Home » Archives by category » ਪੰਜਾਬ (Page 728)

ਸਿਹਤ ਨਿਗਮ ਦੀ ਐਮਡੀ ਵੱਲੋਂ ਬਟਾਲਾ ਦੇ ਪ੍ਰਭਾਵਿਤ ਇਲਾਕੇ ਦਾ ਦੌਰਾ

ਸਿਹਤ ਨਿਗਮ ਦੀ ਐਮਡੀ ਵੱਲੋਂ ਬਟਾਲਾ ਦੇ ਪ੍ਰਭਾਵਿਤ ਇਲਾਕੇ ਦਾ ਦੌਰਾ

ਬਟਾਲਾ, 11 ਅਕਤੂਬਰ : ਪਿਛਲੇ ਇਕ ਹਫਤੇ ਤੋਂ ਬਟਾਲਾ ਦੇ ਗਾਂਧੀ ਕੈਂਪ ਮੁਹੱਲੇ ਵਿਚ ਦੂਸ਼ਿਤ ਪਾਣੀ ਨਾਲ ਹੋਈਆਂ 16 ਮੌਤਾਂ ਨੂੰ ਲੈ ਕੇ ਸਥਾਨਕ ਪ੍ਰਸ਼ਾਸਨ ਵਲੋਂ ਲੋੜੀਂਦੇ ਪ੍ਰਬੰਧਾਂ ਨੂੰ ਹੋਰ ਤੇਜ਼ ਕਰਨ ਲਈ ਅੱਜ ਸਾਰਾ ਦਿਨ ਡਾਕਟਰੀ ਜਾਂਚ ਜਾਰੀ ਰੱਖੀ ਗਈ। ਭਾਵੇਂ ਅੱਜ ਹੋਰ ਕੋਈ ਵੀ ਇਸ ਨਾਮੁਰਾਦ ਬਿਮਾਰੀ ਨਾਲ ਮਰਨ ਦਾ ਕੇਸ ਸਾਹਮਣੇ ਨਹੀਂ […]

ਭਾਰਤੀ ਕਿਸਾਨ ਯੂਨੀਅਨ ਵੱਲੋਂ ਧਰਨਾ

ਭਾਰਤੀ ਕਿਸਾਨ ਯੂਨੀਅਨ ਵੱਲੋਂ ਧਰਨਾ

ਚੰਡੀਗੜ੍ਹ, 11 ਅਕਤੂਬਰ : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੈਂਕੜੇ ਵਰਕਰਾਂ ਨੇ ਪੰਜਾਬ ਯੂਨੀਵਰਸਿਟੀ ਦੇ ਗੇਟ ਦੇ ਸਾਹਮਣੇ ਸੈਕਟਰ-15 ਦੀਆਂ ਲਾਈਟਾਂ ’ਤੇ ਧਰਨਾ ਦਿੱਤਾ। ਯੂਨੀਅਨ ਨੇ ਟਰੈਫਿਕ ਜਾਮ ਵੀ ਕੀਤਾ। ਪਤਾ ਲੱਗਾ ਹੈ ਕਿ ਯੂਨੀਅਨ ਦੇ ਵਰਕਰ ਬੀਤੀ ਰਾਤ ਤੋਂ ਹੀ ਚੰਡੀਗੜ੍ਹ ਵਿਚ ਪੁੱਜਣੇ ਸ਼ੁਰੂ ਹੋ ਗਏ ਸਨ। ਵਿਖਾਵਾਕਾਰੀਆਂ ਨੇ ਸਵੇਰੇ 10 ਵਜੇ ਕਾਂਗਰਸ ਭਵਨ ਵੱਲ ਨੂੰ ਚਾਲੇ ਪਾਏ ਪਰ ਪੁਲੀਸ ਨੇ ਰਾਹ ਵਿਚ ਹੀ

