Home » Archives by category » ਪੰਜਾਬ (Page 734)

5 ਸਿੱਖ ਵਿਦਿਆਰਥੀ ਯੂਨੀਵਰਸਿਟੀ ਆਫ਼ ਕੈਂਬਰਿਜ਼ ਵਿਖੇ ਐਮਫਿਲ ਅਤੇ ਪੀਐਚਡੀ ਕਰਨਗੇ

5 ਸਿੱਖ ਵਿਦਿਆਰਥੀ ਯੂਨੀਵਰਸਿਟੀ ਆਫ਼ ਕੈਂਬਰਿਜ਼ ਵਿਖੇ ਐਮਫਿਲ ਅਤੇ ਪੀਐਚਡੀ ਕਰਨਗੇ

ਚੰਡੀਗੜ੍ਹ, ਸਤੰਬਰ 6 (ਗੁਰਪ੍ਰੀਤ ਮਹਿਕ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਸਥਾਪਨਾ ਕਰਕੇ ਯੂਨੀਵਰਸਿਟੀ ਆਫ਼ ਕੈਂਬਰਿਜ਼ ਨਾਲ ਐਮਓਯੂ ਤਹਿਤ ਪੰਜ ਸਿੱਖ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਆਫ਼ ਕੈਂਬਰਿਜ਼ ਵਿਖੇ ਐਮ.ਫਿਲ ਅ

ਰਿਸ਼ਵਤਖੋਰ ਸਬ ਇੰਸਪੈਕਟਰ ਨਵੀਨ ਸ਼ਰਮਾ ਰੰਗੇ ਹੱਥੀ ਕਾਬੂ

ਰਿਸ਼ਵਤਖੋਰ ਸਬ ਇੰਸਪੈਕਟਰ ਨਵੀਨ ਸ਼ਰਮਾ ਰੰਗੇ ਹੱਥੀ ਕਾਬੂ

ਚੰਡੀਗੜ੍ਹ, 6 ਸਤੰਬਰ : ਸੀ. ਬੀ. ਆਈ. ਦੀ ਚੰਡੀਗੜ੍ਹ ਸ਼ਾਖਾ ਨੇ ਅੱਜ ਤੜਕੇ 3 ਵਜੇ ਨਗਰ ਪੁਲਿਸ ਦੀ ਅਪਰਾਧਸ਼ਾਖਾ ‘ਚ ਤਾਇਨਾਤ ਸਬ ਇੰਸਪੈਕਟਰ ਨਵੀਨ ਸ਼ਰਮਾ ਨੂੰ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕਰ ਲਿਆ। ਉਸ ਵੱਲੋਂ ਰਿਸ਼ਵਤ ਦੀ 5 ਲੱਖ ਰੁਪਏ ਰਕਮ ਐੱਸ. ਐਨ ਅਨੇਜਾ ਰਾਹੀਂ ਲਈ ਜਾ ਰਹੀ ਸੀ। ਪਤਾ ਲੱਗਾ ਹੈ ਕਿ ਨਵੀਨ ਦੇ ਘਰ ਛਾਣਬੀਣ ਕਰਨ

