Home » Archives by category » ਧਰਮ (Page 2)

ਜਦੋਂ ਸਾਡੇ ਅੰਦਰ ਹਰੀ ਸਿੰਘ ਨਲੂਏ ਦੀ ਰੂਹ ਨੇ ਪ੍ਰਵੇਸ਼ ਕੀਤਾ

ਜਦੋਂ ਸਾਡੇ ਅੰਦਰ ਹਰੀ ਸਿੰਘ ਨਲੂਏ ਦੀ ਰੂਹ ਨੇ ਪ੍ਰਵੇਸ਼ ਕੀਤਾ

ਜਗਦੇਵ ਸਿੰਘ ਮੈਂ ਅਪਣੇ ਇਕ ਲੇਖ ਰਾਹੀਂ 1971 ‘ਚ ਲੌਂਗੇਵਾਲ (ਰਾਜਸਥਾਨ) ਪੋਸਟ ਦੀ ਮਸ਼ਹੂਰ ਲੜਾਈ ਬਾਰੇ ਅਤੇ ਕੁੱਝ ਮੌਜੂਦਾ ਹਾਲਾਤ ਬਾਰੇ ਪਾਠਕਾਂ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਸੀ। ਬਹੁਤ ਸਾਰੇ ਪਾਠਕ ਵੀਰਾਂ ਦੇ ਮੈਨੂੰ ਫ਼ੋਨ ਆਏ ਅਤੇ ਮਾਣ-ਸਨਮਾਨ ਕੀਤਾ। ਨਾਲ ਸੁਝਾਅ ਦਿਤਾ ਕਿ ਇਸ ਬਾਰੇ ਹੋਰ ਜਾਣਕਾਰੀ ਅਖ਼ਬਾਰ ਰਾਹੀਂ ਦਿਤੀ ਜਾਵੇ। ਪਾਠਕਾਂ ਦੀ ਮੰਗ […]

ਭਾਈ ਸਾਹਿਬ ਭਾਈ ਦਿੱਤ ਸਿੰਘ ਜੀ

ਭਾਈ ਸਾਹਿਬ ਭਾਈ ਦਿੱਤ ਸਿੰਘ ਜੀ

ਗੁਰਮੇਲ ਸਿੰਘ ਖ਼ਾਲਸਾ ਮਹਾਰਾਜਾ ਰਣਜੀਤ ਸਿੰਘ ਬੇਦੀਆਂ ਸੋਢੀਆਂ ਨੂੰ ਗੁਰੂਵੰਸ਼ ਸਮਝ ਕੇ ਬਹੁਤ ਮਾਣ ਸਤਿਕਾਰ ਦਿੰਦੇ ਸਨ। ਮਹਾਰਾਜਾ ਆਪ ਖ਼ੁਦ ਬਾਬਾ ਸਾਹਿਬ ਸਿੰਘ ਬੇਦੀ ਦੇ ਸਿਰ ਤੇ ਚੌਰ ਝੁਲਾਇਆ ਕਰਦੇ ਸਨ। ਮਹਾਰਾਜੇ ਦੇ ਅੱਖਾਂ ਮੀਟਣ ਦੀ ਦੇਰ ਸੀ ਕਿ ਰਾਜ ਵਿੱਚ ਆਪੋਧਾਪੀ ਮੱਚ ਗਈ। ਆਪਸ ਵਿੱਚ ਕੱਟ-ਵੱਢ ਸ਼ੁਰੂ ਹੋ ਗਈ। ਰਾਣੀ ਚੰਦ ਕੌਰ ਨੂੰ ਤਾਂ […]

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਨਾਮ ਖਾਲਸਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਨਾਮ ਖਾਲਸਾ

ਜਿਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਧਾਰਿਆ, ਉਸ ਸਮੇਂ ਤਕ ਔਰੰਗਜ਼ੇਬ ਦਿੱਲੀ ਦੇ ਤਖਤ ਤੇ ਕਾਬਜ਼ ਹੋ ਚੁਕਾ ਸੀ। ਜਿਸਤਰ੍ਹਾਂ ਉਸਨੇ ਦਿੱਲੀ ਦੇ ਤਖਤ ਪੁਰ ਕਬਜ਼ਾ ਕਰਨ ਲਈ ਆਪਣੇ ਪਿਤਾ ਸ਼ਾਹਜਹਾਨ ਨੂੰ ਆਪਣੀ ਭੈਣ ਸਮੇਤ ਕੈਦ ਕਰ ਆਗਰੇ ਦੇ ਕਿਲ੍ਹੇ ਵਿੱਚ ਬੰਦ ਕਰ ਦਿੱਤਾ ਅਤੇ ਆਪਣੇ ਭਰਾਵਾਂ ਦਾਰਾ, ਸ਼ਾਹ ਸ਼ੁਜਾਹ ਅਤੇ ਮੁਰਾਦ […]

ਬ੍ਰਹਿਮੰਡ ਦੀ ਰਚਨਾ

ਬ੍ਰਹਿਮੰਡ ਦੀ ਰਚਨਾ

ਭਾਈ ਹਰਸਿਮਰਤ ਸਿੰਘ ਬ੍ਰਹਿਮੰਡ ਦੀ ਰਚਨਾ ਕਿਵੇਂ ਹੋਈ ਸੀ? ਇਹ ਵਿਸ਼ਾਲ ਮਾਦਾ ਪਦਾਰਥ ਕਿਵੇਂ ਹੋਂਦ ਵਿੱਚ ਆਇਆ ਸੀ? ਇਸ ਪਿੱਛੇ ਕਿਹੜੀ ਊਰਜਾ ਕਿਵੇਂ ਕੰਮ ਕਰਦੀ ਆ ਰਹੀ ਹੈ? ਵਿਸ਼ਾਲ ਅਸਤਿਤਵ ਵਿੱਚ ਮਾਨਵ ਜਾਤੀ ਅਤੇ ਸਗਲ ਜੀਵ ਜੰਤ ਦੀ ਹੋਂਦ ਦੇ ਕੀ ਅਰਥ ਅਤੇ ਮਕਸਦ ਹਨ? ਇਨ੍ਹਾਂ ਅਤੇ ਹੋਰ ਪ੍ਰਸ਼ਨਾਂ ਦੇ ਜਵਾਬ ਲੱਭਣ ਦੇ ਯਤਨ ਵਿਸ਼ਵ […]

ਜਿਸ ਡਿਠੇ ਸਭ ਦੁਖ ਜਾਇ

ਜਿਸ ਡਿਠੇ ਸਭ ਦੁਖ ਜਾਇ

ਅੱਠਵੇਂ ਸਤਿਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਗੁਰਗੱਦੀ ਉਥੇ ਬੈਠਣ ਵਾਲੇ ਸਭ ਤੋਂ ਘੱਟ ਉਮਰ ਅਤੇ ਸਭ ਤੋਂ ਘੱਟ ਸਮੇਂ ਤੀਕ ਗੁਰਗੱਦੀ ਉਤੇ ਰਹਿਣ ਵਾਲੇ ਗੁਰੂ ਸਾਹਿਬਾਨ ਹੋਏ ਹਨ। ਸੱਤਵੇਂ ਸਤਿਗੁਰੂ ਹਰਿਰਾਏ ਸਾਹਿਬ ਨੇ ਆਪਣੇ ਵੱਡੇ ਪੁੱਤਰ ਰਾਮਰਾਏ ਨੂੰ ਗੁਰਬਾਣੀ ਵਿਚ ਇਕ ਸ਼ਬਦ ਦੀ ਤਬਦੀਲੀ ਕਰਨ ਬਦਲੇ ਕੇਵਲ ਗੁਰਗੱਦੀ ਤੋਂ ਹੀ ਵਾਂਝਾ ਨਹੀਂ ਕੀਤਾ ਸਗੋਂ ਸਿੱਖੀ ਵਿਚੋਂ ਵੀ ਖਾਰਜ ਕਰ