ਮਾਰਚ 2013 ਤੱਕ ਸਾਰੇ ਪੰਜਾਬ ਵਾਸੀਆਂ ਨੂੰ ਮਿਲੇਗਾ ਆਧਾਰ ਕਾਰਡ

ਮਾਰਚ 2013 ਤੱਕ ਸਾਰੇ ਪੰਜਾਬ ਵਾਸੀਆਂ ਨੂੰ ਮਿਲੇਗਾ ਆਧਾਰ ਕਾਰਡ

ਚੰਡੀਗੜ : ਪੰਜਾਬ ਵਿਚ 31 ਮਾਰਚ, 2013 ਤੱਕ ਸੂਬੇ ਦੇ ਸਾਰੇ ਵਸਨੀਕਾਂ ਦੇ ਆਧਾਰ ਕਾਰਡ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ, ਜਿਸ ਨੂੰ ਹਾਸਲ ਕਰਨ ਤੋਂ ਬਾਅਦ ਵੱਖ ਵੱਖ ਭਲਾਈ ਸਕੀਮਾਂ ਆਧਾਰ ਕਾਰਡ ਰਾਹੀਂ ਮੁਹੱਈਆ ਕਰਵਾਈਆ ਜਾ ਸਕਣੀਆਂ। ਇਹ ਭਰੋਸਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਯੂਨੀਕ ਇਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ (ਯੂ. ਆਈ. ਡੀ. ਏ. ਆਈ.) ਦੇ ਚੇਅਰਮੈਨ ਨੰਦਨ ਨੀਲਕਾਨੀ ਨਾਲ ਆਪਣੀ ਸਰਕਾਰੀ ਰਿਹਾਇਸ਼ ‘ਤੇ ਇੱਕ ਮੀਟਿੰਗ ਦੌਰਾਨ ਦਿੱਤਾ। ਵਿਚਾਰ

ਦੂਜਿਆਂ ਨੂੰ ਗੱਫੇ, ਆਪਣਿਆਂ ਨੂੰ ਧੱਫੇ!

ਦੂਜਿਆਂ ਨੂੰ ਗੱਫੇ, ਆਪਣਿਆਂ ਨੂੰ ਧੱਫੇ!

ਮਾਛੀਵਾੜਾ ਸਾਹਿਬ, 11 ਅਕਤੂਬਰ : ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਹਿਮਾਚਲ ਪ੍ਰਦੇਸ਼ ਦੇ ਸਨਾਵਰ ਸਕੂਲ ਨੂੰ 1 ਕਰੋੜ ਰੁਪਏ ਦੀ ਗਰਾਂਟ ਦੇਣ ਦਾ ਮਾਮਲਾ ਸੁਰਖੀਆਂ ਵਿਚ ਛਾਇਆ ਹੋਇਆ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਬਾਹਰਲੇ ਸਕੂਲਾਂ ਨੂੰ ਕਰੋੜਾਂ ਦੇਣ ਵਾਲੀ ਇਸ ਸਰਕਾਰ ਦੇ ਆਪਣੇ ਸੂਬੇ ਦੇ ਗਰੀਬ ਵਿਦਿਆਰਥੀਆਂ ਨੂੰ ਇਸ ਸਾਲ ਗਰਾਂਟ ਵਜੋਂ ਇਕ ਧੇਲਾ ਨਹੀਂ ਦਿੱਤਾ। ਸਰਬ ਸਿੱਖਿਆ ਅਭਿਆਨ ਤ

