Home » Archives by category » ਪੰਜਾਬ (Page 771)

ਪੁਲੀਸ ਇੰਸਪੈਕਟਰ ਨੂੰ ‘ਵੱਡੇ ਘਰ’ ਦੀ ਮਹਿਲਾ ਦਾ ਚਲਾਨ ਕੱਟਣਾ ਮਹਿੰਗਾ ਪਿਆ

ਪੁਲੀਸ ਇੰਸਪੈਕਟਰ ਨੂੰ ‘ਵੱਡੇ ਘਰ’ ਦੀ ਮਹਿਲਾ ਦਾ ਚਲਾਨ ਕੱਟਣਾ ਮਹਿੰਗਾ ਪਿਆ

ਸੰਗਰੂਰ, 2 ਸਤੰਬਰ : ਵੱਡਿਆਂ ਘਰਾਂ ਤੱਕ ਵੱਡੀ ਪਹੁੰਚ ਰੱਖਣ ਵਾਲੇ ਇੱਕ ਵਿਅਕਤੀ ਦੇ ਪਰਿਵਾਰਕ ਮੈਂਬਰ ਦੀ ਗੱਡੀ ਦਾ ਕਥਿਤ ਤੌਰ ‘ਤੇ ਹੋਇਆ ਚਲਾਨ ਅਤੇ ਇੱਕ ਪੁਲੀਸ ਇੰਸਪੈਕਟਰ ਦੀ ਹੋਈ ਬਦਲੀ ਚਰਚਾ ਦਾ ਵਿਸ਼ਾ ਬਣ ਗਈ ਹੈ। ਚਲਾਨ ਕੱਟਣ ਦੀ ਵਾਪਰੀ ਘਟਨਾ ਤੋਂ ਕੁਝ ਘੰਟਿਆਂ ਬਾਅਦ ਹੀ ਸਬੰਧਤ ਪੁਲੀਸ ਇੰਸਪੈਕਟਰ ਦੀ ਕਥਿਤ ਰੂਪ ‘ਚ ਪੁ

ਪਟਰੌਲ ਪੰਪ ਵਲੋਂ ਰਵਨੀਤ ਸਿੰਘ ਬਿੱਟੂ ਨੂੰ ਤੇਲ ਦੇਣ ਤੋਂ ਇਨਕਾਰ

ਪਟਰੌਲ ਪੰਪ ਵਲੋਂ ਰਵਨੀਤ ਸਿੰਘ ਬਿੱਟੂ ਨੂੰ ਤੇਲ ਦੇਣ ਤੋਂ ਇਨਕਾਰ

ਚੰਡੀਗੜ੍ਹ, 2 ਸਤੰਬਰ (ਗੁਰਪ੍ਰੀਤ ਮਹਿਕ): ਪੰਜਾਬ ਸਰਕਾਰ ਵਲੋਂ ਤੇਲ ਦੇ ਬਿਲ ਦਾ ਭੁਗਤਾਨ ਨਾ ਕਰਨ ਕਾਰਨ ਚੰਡੀਗੜ੍ਹ ਦੇ ਇਕ ਪਟਰੌਲ ਪੰਪ ਨੇ ਆਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਸ: ਰਵਨੀਤ ਸਿੰਘ ਬਿੱਟੂ ਦੀ ਸੁਰੱਖਿਆ ਵਿਚ ਲੱਗੀ ਬੂਲਟ ਪਰੂਫ਼ ਗੱਡੀ ਅਤੇ ਦੋ ਜਿਪਸੀਆਂ ਵਿਚ ਤੇਲ ਪਾਉਣ ਤੋਂ ਸਾਫ਼ ਮਨਾ ਕਰ ਦਿਤਾ ਹੈ। ਭਾਵੇਂ

ਸੀ.ਬੀ.ਆਈ. ਟੀਮਾਂ ਛੱਤੀਸਗੜ੍ਹ ਤੇ ਝਾਰਖੰਡ ਰਵਾਨਾ

ਨਵੀਂ ਦਿੱਲੀ, 2 ਸਤੰਬਰ : ਕੋਲਾ ਬਲਾਕਾਂ ਦੀ ਅਲਾਟਮੈਂਟ ਦੇ ਮਾਮਲੇ ਵਿਚ ਸੀ.ਬੀ.ਆਈ. ਨੇ ਜਾਂਚ ਕਰਨ ਲਈ ਆਪਣੀਆਂ ਟੀਮਾਂ ਛੱਤੀਸਗੜ੍ਹ ਤੇ ਝਾਰਖੰਡ ਲਈ ਰਵਾਨਾ ਕਰ ਦਿੱਤੀਆਂ ਹਨ। ਇਹ ਟੀਮਾਂ ਅਲਾਟਮੈਂਟ ’ਚ ਕਥਿਤ ਤੌਰ ’ਤੇ ਲਾਭ ਹਾਸਲ ਕਰਨ ਵਾਲੀਆਂ ਕੰਪਨੀਆਂ ਦੀ ਜਾਂਚ ਕਰਨਗੀਆਂ। ਜਾਂਚ ਏਜੰਸੀ ਨਾਲ ਸੰਪਰਕ ਕਰਨ ’ਤੇ ਉਸ ਨੇ ਟੀਮਾਂ ਭੇਜਣ ਦੀ ਪੁਸ਼ਟੀ ਕੀਤੀ ਹੈ। ਨਾਲ ਹੀ

