਤਲਬ ਖ਼ਾਤਰ’

ਗ਼ਜ਼ਲ ‘ਮਤਲਬ ਖ਼ਾਤਰ’

ਦਿਲ ਦਾ ਖ਼ੂਨ ਵਹਾਉਣ ਨੂੰ ਕਿਸ ਦਾ ਜੀਅ ਕਰਦਾ । ਪਾਗਲ ਜਿਹਾ ਕਹਾਉਣ ਨੂੰ ਕਿਸ ਦਾ ਜੀਅ ਕਰਦਾ । ਉਲਫ਼ਤ ਖ਼ਾਤਰ ਪੱਟ ਚੀਰਿਆ ਮਹੀਵਾਲ ਨੇ, ਆਪਣਾ ਤਨ ਪੜਾਉਣ ਨੂੰ ਕਿਸ ਦਾ ਜੀਅ ਕਰਦਾ । ਲਵਾਉਣੀ ਪੈਂਦੀ ਏ ਇਹ ਇੱਕ ਮਲ੍ਹਮ ਜਿਹੀ, ਨਹੀਂ ਤਾਂ ਜ਼ਖ਼ਮ ਦਖਾਉਣ ਨੂੰ ਕਿਸ ਦਾ ਜੀਅ ਕਰਦਾ। ਇੱਜ਼ਤ, ਦਾਜ, ਮਾੜੀ ਨੀਤੋਂ ਡਰਦ […]

ਖਾਹ ਲਈ ਨਾਗਾਂ ਨੇ

ਖਾਹ ਲਈ ਨਾਗਾਂ ਨੇ ਰੁੱਖਾਂ ਦੇ ਪੱਤਿਆਂ ਝੜੀ ਰੁੱਤ ਹੈ ਕੇਹੀ ਦੁੱਖਾਂ ਭਰੀ ਚੜ੍ਹੀ ਰੁੱਤ ਹੈ ਤੂਤ ਦੀਆਂ ਛਟੀਆਂ ਨੰਗੀਆਂ ਹੋ ਗਈਆਂ ਅੱਜ ਭਰ- ਜਵਾਨ ਕਣਕਾਂ ਵੀ ਰੋ ਪਈਆਂ ਲੰਬੜ ਪਿੰਡ ਦਾ ਨਸ਼ੇ ਦੀ ਖਾਂਦਾ ਪੁੜੀ ਜੋ ਘਾਹ ਖੋਤਦੀ ਸੀਰਨ ਤੇ ਜਵਾਨ ਕੁੜੀ ਜੋ ਤੂੜੀ ਦੇ ਕੁੱਪਾਂ ਉਲ੍ਹੇ ਸੂਰਜ ਨੂੰ ਗ੍ਰਹਿਣ ਲੱਗ ਗਿਆ ਗਰਜਾਂ ਮਾਰੀ […]

ਚੋਥੀ ਜਮਾਤ ‘ਚ ਪੜਦੀ ਧੀ ਨੂੰ…………..

ਚੋਥੀ ਜਮਾਤ ‘ਚ ਪੜਦੀ ਧੀ ਨੂੰ…………..

ਚੋਥੀ ਜਮਾਤ ‘ਚ ਪੜਦੀ ਧੀ ਨੂੰ ਜਦੋਂ ਸਾਇਕਲ ਦੇ ਡੰਡੇ ਤੇ ਬਿਠਾ ਕੇ ਸਕੂਲ ਛੱਡਣ ਜਾਂਦਾ ਹਾਂ ਤਾਂ ਉਹ ਰੋਜ ਸਵਾਲ ਕਰਦੀ ਏ ਪਾਪਾ ਜੀ ਅਸੀਂ ਸਕੂਟਰ ਕਦੋਂ ਲੈਣਾ ? ਜਦੋਂ ਵਾਪਸ ਮੁੜਦਾ ਹਾਂ ਤਾਂ ਅੱਖਾਂ ‘ਚ ਬਣਦੇ ਨੇ ਸੈਕੰਡ ਹੈਂਡ ਸਕੂਟਰਾਂ ਦੇ ਖਾਕੇ … ਕੰਨਾ ਚ ਵਜਦੇ ਨੇ ਫਟੇ ਸਲਾਂਸਰ ਦੇ ਪਟਾਕੇ.. ਪਰ ਖੀਸੇ […]

ਕਵਿਤਾ – ਕੰਡਿਆਂ ਦੀ ਟਾਹਣੀ – -ਰਾਣਾ ਸੰਘੇੜਾ ਤਲਵਣ

ਕੰਡਿਆਂ ਦੀ ਟਾਹਣੀ ਖਿੜਿਆ ਫੁੱਲ ਗੁਲਾਬ ਦਾ। ਛੈਲ-ਛਬੀਲੇ ਗੱਬਰੂ, ਸੂਰਜਾਂ ਤੋਂ ਸੋਹਣਾ, ਹੁਸ਼ਨ ਪੰਜਾਬ ਦਾ। ਕੰਡਿਆਂ ਦੀ ਟਾਹਣੀ..। ਰਹਿਣ ਸਹਿਣ ਖੁਲ੍ਹਾ, ਜਹੇ ਚਟਾਨ ਵਰਗਾ, ਆਸ਼ਕਾਂ ਦਾ ਤੀਰਥਾ, ਪਾਣੀ ਝਨਾਵ ਦਾ, ਕੰਡਿਆਂ ਦੀ ਟਾਹਣੀ..। ਵੇਦਾਂ-ਕਤੇਬਾ ਪੀਰਾਂ ਭਗਤਾਂ, ਪੈਗੰਬਰਾਂ, ਫਕੀਰਾਂ, ਗੁਰੂਆਂ ਦੀ, ਧਰਤ ਸੀ ਇਹ, ਜੋੜ ਜੱਗ ਵਿਚ ਨਹੀਂ, ਇਸਦੇ ਸ਼ਬਾਬ ਦਾ। ਕੰਡਿਆਂ ਦੀ ਟਾਹਣੀ…। ਕੰਡੇ ਹੀ […]