ਪਤਨੀ ਨੂੰ ਕਾਰ ਸਮੇਤ ਨਹਿਰ ‘ਚ ਸੁੱਟਿਆ

ਪਤਨੀ ਨੂੰ ਕਾਰ ਸਮੇਤ ਨਹਿਰ ‘ਚ ਸੁੱਟਿਆ

ਸੰਗਰੀਆ, 11 ਅਕਤੂਬਰ :ਪਿੰਡ ਇੰਦਰਪੁਰਾ ਦੇ ਐਮ. ਜੇ. ਡੀ. ਨਹਿਰ ਦੇ ਪੁਲ ਕੋਲ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਕਾਰ ਸਮੇਤ ਨਹਿਰ ਵਿਚ ਸੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਸਰਬਜੀਤ ਕੌਰ ਪੁੱਤਰੀ ਬਲਰਾਜ ਸਿੰਘ ਨਿਵਾਸੀ ਜੰਡਵਾਲਾ ਦਾ ਵਿਆਹ ਹਿਰਨਾਵਾਲੀ ਦੇ ਦਲਵੀਰ ਸਿੰਘ ਪੁੱਤਰ ਹਰਪਾਲ ਸਿੰਘ ਨਾਲ ਇੱਕ ਸਾਲ ਪਹਿਲਾ ਹੋਇਆ ਸੀ। ਇਨ੍ਹਾਂ ਦੋਵਾਂ ਦੀ ਆਪਸ ‘ਚ ਨਹੀਂ ਬਣ

ਪੰਜਾਬ ਕਾਂਗਰਸ ਦੀ ਲੀਡਰਸ਼ਿਪ ਬਦਲਣ ਦੀ ਮੰਗ ਉੱਠੀ

ਪੰਜਾਬ ਕਾਂਗਰਸ ਦੀ ਲੀਡਰਸ਼ਿਪ ਬਦਲਣ ਦੀ ਮੰਗ ਉੱਠੀ

ਚੰਡੀਗੜ੍ਹ, 11 ਅਕਤੂਬਰ : ਅੱਜ ਇਥੇ ਪੰਜਾਬ ਕਾਂਗਰਸ ਭਵਨ ਵਿਖੇ ਪੰਜਾਬ ਕਾਂਗਰਸ ਦੇ ਵੱਖ-ਵੱਖ ਪੱਧਰ ਦੇ ਆਗੂਆਂ ਨੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨਾਲ ਰੂਬਰੂ ਹੁੰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਮੁੜ-ਗਠਨ ਕਰਨ ਅਤੇ ਲੀਡਰਸ਼ਿਪ ਤਬਦੀਲ ਕਰਨ ਦੀ ਮੰਗ ਉਠਾਈ। ਇਸ ਮੌਕੇ ਕਈ ਆਗੂਆਂ ਨੇ ਸਿੱਧੇ ਰੂਪ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਬਦ

ਚੋਰਾਂ ਵੱਲੋਂ ਕਿਸਾਨ ਦੀ ਗੋਲੀ ਮਾਰ ਕੇ ਹੱਤਿਆ

ਚੋਰਾਂ ਵੱਲੋਂ ਕਿਸਾਨ ਦੀ ਗੋਲੀ ਮਾਰ ਕੇ ਹੱਤਿਆ

ਅੰਮ੍ਰਿਤਸਰ/ਅਟਾਰੀ, 11 ਅਕਤੂਬਰ : ਇੱਥੋਂ ਥੋੜ੍ਹੀ ਦੂਰ ਪਿੰਡ ਘਰਿੰਡੀ ਦੇ ਬਾਹਰਵਾਰ ਬਹਿਕ ਤੋਂ ਮੱਝਾਂ ਚੋਰੀ ਕਰਨ ਆਏ ਵਿਅਕਤੀਆਂ ਨੇ ਉਨ੍ਹਾਂ ਦਾ ਪਿੱਛਾ ਕਰ ਰਹੇ ਕਿਸਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਕਿਸਾਨ ਦੇ ਭਰਾਵਾਂ ਨੇ ਇੱਕ ਚੋਰ ਨੂੰ ਦੋਨਾਲੀ ਰਾਈਫਲ ਅਤੇ ਮੋਟਰਸਾਈਕਲ ਸਮੇਤ ਫੜ ਕੇ ਪੁਲੀਸ ਥਾਣਾ ਘਰਿੰਡਾ ਹਵਾਲੇ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ

