Home » Archives by category » ਫ਼ੀਚਰ (Page 9)

ਸੂਰਜ ਦੀ ਦਸਤਕ (ਵਾਰਤਕ) -1

ਸੂਰਜ ਦੀ ਦਸਤਕ (ਵਾਰਤਕ) -1

ਗਿਆਨ, ਇਕ ਚਾਨਣ। ਚੌਗਿਰਦੇ ਨੂੰ ਸਮਝਣ ਦਾ ਸਬੱਬ। ਜੀਵਨ ਦੇ ਗੁੱਝੇ ਭੇਤਾਂ ਦੀ ਜਾਣਕਾਰੀ। ਕੁਦਰਤ ਦੀਆਂ ਅਸੀਮ ਪਰਤਾਂ ਦਾ ਖੁਲਾਸਾ। ਅੰਬਰ ਤੇ ਅੰਬਰੀ ਪਰਿਵਾਰ ਦੀ ਬਣਤਰ, ਤਾਸੀਰ ਤੇ ਹੋਂਦ ਨੂੰ ਸਮਝਣ, ਸਮਝਾਉਣ ਤੇ ਸੁਲਝਾਉਣ ਦਾ ਉਪਾਅ। ਜਦ ਗਿਆਨ ਕਿਸੇ ਮਸਤਕ ਦਾ ਨਸੀਬ ਬਣਦਾ ਏ, ਤਾਂ ਸੋਚਾਂ ਵਿਚ ਉਜਿਆਰਾ ਹੁੰਦਾ। ਚਾਨਣ ਚਾਨਣ ਹੋਈਆਂ ਰਾਹਾਂ ‘ਚ ਕਦਮਾਂ ਨੂੰ, ਮੰਜ਼ਿਲਾਂ ਦੀ ਪੈੜ ਨਸੀਬ ਹੁੰ

ਰਿਆਸਤ ਨਾਭਾ ਦੀ ਵਿਰਾਸਤ

ਰਿਆਸਤ ਨਾਭਾ ਦੀ ਵਿਰਾਸਤ

ਮੁਲਕ ਵਿਚਲੀਆਂ ਰਿਆਸਤਾਂ ਅਤੇ 12 ਸਿੱਖ ਮਿਸਲਾਂ ਵਿੱਚੋਂ ਰਿਆਸਤ ਨਾਭਾ ਦਾ ਨਾਂ ਬੜੇ ਮਾਣ ਨਾਲ ਲਿਆ ਜਾਂਦਾ ਹੈ। ਫੂਲਕੀਆਂ ਦੀਆਂ ਤਿੰਨ ਰਿਆਸਤਾਂ ਸਨ: ਰਿਆਸਤ ਪਟਿਆਲਾ ਨਾਭਾ ਅਤੇ ਜੀਂਦ। ਇਨ੍ਹਾਂ ਤਿੰਨਾਂ ਰਿਆਸਤਾਂ ਵਿੱਚੋਂ ਪਟਿਆਲਾ ਸਭ ਤੋਂ ਵੱਡੀ ਅਤੇ ਜੀਂਦ ਸਭ ਤੋਂ ਛੋਟੀ ਰਿਆਸਤ ਸੀ ਭਾਵ ਰਿਆਸਤ ਨਾਭਾ, ਰਿਆਸਤ ਪਟਿਆਲਾ ਨਾਲੋਂ ਛੋਟੀ ਅਤੇ ਰਿਆਸਤ ਜੀਂਦ ਨਾਲੋਂ ਵੱਡੀ ਸੀ। ਨਾਭਾ ਬਹੁਤ ਪੁਰਾਣਾ ਅਤੇ ਇਤਿਹਾਸਕ ਸ਼ਹਿਰ

ਸਵੇਰ ਕਦੇ ਤਾਂ ਆਵੇਗੀ

ਸਵੇਰ ਕਦੇ ਤਾਂ ਆਵੇਗੀ

ਅਮਰੀਕਾ ਵਿਚ ਅਕਸਰ ਕਿਹਾ ਜਾਂਦਾ ਹੈ ਕਿ ਇਥੇ ਰੰਗ-ਰੂਪ, ਨਸਲ-ਭੇਦ, ਦੇਸ਼ ਜਾਂ ਧਰਮ ਕੋਈ ਹੋਵੇ, ਸਭ ਬਰਾਬਰ ਹਨ। ਦਿਨ-ਰਾਤ ਇਥੋਂ ਦੇ ਰਾਜਸੀ ਨੇਤਾ ਕਹਿੰਦੇ ਨਹੀਂ ਥੱਕਦੇ ਕਿ ਬਰਾਬਰੀ ਅਮਰੀਕੀ ਜੀਵਨ-ਜਾਚ ਦਾ ਮੁੱਢਲਾ ਨੈਤਿਕ ਅਸੂਲ ਹੈ। ਅਸਲ ਵਿਚ ਸਮੁੱਚੇ ਸੰਸਾਰ ਦੇ ਸੰਦਰਭ ਵਿਚ ਇਹ ਕਥਨ ਕਿਸੇ ਹੱਦ ਤਕ ਠੀਕ ਅਤੇ ਯੋਗ ਪ੍ਰਤੀਤ ਹੁੰਦਾ ਹੈ ਪਰ ਫਿਰ ਵੀ ਜੋ ਕਿਹਾ ਜਾ ਰਿਹਾ ਹੈ ਅਤੇ ਜੋ ਅਸਲੀਅਤ ਹੈ, ਉਸ ਵਿਚ ਬੜਾ ਵੱਡਾ ਖੱਪਾ