ਨਵੇਂ ਬੇਦਾਵੀਏ

ਨਵੇਂ ਬੇਦਾਵੀਏ

ਡਾ. ਕੁਲਵੰਤ ਕੌਰ ਦੇਸ਼, ਕੌਮ ਅਤੇ ਪੰਥ ਤੋਂ ਸੱਭ ਕੁੱਝ ਨਿਛਾਵਰ ਕਰ ਦੇਣ ਵਾਲੇ ਦਸਵੇਂ ਨਾਨਕ ਨਾਲ ਸਦੀਆਂ ਤੋਂ ਇਕ ਬੇਦਾਵਾ ਜੁੜਿਆ ਚਲਿਆ ਆ ਰਿਹਾ ਹੈ ਜਿਸ ਦੀ ਸਿਖਰ ਖਿਦਰਾਣੇ ਦੀ ਢਾਬ ਤੇ ਵਾਪਰੀ। ਟੁੱਟੀ ਗੰਢਵਾਉਣ ਵਾਲੇ ਜਾਂ ਗੰਢਣ ਵਾਲੇ ਸੱਚੇ ਪਾਤਸ਼ਾਹ ਦਾ ਪ੍ਰਸੰਗ ਬੱਚੇ ਬੱਚੇ ਦੀ ਜ਼ੁਬਾਨ ਤੇ ਹੈ ਪਰ ਆਧੁਨਿਕ ਸਮਿਆਂ ਵਿਚ ਉਸ […]

ਕਿੰਜ ਮਨਾਇਆ ਜਾਵੇ ਅਜੋਕੇ ਪ੍ਰਸੰਗ ‘ਚ ਹੋਲਾ-ਮਹੱਲਾ?

ਕਿੰਜ ਮਨਾਇਆ ਜਾਵੇ ਅਜੋਕੇ ਪ੍ਰਸੰਗ ‘ਚ ਹੋਲਾ-ਮਹੱਲਾ?

-ਤਲਵਿੰਦਰ ਸਿੰਘ ਬੁੱਟਰ ਮੌਜੂਦਾ ਸਿੱਖ ਸੱਭਿਅਤਾ ਅਤੇ ਵਿਰਾਸਤ ਦੇ ਵਿਕਾਸ ਤੇ ਵਿਗਾਸ ਦੇ ਦੌਰਾਨ ਸਿੱਖ ਇਤਿਹਾਸ ਅਤੇ ਪਰੰਪਰਾਵਾਂ ਨਾਲ ਜੁੜੇ ਹੋਲੇ-ਮਹੱਲੇ ਵਰਗੇ ਕੌਮੀ ਦਿਹਾੜਿਆਂ ਨੂੰ ਨਵੇਂ ਸੰਕਲਪਾਂ ਲਈ ਵਰਤੇ ਜਾਣ ਦੀ ਲੋੜ ਹੈ | ਹੋਲਾ-ਮਹੱਲਾ ਸਿੱਖ ਕੌਮ ਦੀ ਸ਼ਕਤੀ ਨੂੰ ਸੰਗਠਿਤ ਕਰਨ ਅਤੇ ਉਸਾਰੂ ਰੁਚੀਆਂ ਦਾ ਪ੍ਰਸਾਰ ਕਰਨ ਦਾ ਜ਼ਰੀਆ ਬਣਨਾ ਚਾਹੀਦਾ ਹੈ |ਮੌਜੂਦਾ ਸਮੇਂ […]

ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਲਈ ਸ਼ਹੀਦੀਆਂ : ਪਿਛੋਕੜ ਅਤੇ ਭਵਿੱਖ

ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਲਈ ਸ਼ਹੀਦੀਆਂ : ਪਿਛੋਕੜ ਅਤੇ ਭਵਿੱਖ

ਹਰਜੀਤ ਸਿੰਘ ਜਲੰਧਰ ਪੁਸਤਕ ਜੀਵਨ ਭਾਈ ਮੋਹਨ ਸਿੰਘ ਵੈਦ, ਦੇ ਪੰਨਾ 120 ‘ਤੇ ਕੁਝ ਇਸ ਤਰਾਂ ਦਰਜ ਹੈ : ”………ਮੱਸਿਆ ਦਾ ਇਹ ਮੇਲਾ ਪੰਜਾਬ ਵਿਚ ਪਹਿਲੇ ਦਰਜੇ ਦੇ ਗੰਦੇ ਮੇਲਿਆਂ ਵਿਚ ਗਿਣਿਆ ਜਾਂਦਾ ਸੀ। ਬਾਹਰ ਤੋਂ ਆਏ ਲੋਕ ਸ਼ਰਾਬ ਪੀ ਕੇ ਪਰਕਰਮਾ ਵਿਚ ਆਉਂਦੇ, ਗੁੰਡਿਆਂ ਤੇ ਬਦਮਾਸ਼ਾਂ ਦੀਆਂ ਟੋਲੀਆਂ ਪਰਕਰਮਾ ਵਿਚ ਦੋਹੜੇ ਲਾਉਂਦੀਆਂ ਤੇ ਗੰਦ […]