ਬੱਬਰ ਖਾਲਸਾ ਦਾ ਮੈਂਬਰ ਗੁੱਡੂ ਗ੍ਰਿਫ਼ਤਾਰ

ਖਰੜ, 2 ਸਤੰਬਰ : ਇੱਥੋਂ ਦੀ ਪੁਲੀਸ ਨੇ ਪਾਬੰਦੀਸ਼ੁਦਾ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸਰਗਰਮ ਮੈਂਬਰ ਕੁਲਵੰਤ ਸਿੰਘ ਉਰਫ ਗੁੱਡੂ ਵਾਸੀ ਮਾਨ ਖੇੜੀ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਡਬਲ ਬੈਰਲ ਪਿਸਤੌਲ ਤੇ ਜਥੇਬੰਦੀ ਦੀ ਲੈਟਰ ਪੈਡ ਬਰਾਮਦ ਕੀਤੇ ਹਨ। ਉਸ ਨੂੰ ਖਰੜ ਦੀ ਅਦਾਲਤ ਵਿਚ ਪੇਸ਼ ਕਰਕੇ 4 ਸਤੰਬਰ ਤਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਉਸ ਖ਼ਿਲਾਫ਼ ਅਨ ਲਾਅਫੁਲ ਐਕ

ਰਾਜ ਠਾਕਰੇ ਨੇ ਦਿਤੀ ਹਿੰਦੀ ਚੈਨਲਾਂ ਨੂੰ ਬੰਦ ਕਰਵਾਉਣ ਦੀ ਧਮਕੀ

ਰਾਜ ਠਾਕਰੇ ਨੇ ਦਿਤੀ ਹਿੰਦੀ ਚੈਨਲਾਂ ਨੂੰ ਬੰਦ ਕਰਵਾਉਣ ਦੀ ਧਮਕੀ

ਮੁੰਬਈ, 2 ਸਤੰਬਰ : ਬਿਹਾਰੀਆਂ ਵਿਰੁਧ ਟਿੱਪਣੀਆਂ ਕਰਨ ਕਰ ਕੇ ਮੁਸ਼ਕਲ ਵਿਚ ਫਸੇ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਨੇ ਹੁਣ ਹਿੰਦੀ ਚੈਨਲਾਂ ਨੂੰ ਬੰਦ ਕਰਵਾਉਣ ਦੀ ਧਮਕੀ ਦਿਤੀ ਹੈ। ਰਾਜ ਠਾਕਰੇ ਨੇ ਕਿਹਾ ਕਿ ਹਿੰਦੀ ਚੈਨਲ ਉਨ੍ਹਾਂ ਨੂੰ ਨਿਸ਼ਾਨਾ ਬਣਾਉਣਾ ਬੰਦ ਨਹੀਂ ਕਰਨਗੇ ਤਾਂ ਉਹ ਮਹਾਰਾਸ਼ਟਰ ਵਿਚ ਹਿੰਦੀ ਚੈਨਲ ਨਹੀਂ ਚੱਲਣ ਦੇਣਗੇ। ਠਾਕਰੇ ਨੇ ਉਨ੍ਹਾਂ ਲੋਕਾਂ ਨੂੰ ਵੀ ਧਮਕੀ ਦਿਤੀ ਹੈ ਜੋ ਚੈਨਲਾਂ ਦੀ ਬਹਿਸ ਵਿਚ ਹਿਸਾ

32 ਕਰੋੜ ਦਾ ਹੈਲੀਕਾਪਟਰ ਖ਼ਰੀਦਣ ਲਈ ਪੰਜਾਬ ’ਚ ਟੈਕਸ ਲਾਏ ਗਏ: ਕੈਪਟਨ

32 ਕਰੋੜ ਦਾ ਹੈਲੀਕਾਪਟਰ ਖ਼ਰੀਦਣ ਲਈ ਪੰਜਾਬ ’ਚ ਟੈਕਸ ਲਾਏ ਗਏ: ਕੈਪਟਨ

ਪੱਟੀ, 2 ਸਤੰਬਰ : ਅਕਾਲੀ-ਭਾਜਪਾ ਸਰਕਾਰ ਡੰਡੇ ਦੇ ਜ਼ੋਰ ਨਾਲ ਪੰਜਾਬ ਦੇ ਲੋਕਾਂ ’ਤੇ ਰਾਜ ਕਰ ਰਹੀ ਹੈ। ਆਦੇਸ਼ ਪ੍ਰਤਾਪ ਸਿੰਘ ਕੈਰੋਂ, ਵਿਰਸਾ ਸਿੰਘ ਵਲਟੋਹਾ, ਅਤੇ ਬਿਕਰਮ ਸਿੰਘ ਮਜੀਠੀਆ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਪਹਿਲਾਂ ਹੀ ਬਹੁਤ ਤਸ਼ੱਦਦ ਵਿਚੋਂ ਨਿਕਲੇ ਹਨ, ਇਸ ਲਈ ਹੁਣ ਤਾਂ

Page 771 of 771« First‹ Previous769770771