‘ਦਿਓ’ ਵਾਲੇ ਬਠਿੰਡੇ ’ਚ ਹੁਣ ਨਵੇਂ ਜ਼ਮਾਨੇ ਦੀ ਹਨੇਰੀ ਸ਼ੁਰੂ

‘ਦਿਓ’ ਵਾਲੇ ਬਠਿੰਡੇ ’ਚ ਹੁਣ ਨਵੇਂ ਜ਼ਮਾਨੇ ਦੀ ਹਨੇਰੀ ਸ਼ੁਰੂ

ਬਹੁਤੀ ਪੁਰਾਣੀ ਗੱਲ ਨਹੀਂ ਕਿ ਜਦੋਂ ਮਾਲਵੇ ਵਿੱਚ ਜ਼ੋਰਦਾਰ ਝੱਖੜ ਤੇ ਹਨੇਰੀ ਆਉਣੀ ਤਾਂ ਆਮ ਘਰਾਂ ਵਿੱਚ ਇਹੋ ਆਖਿਆ ਜਾਂਦਾ ਸੀ ਕਿ ‘ਬਠਿੰਡੇ ਵਾਲਾ ਦਿਓ’ ਆ ਗਿਆ। ਬਠਿੰਡਾ ਦੇ ਜੰਮਿਆਂ ਨੂੰ ਕਦੇ ਇਹ ਮਿਹਣਾ ਤੰਗ ਕਰਦਾ ਹੁੰਦਾ ਸੀ ‘ਵੇਖਿਆ ਤੇਰਾ ਬਠਿੰਡਾ, ਨਾ ਤੋਰੀ ਨਾ ਟਿੰਢਾ।’ ਮਿਹਣਾ ਕੋਈ ਜ਼ਿਆਦਤੀ ਵੀ ਨਹੀਂ ਸੀ। ਵਲ਼ਦਾਰ ਰੇਤਲਾ ਇਲਾਕਾ, ਟਿੱਬਿਆਂ ਦੀ ਉਡਦੀ ਧੂੜ, ਅੰਗਰੇਜ਼ਾਂ ਦਾ ਸੱਤ ਲਾਈਨਾਂ ਵਾਲਾ ਰੇਲਵੇ ਜੰਕਸ਼ਨ ਦਾ

ਜਰਮਨੀ ਦੀ ਵਪਾਰਕ ਰਾਜਧਾਨੀ : ਫਰੈਂਕਫਰਟ

ਜਰਮਨੀ ਦੀ ਵਪਾਰਕ ਰਾਜਧਾਨੀ : ਫਰੈਂਕਫਰਟ

ਫਰੈਂਕਫਰਟ ਦੀ ਸੰਸਕ੍ਰਿਤੀ, ਅਰਥ-ਵਿਵਸਥਾ, ਆਵਾਜਾਈ ਪ੍ਰਬੰਧ ਅਤੇ ਖ਼ੂਬਸੂਰਤੀ ਹਰੇਕ ਨੂੰ ਪ੍ਰਭਾਵਿਤ ਕਰਦੀ ਹੈ। ਇਹ ਸ਼ਹਿਰ ਜਰਮਨੀ ਦੀ ਮੀਨ ਨਦੀ ਉੱਪਰ ਸਥਿਤ ਹੈ। ਇਹ ਹੈਸੇ ਰਾਜ ਦਾ ਸਭ ਤੋਂ ਵੱਡਾ ਤੇ ਜਰਮਨੀ ਦਾ ਪੰਜਵਾਂ ਵੱਡਾ ਸ਼ਹਿਰ ਹੈ ਜੋ ਵਿੱਤ, ਵਪਾਰ, ਸੰਸਕ੍ਰਿਤੀ, ਸਿੱਖਿਆ, ਆਵਾਜਾਈ ਅਤੇ ਸੈਲਾਨੀਆਂ ਦਾ ਅੰਤਰਰਾਸ਼ਟਰੀ ਕੇਂਦਰ ਹੈ। ਇੱਥੇ ਯੂਰਪ ਦਾ ਸੈਂਟਰਲ ਬੈਂਕ, ਜਰਮਨ ਫੈਡਰ