ਅਫੀਮ ਰੱਖਣ ਦੇ ਦੋਸ਼ੀ ਧਨੌਲਾ ਨੂੰ ਤਿੰਨ ਸਾਲ ਕੈਦ

ਅਫੀਮ ਰੱਖਣ ਦੇ ਦੋਸ਼ੀ ਧਨੌਲਾ ਨੂੰ ਤਿੰਨ ਸਾਲ ਕੈਦ

ਬਰਨਾਲਾ, 6 ਸਤੰਬਰ : ਐਡੀਸ਼ਨਲ ਸੈਸ਼ਨ ਜੱਜ ਬਰਨਾਲਾ ਬੀਐਸ ਸੰਧੂ ਦੀ ਅਦਾਲਤ ਨੇ ਇੱਕ ਕਾਫੀ ਪੁਰਾਣੇ ਅਤੇ ਚਰਚਿਤ ਅਫੀਮ ਦੇ ਕੇਸ ਦਾ ਫੈਸਲਾ ਸੁਣਾਉਂਦਿਆਂ ਜਥੇਦਾਰ ਭਰਪੂਰ ਸਿੰਘ ਧਨੌਲਾ ਨੂੰ ਤਿੰਨ ਸਾਲ ਦੀ ਕੈਦ ਅਤੇ ਦਸ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਇਸੇ ਕੇਸ ਵਿੱਚ ਇਕ ਹੋਰ ਨਾਮਜ਼ਦ ਦੋਸ਼ੀ ਸੁਰਜੀਤ ਸਿੰਘ ਨੂੰ ਡੇਢ ਸਾਲ ਦੀ ਕੈਦ ਅਤੇ ਪੰਜ ਹਜ਼ਾਰ ਰੁਪਏ ਜੁਰਮਾਨਾ ਅਦਾ

ਬਾਦਲ ਤੋਂ ‘ਫਖਰ-ਏ-ਕੌਮ’ ਦਾ ਐਵਾਰਡ ਵਾਪਸ ਲੈਣ ਦੀ ਮੰਗ

ਬਾਦਲ ਤੋਂ ‘ਫਖਰ-ਏ-ਕੌਮ’ ਦਾ ਐਵਾਰਡ ਵਾਪਸ ਲੈਣ ਦੀ ਮੰਗ

ਅੰਮ੍ਰਿਤਸਰ, 6 ਸਤੰਬਰ : ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਹੈ ਕਿ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 25 ਹਜ਼ਾਰ ਸਿੱਖਾਂ ਦੇ ਝੂਠੇ ਪੁਲਸ ਮੁਕਾਬਲਿਆਂ ਵਿਚ ਮਾਰੇ ਜਾਣ ਸਬੰਧੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਉਣ ਦੇ ਹੁਕਮ ਦੇਣ ਤੇ ਬਾਦਲ ਦਲ ਦੀਆਂ ਪੰਥ ਵਿਰੋਧੀ ਨੀਤੀਆਂ ਨੂੰ ਧਿਆਨ […]

ਸਰਕਾਰ ਕਿਸਾਨਾਂ ਨੂੰ ਬਿਜਲੀ ਦੇ ਬਿੱਲ ਦੀ ਤਿਆਰੀ ’ਚ

ਸਰਕਾਰ ਕਿਸਾਨਾਂ ਨੂੰ ਬਿਜਲੀ ਦੇ ਬਿੱਲ ਦੀ ਤਿਆਰੀ ’ਚ

ਚੰਡੀਗੜ੍ਹ, 6 ਸਤੰਬਰ : ਇਕ ਪਾਸੇ ਜਿਥੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਸਿੰਜਾਈ ਵਾਸਤੇ ਹਰ ਵੱਡੇ ਜਾਂ ਛੋਟੇ ਜ਼ਿਮੀਂਦਾਰ ਨੂੰ ਟਿਊਬਵੈਲਾਂ ਦੀ ਬਿਜਲੀ ਸਬਸਿਡੀ ਦੇਣ ਦੇ ਹੱਕ ਵਿਚ ਹਨ, ਉਥੇ ਹੀ ਮੌਜੂਦਾ ਵਿੱਤੀ ਸੰਕਟ ਦੇ ਚਲਦਿਆਂ, ਪੰਜਾਬ ਸਰਕਾਰ ਨੇ, ਟਿਊਬਵੈਲਾਂ ਦੀ ਬਿਜਲੀ ਦੇ ਬਿਲਾਂ ਦੀ ਵੱਡੇ ਅਤੇ ਛੋਟੇ ਕਿਸਾਨਾਂ ਤੋਂ ਉਗਰਾਹੀ ਕਰਨ ਲਈ ਗੰਭੀਰਤਾ