ਪੰਜਾਬ ਦੇ 70 ਫ਼ੀ ਸਦੀ ਨੌਜਵਾਨ ਨਸ਼ਿਆਂ ਦੇ ਆਦੀ : ਰਾਹੁਲ ਗਾਂਧੀ

ਪੰਜਾਬ ਦੇ 70 ਫ਼ੀ ਸਦੀ ਨੌਜਵਾਨ ਨਸ਼ਿਆਂ ਦੇ ਆਦੀ : ਰਾਹੁਲ ਗਾਂਧੀ

ਚੰਡੀਗੜ੍ਹ, 11 ਅਕਤੂਬਰ : ਕੁਲ ਹਿੰਦ ਕਾਂਗਰਸ ਵਰਕਿੰਗ ਕਮੇਟੀ ਦੇ ਜਨਰਲ ਸਕੱਤਰ ਅਤੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਅੱਜ ਪੰਜਾਬ ਯੂਨੀਵਰਸਿਟੀ ਕੈਂਪਸ ਵਿਚ ਵਿਦਿਆਰਥੀਆਂ ਦੀ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਮੁੱਖ ਮੰਤਰੀ ਦੀ ਕੁਰਸੀ ’ਤੇ ਕਿਸੇ ਔਰਤ ਨੂੰ ਬਿਰਾਜਮਾਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਥੇ ਤਰੱਕੀ ਹੁੰਦੀ ਹੈ,

ਯਾਦਗਾਰ ਇੱਕ ਗੁਰਦੁਆਰਾ ਹੀ ਹੋਵੇਗੀ : ਸੁਖਬੀਰ

ਯਾਦਗਾਰ ਇੱਕ ਗੁਰਦੁਆਰਾ ਹੀ ਹੋਵੇਗੀ : ਸੁਖਬੀਰ

ਅੰਮ੍ਰਿਤਸਰ, 11 ਅਕਤੂਬਰ : ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਸਮੂਹ ’ਚ ਬਣ ਰਹੀ ਸਾਕਾ ਨੀਲਾ ਤਾਰਾ ਸ਼ਹੀਦੀ ਯਾਦਗਾਰ ਦੇ ਸਮਰਥਨ ਵਿਚ ਆਖਿਆ ਹੈ ਕਿ ਇਹ ਯਾਦਗਾਰ ਗੁਰਦੁਆਰੇ ਦੇ ਰੂਪ ਵਿਚ ਬਣਾਈ ਜਾ ਰਹੀ ਹੈ, ਜੋ ਸਿਰਫ ਪਾਠ ਪੂਜਾ ਕਰਨ ਅਤੇ ਮੱਥਾ ਟੇਕਣ ਦਾ ਅਸਥਾਨ ਹੋਵੇਗਾ। ਉਹ ਅੱਜ ਇਥੇ ਸ੍ਰੀ ਦਰਬਾਰ ਸਾਹਿਬ ਸ

ਬਰਾੜ ਪੰਜਾਬ ਦੀ ਸਾਂਤੀ ਭੰਗ ਕਰਨ ਦੇ ਯਤਨ ’ਚ : ਬਾਦਲ

ਬਰਾੜ ਪੰਜਾਬ ਦੀ ਸਾਂਤੀ ਭੰਗ ਕਰਨ ਦੇ ਯਤਨ ’ਚ : ਬਾਦਲ

ਜਲੰਧਰ, 11 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਸ਼ਾਂਤੀ ਪੂਰਨ ਮਾਹੌਲ ਨੂੰ ਖਰਾਬ ਕਰਨ ਲਈ ਸਿੱਧੇ ਤੌਰ ’ਤੇ ਕਾਂਗਰਸ ਨੂੰ ਨਿਸ਼ਾਨਾ ਬਣਾਇਆ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ ਹੋਏ ਸਮਾਗਮ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕਾਂਗਰਸ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਪੰਜਾਬ ’ਚ ਅਤਿਵਾਦ ਦਾ ਹਊਆ ਖੜ੍ਹਾ ਕਰਨ ਦੇ ਚੱਕਰ ’ਚ ਹੈ।