ਕਵਿਤਾ – ਰਾਹ ਅਤੇ ਮੰਜ਼ਿਲ – -ਕਮਲ ਬੰਗਾ ਸੈਕਰਾਮੈਂਟੋ

ਰਾਹ ਅਤੇ ਮੰਜ਼ਿਲ ਮੈਂ ਰਾਹੀ, ਰਾਹ ਨੂੰ ਪਿਆਰ ਕਰੀ ਜਾਨਾ, ਮੰਜ਼ਿਲ ਛੂਹਣ ਲਈ ਇਤਬਾਰ ਕਰੀ ਜਾਨਾ। ਰੱਬ-ਰੱਬ ਕਰਦਾ ਕਦਮ ਪੁੱਟ ਰਿਹਾ ਹਾਂ, ਪਹੁੰਚਣਾ ਜ਼ਰੂਰ, ਇਜ਼ਹਾਰ ਕਰੀ ਜਾਨਾ। ਕਦੇ ਧੁੱਪ ਕਦੇ ਛਾਂ ਹੁੰਦੀ ਰਾਹ ਤੇ, ਬਿਰਛਾਂ ਦਾ ਵੀ ਸਤਿਕਾਰ ਕਰੀ ਜਾਨਾ। ਦਿਲ ‘ਚ ਮੀਲ ਪੱਥਰ ਗਿਣ ਰਿਹਾ ਹਾਂ, ਬਖਸ਼ੀ ਜੋ ਹਿੰਮਤ, ਸ਼ੁਕਰਗੁਜ਼ਾਰ ਕਰੀ ਜਾਨਾ। ਕਦੇ-ਕਦੇ ਮੰਜ਼ਿਲ […]

ਕਵਿਤਾ – ‘ਦਰਦਾਂ ਦੀ ਦਾਸਤਾਨ” – – ਦੇਵ ਘੋਲੀਆ ਮੋਗਾ

ਤੈਨੂੰ ਹੱਸ ਕੇ ਬੁਲਾਈਏ ਕਦੇ ਬੋਲਦਾ ਨਹੀਂ,ਕੀ ਦਿਲ ਵਿਚ ਤੇਰੇ ਘੁੰਡੀ ਖੋਲਦਾ ਨਹੀਂ, ਨਾ ਦੁੱਖ ਸੁੱਖ ਬਹਿ ਕੇ ਕਦੇ ਫੋਲਦਾ ਨਹੀਂ,ਤੈਨੂੰ ਸਚੀਆਂ ਸੁਣਾਵਾਂ ਮੈਨੂੰ ਮਿਲੀਆਂ ਸਜ਼ਾਵਾਂ, ਨਾਂ ਤੂੰ ਮੁੱਲ ਵੀ ਲੜਾਈ ਕਦੇ ਲੈ ਮੱਖਣਾ,ਤੈਨੂੰ ਕਿਸੇ ਨਾਲ ਦੀ ਬੱਸ ਆਪਣੀ ਨਿਬੇੜ, ਗੱਲ ਦਿਲ ਵਾਲੀ ਦਿੱਤੀ ਤੈਨੂੰ ਕਹਿ ਮੱਖਣਾ। ਕਾਹਦੀ ਜ਼ਿੰਦਗੀ ਹੈ ਤੂੰ ਤਾਂ ਪੈਸਾ ਮੁੱਖ ਰੱਖਿਆ,ਲੋਕੀ […]

ਇਹ ਸਾਡੀ ਸਰਕਾਰ

ਇਹ ਸਾਡਾ ਪੰਜਾਬ ਬੇਲੀਓ ਇਹ ਸਾਡੀ ਸਰਕਾਰ ਆਟੇ ਦਾਲ ਦੇ ਲਾਰੇ ਲਾ ਕੇ ਨਸ਼ਿਆਂ ਦੇ ਵਰਿਆ ਵਹਾ ਕੇ ਬਾਬਿਆਂ ਦੇ ਗੋਡੀਂ ਹੱਥ ਲਾ ਕੇ ਡੋਡੇ-ਫੀਮਾਂ ਵੰਡ ਵੰਡਾ ਕੇ ਭਰਮ ਅਕਾਲੀ ਪੰਥ ਦਾ ਪਾ ਕੇ ਬਣ ਗਈ ਪੰਜਵੀਂ ਵਾਰ ਵੋਟਾਂ ਇਸ ਨੂੰ ਅਸੀਂ ਵੀ ਪਾਈਆਂ ਛੱਡ ਕੇ ਕਾਰੋਬਾਰ ਇਹ ਸਾਡੀ…। ਇਹ ਲੀਡਰ ਸਰਦਾਰ ਚਿੱਟੀ ਪੱਗੜੀ ਅੱਖ […]

Page 1 of 3123