ਸ਼ਿਵਾਲੀ ਕਾਂਡ : ਇੰਸਪੈਕਟਰ ਸਮੇਤ ਦੋ ਪੱਤਰਕਾਰਾਂ ’ਤੇ ਕੇਸ ਚੱਲੇਗਾ

ਸ਼ਿਵਾਲੀ ਕਾਂਡ : ਇੰਸਪੈਕਟਰ ਸਮੇਤ ਦੋ ਪੱਤਰਕਾਰਾਂ ’ਤੇ ਕੇਸ ਚੱਲੇਗਾ

ਜਲੰਧਰ, 6 ਸਤੰਬਰ : ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੇ ਜਲੰਧਰ ਪੁਲੀਸ ਦੇ ਕਮਿਸ਼ਨਰ ਨੂੰ ਅੱਜ ਦੇਰ ਸ਼ਾਮ ਹੁਕਮ ਜਾਰੀ ਕੀਤੇ ਹਨ ਕਿ ਸਥਾਨਕ ਐਸ.ਡੀ. ਕਾਲਜ ਦੀ ਵਿਦਿਆਰਥਣ ਸ਼ਿਵਾਲੀ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ਵਿੱਚ ਇੰਸਪੈਕਟਰ ਬਲਵਿੰਦਰ ਕੌਰ,ਪ੍ਰੈਸ ਫੋਟੋਗ੍ਰਾਫਰ ਬਰਜੇਸ਼ ਕੁਮਾਰ ਤੇ ਕੈਮਰਾਮੈਨ ਰਵੀ ਵਿਰੁੱਧ ਧਾਰਾ 306 ਤਹਿਤ

ਪੁਲੀਸ ਮੁਕਾਬਲੇ ਵਿੱਚ ਬਦਮਾਸ਼ ਸ਼ੇਰਾ ਖੁੰਬਣ ਦੀ ਮੌਤ

ਪੁਲੀਸ ਮੁਕਾਬਲੇ ਵਿੱਚ ਬਦਮਾਸ਼ ਸ਼ੇਰਾ ਖੁੰਬਣ ਦੀ ਮੌਤ

ਬਠਿੰਡਾ, 6 ਸਤੰਬਰ : ਬਠਿੰਡਾ ਸ਼ਹਿਰ ਵਿੱਚ ਅੱਜ ਦੇਰ ਸ਼ਾਮ ਹੋਏ ਇੱਕ ਪੁਲੀਸ ਮੁਕਾਬਲੇ ਵਿੱਚ ਬਦਮਾਸ਼ ਸ਼ੇਰਾ ਖੁੰਬਣ ਮਾਰਿਆ ਗਿਆ ਹੈ। ਪੁਲੀਸ ਮੁਕਾਬਲੇ ਵਿੱਚ ਜ਼ਖਮੀ ਹੋਏ ਸ਼ੇਰਾ ਖੁੰਬਣ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਸ਼ਹਿਰ ਦੀ ਕਮਲਾ ਨਹਿਰੂ ਕਲੋਨੀ ਵਿੱਚ ਏ ਐਸ ਪੀ ਸਿਟੀ ਕੁਲਦੀਪ ਸਿੰਘ ਚਾਹਲ ਦੀ ਰਿਹਾਇਸ਼ ਦੇ ਐਨ ਸਾਹਮਣੇ ਪੁ

ਅਮਰੀਕਾ ਦੇ ਗੁ: ਸਾਹਿਬ ਵਿਖੇ ਵਾਪਰੇ ਕਾਂਡ ਦੀ ਰਿਪੋਰਟ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸੌਂਪੀ

ਅਮਰੀਕਾ ਦੇ ਗੁ: ਸਾਹਿਬ ਵਿਖੇ ਵਾਪਰੇ ਕਾਂਡ ਦੀ ਰਿਪੋਰਟ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸੌਂਪੀ

ਅੰਮ੍ਰਿਤਸਰ, 6 ਸਤੰਬਰ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਨੂੰ ਅਮਰੀਕਾ ਦੇ ਵਿਸਕਾਂਸਨ ਦੇ ਓਕ ਕ੍ਰੀਕ ਸਥਿਤ ਗੁਰਦੁਆਰਾ ਸਾਹਿਬ ਅੰਦਰ ਵਾਪਰੀ ਮੰਦਭਾਗੀ ਘਟਨਾ ਦੀ ਤਿੰਨ ਮੈਂਬਰੀ ਕਮੇਟੀ ਨੇ ਰਿਪੋਰਟ ਪੇਸ਼ ਕਰਦਿਆਂ ਸਿੱਖਾਂ ਦੀ ਵੱਖਰੀ ਪਛਾਣ ਸਬੰਧੀ ਵੱਖ-ਵੱਖ ਸੁਝਾਅ ਦਿੱਤੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇ: ਅਗਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਰਿਪੋਰਟ ਮਿਲ

ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਵੱਖ-ਵੱਖ ਥਾਈਂ ਰੋਕੀਆਂ ਰੇਲਾਂ

ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਵੱਖ-ਵੱਖ ਥਾਈਂ ਰੋਕੀਆਂ ਰੇਲਾਂ

ਚੰਡੀਗੜ੍ਹ, 5 ਸਤੰਬਰ : 17 ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਸੱਦੇ ‘ਤੇ ਸੋਕਾ ਰਾਹਤ ਅਤੇ ਹੋਰ ਭਖਦੇ ਮਸਲਿਆਂ ਨੂੰ ਲੈ ਕੇ ਅੱਜ ਪੰਜਾਬ ਭਰ ‘ਚ ਵੱਖ ਵੱਖ ਥਾਈਂ ਮਜ਼ਦੂਰਾਂ-ਕਿਸਾਨਾਂ ਨੇ ਪਰਿਵਾਰਾਂ ਸਮੇਤ ਵੱਡੀ ਗਿਣਤੀ ‘ਚ ਇਕੱਠੇ ਹੋ ਕੇ ਸਾਢੇ 12 ਵਜੇ ਤੋਂ ਤਕਰੀਬਨ ਸਾਢੇ 3 ਵਜੇ ਤੱਕ ਰੇਲਾਂ ਰੋਕੀਆਂ। ਇਸ ਅੰਦੋਲਨ ਦੀ ਹਮਾਇਤ ਵਿਚ ਸਾਬਕਾ ਫ਼ੌਜੀਆਂ ਦੀਆਂ ਜਥੇਬੰਦੀਆਂ

ਇੰਡੀਅਨ ਆਈਡਲ ਦੇ ਦਵਿੰਦਰਪਾਲ ਦਰਬਾਰ ਸਾਹਿਬ ਨਤਮਸਤਕ ਹੋਏ

ਇੰਡੀਅਨ ਆਈਡਲ ਦੇ ਦਵਿੰਦਰਪਾਲ ਦਰਬਾਰ ਸਾਹਿਬ ਨਤਮਸਤਕ ਹੋਏ

ਅੰਮ੍ਰਿਤਸਰ, 4 ਸਤੰਬਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੰਡੀਅਨ ਆਈਡਲ ਮੁਕਾਬਲੇ ‘ਚ ਦੂਸਰੇ ਸਥਾਨ ‘ਤੇ ਆਏ ਦਵਿੰਦਰਪਾਲ ਸਿੰਘ ਲੁਧਿਆਣਾ ਨੇ ਅੱਜ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਇਲਾਹੀ ਬਾਣੀ ਦਾ ਕੀਰਤਨ ਸਰਵਨ ਕੀਤਾ। ਉਪਰੰਤ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਉਨ੍ਹਾਂ ਦਾ