ਵੱਡਾ ਘਲੂਘਾਰਾ : ਜਦੋਂ ਸਿੰਘਾਂ ਨੇ ਚੜ੍ਹਦੀਕਲਾ ਦੇ ਜਜ਼ਬੇ ਨੂੰ ਰੂਪਮਾਨ ਕੀਤਾ

ਵੱਡਾ ਘਲੂਘਾਰਾ : ਜਦੋਂ ਸਿੰਘਾਂ ਨੇ ਚੜ੍ਹਦੀਕਲਾ ਦੇ ਜਜ਼ਬੇ ਨੂੰ ਰੂਪਮਾਨ ਕੀਤਾ

ਪ੍ਰਮਿੰਦਰ ਸਿੰਘ ਪ੍ਰਵਾਨਾ ਮੁਗਲ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਜਵਾਨੀ ਦੀ ਉਮਰ ਵਿੱਚ ਹੀ ਸਾਸ਼ਕ ਬਣ ਬੈਠਾ ਸੀ। ਉਸਨੂੰ ਆਪਣਾ ਰਾਜ ਵਧਾਉਣ ਦਾ ਬੜਾ ਸ਼ੌਂਕ ਸੀ। ਸਿੱਖਾਂ ਦੀ ਵਧਦੀ ਤਾਕਤ ਤੋਂ ਘਬਰਾਇਆ ਅਬਦਾਲੀ ਇੱਕ ਲੱਖ ਦੀ ਫ਼ੌਜ ਲੈ ਕੇ 1762 ਈਸਵੀ ਵਿੱਚ ਪੰਜਾਬ ਦਾਖ਼ਲ ਹੋਇਆ। ਸਿੱਖਾਂ ਨੇ ਲੁਧਿਆਣਾ ਦੇ ਕੋਲ ਕੁੱਪ-ਰਹੀੜੇ ਦੇ ਮੈਦਾਨ ਵਿੱਚ ਡੇਰੇ ਲਾਏ […]

ਗੁਰੂ ਗੋਬਿੰਦ ਸਿੰਘ ਦੀ ਯਾਦ ’ਚ ਮੰਡੀ ਦਾ ਇਤਿਹਾਸਕ ਗੁਰਦੁਆਰਾ

ਗੁਰੂ ਗੋਬਿੰਦ ਸਿੰਘ ਦੀ ਯਾਦ ’ਚ ਮੰਡੀ ਦਾ ਇਤਿਹਾਸਕ ਗੁਰਦੁਆਰਾ

ਪੰਜਾਬ ਸਮੇਤ ਜਿੱਥੇ-ਜਿੱਥੇ ਵੀ ਗੁਰੂ ਸਹਿਬਾਨ ਗਏ, ਉਥੇ ਹੀ ਉਨ੍ਹਾਂ ਦੀ ਯਾਦ ’ਚ ਧਾਰਮਿਕ ਸਥਾਨ ਬਣ ਗਏ। ਇਹ ਧਾਰਮਿਕ ਸਥਾਨ ਸਾਰਿਆਂ ਲਈ ਆਸਥਾ ਦਾ ਕੇਂਦਰ ਬਣੇ ਹੋਣ ਦੇ ਨਾਲ-ਨਾਲ ਉਸ ਵੇਲੇ ਦੇ ਇਤਿਹਾਸ ’ਤੇ ਵੀ ਝਾਤ ਪਾਉਂਦੇ ਹਨ। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਮੰਡੀ ਸ਼ਹਿਰ ਵਿਖੇ ਉੱਚੀਆਂ ਪਹਾੜੀਆਂ ਦੀ ਗੋਦ ਅਤੇ ਬਿਆਸ ਦਰਿਆ ਦੇ ਕੰਢੇ ’ਤੇ ਦਸ਼ਮ ਪਿਤਾ