Home » Archives by category » ਖੇਡ (Page 107)

ਕਬੱਡੀ ਵਿੱਚ ਕੇਸਾਂਧਾਰੀ ਨੌਜਵਾਨਾਂ ਦੀ ਟੀਮ ਜੇਤੂ

ਕਬੱਡੀ ਵਿੱਚ ਕੇਸਾਂਧਾਰੀ ਨੌਜਵਾਨਾਂ ਦੀ ਟੀਮ ਜੇਤੂ

ਅੰਮ੍ਰਿਤਸਰ, 2 ਸਤੰਬਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਇਸ ਵਰ੍ਹੇ ਦਾ ਪਲੇਠਾ ਕਬੱਡੀ ਕੱਪ ਕਰਵਾਇਆ ਗਿਆ, ਜਿਸ ਨੂੰ ਸ਼੍ਰੋਮਣੀ ਕਮੇਟੀ ਦੀ ਕੇਸਾਂਧਾਰੀ ਨੌਜਵਾਨਾਂ ਦੀ ਟੀਮ ਨੇ ਜਿੱਤ ਲਿਆ। ਸ਼੍ਰੋਮਣੀ ਕਮੇਟੀ ਦੀ ਟੀਮ ਨੇ ਫਾਈਨਲ ਵਿਚ ਸ਼ਹੀਦ ਭਗਤ ਸਿੰਘ ਕਲੱਬ ਬਰਨਾਲਾ ਦੀ ਟੀਮ ਨੂੰ

ਦੂਜੇ ਟੈਸਟ ਵਿੱਚ ਭਾਰਤ ਮਜ਼ਬੂਤ ਸਥਿਤੀ ਵੱਲ

ਦੂਜੇ ਟੈਸਟ ਵਿੱਚ ਭਾਰਤ ਮਜ਼ਬੂਤ ਸਥਿਤੀ ਵੱਲ

ਬੰਗਲੌਰ, 2 ਸਤੰਬਰ : ਭਾਰਤੀ ਟੀਮ ਵਿੱਚ ਲਿਸ਼ਕਦੇ ਨੌਜਵਾਨ ਬੱਲੇਬਾਜ਼ ਵਿਰਾਟ ਕੋਹਲੀ ਦੇ ਸ਼ਾਨਦਾਰ ਸੈਂਕੜੇ (103) ਤੋਂ ਬਾਅਦ ਸਪਿੰਨਰ ਰਵੀਚੰਦਰਨ ਅਸ਼ਵਿਨ ਵੱਲੋਂ ਝਟਕਾਈਆਂ ਪੰਜ ਵਿਕਟਾਂ ਨੇ ਨਿਊਜ਼ੀਲੈਂਡ ਵਿਰੁੱਧ ਦੂਜੇ ਤੇ ਅੰਤਿਮ ਕ੍ਰਿਕਟ ਟੈਸਟ ਵਿੱਚ ਭਾਰਤ ਦੀ ਹੰੂਝਾ ਫੇਰੂ ਜਿੱਤ ਦੀ ਉਮੀਦ ਜਗਾ ਦਿੱਤੀ ਹੈ। ਅਸ਼ਵਿਨ ਨੇ ਲੜੀ ਵਿੱਚ ਤੀਜੀ ਵਾਰ ਪੰਜ ਵਿਕਟਾਂ ਹਾਸਲ ਕਰਨ ਦਾ ਕਮਾਲ

ਸਾਨੀਆ ਤੇ ਮਾਟੇਕ ਦੀ ਜੋੜੀ ਤੀਜੇ ਗੇੜ ‘ਚ ਪੁੱਜੀ

ਸਾਨੀਆ ਤੇ ਮਾਟੇਕ ਦੀ ਜੋੜੀ ਤੀਜੇ ਗੇੜ ‘ਚ ਪੁੱਜੀ

ਨਿਊਯਾਰਕ, 2 ਸਤੰਬਰ : ਸਾਨੀਆ ਮਿਰਜ਼ਾ ਤੇ ਅਮਰੀਕਾ ਦੀ ਉਸ ਦੀ ਜੋੜੀਦਾਰ ਬੇਥਾਨੀ ਮਾਟੇਕ ਸੈਂਡਰਸ ਨੇ ਸਿੱਧੇ ਸੈੱਟਾਂ ਵਿੱਚ ਜਿੱਤ ਦੇ ਨਾਲ ਅਮਰੀਕੀ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ ਥਾਂ ਬਣਾ ਲਈ ਹੈ। ਸਾਨੀਆ ਤੇ ਬੇਥਾਨੀ ਦੀ 13ਵਾਂ ਦਰਜਾ ਪ੍ਰਾਪਤ ਜੋੜੀ ਨੇ ਕਰੋਏਸ਼ੀਆ ਦੀ ਦਾਰੀਜਾ ਜੁਰਾਕ ਤੇ ਹੰਗਰੀ ਦੀ ਕੈਟਾਲਿਨ ਮਾਰੋਸੀ ਦੀ ਜੋੜੀ ਨੂੰ 6-4, 6-2 ਨਾਲ ਹਰਾ ਦਿੱਤਾ। ਭਾਰਤ

ਫੈਡਰਰ, ਮੱਰੇ ਤੇ ਸੇਰੇਨਾ ਨੇ ਆਪੋ-ਆਪਣੇ ਮੈਚ ਜਿੱਤੇ

ਫੈਡਰਰ, ਮੱਰੇ ਤੇ ਸੇਰੇਨਾ ਨੇ ਆਪੋ-ਆਪਣੇ ਮੈਚ ਜਿੱਤੇ

ਨਿਊਯਾਰਕ, 2 ਸਤੰਬਰ : ਪੰਜ ਵਾਰ ਦੇ ਚੈਂਪੀਅਨ ਰੋਜਰ ਫੈਡਰਰ ਨੇ 32 ਡਿਗਰੀ ਤਾਪਮਾਨ ਤੇ ਭਾਰੀ ਹੁੰਮਸ ਵਿਚ ਆਸਾਨ ਜਿੱਤ ਦੇ ਨਾਲ ਅਮਰੀਕੀ ਓਪਨ ਟੈਨਿਸ ਚੈਂਪੀਅਨਸ਼ਿਪ ਵਿਚ ਪੁਰਸ਼ ਸਿੰਗਲਜ਼ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਥਾਂ ਬਣਾ ਲਈ ਹੈ। ਫੈਡਰਰ ਦੇ ਸੈਮੀ ਫਾਈਨਲ ਵਿਚ ਸੰਭਾਵੀ ਵਿਰੋਧੀ ਮੰਨੇ ਜਾਂਦੇ ਐਂਡੀ ਮੱਰੇ ਨੂੰ

Page 107 of 107« First‹ Previous105106107