Home » Archives by category » ਖੇਡ (Page 2)

ਮਿਨਰਵਾ ਪੰਜਾਬ ਵੱਲੋਂ ਸੁਖਵਿੰਦਰ ਸਿੰਘ ਤਕਨੀਕੀ ਸਲਾਹਕਾਰ ਨਿਯੁਕਤ

ਮਿਨਰਵਾ ਪੰਜਾਬ ਵੱਲੋਂ ਸੁਖਵਿੰਦਰ ਸਿੰਘ ਤਕਨੀਕੀ ਸਲਾਹਕਾਰ ਨਿਯੁਕਤ

ਚੰਡੀਗੜ੍ਹ : ਆਈ-ਲੀਗ ਚੈਂਪੀਅਨਜ਼ ਮਿਨਰਵਾ ਪੰਜਾਬ ਐਫ ਸੀ ਨੇ ਸੀਨੀਅਰ ਭਾਰਤੀ ਫੁਟਬਾਲ ਟੀਮ ਦੇ ਸਾਬਕਾ ਕੋਚ ਸੁਖਵਿੰਦਰ ਸਿੰਘ ਨੂੰ ਅਗਲੇ ਸੀਜ਼ਨ ਤੋਂ ਪਹਿਲਾਂ ਤਕਨੀਕੀ ਨਿਰਦੇਸ਼ਕ ਨਿਯੁਕਤ ਕੀਤਾ ਹੈ। ਹੁਸ਼ਿਆਰਪੁਰ ਵਾਸੀ ਸੁਖਵਿੰਦਰ ਦੀ ਅਗਵਾਈ ਵਿੱਚ ਭਾਰਤ ਦੀ ਅੰਡਰ-23 ਟੀਮ ਨੇ 1998 ਅਤੇ 2009 ਸੈਫ਼ ਕੱਪ  (ਦੱਖਣੀ ਏਸ਼ੀਆ ਫੁਟਬਾਲ ਸੰਘ ਚੈਂਪੀਅਨਸ਼ਿਪ) ਜਿੱਤਿਆ ਹੈ। ਉਨ੍ਹਾਂ ਦੀ ਦੇਖ-ਰੇਖ ਵਿੱਚ […]

ਫਰਾਂਸ 20 ਸਾਲ ਬਾਅਦ ਮੁੜ ਵਿਸ਼ਵ ਚੈਂਪੀਅਨ

ਫਰਾਂਸ 20 ਸਾਲ ਬਾਅਦ ਮੁੜ ਵਿਸ਼ਵ ਚੈਂਪੀਅਨ

ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਕ੍ਰੋਏਸ਼ੀਆ ਨੂੰ 4-2 ਨਾਲ ਦਿੱਤੀ ਹਾਰ ਮਾਸਕੋ : ਅਹਿਮ ਮੌਕਿਆਂ ’ਤੇ ਗੋਲ ਕਰਨ ਦੀ ਆਪਣੀ ਕਾਬਲੀਅਤ ਤੇ ਕਿਸਮਤ ਦੇ ਦਮ ’ਤੇ ਫਰਾਂਸ ਅੱਜ ਇਥੇ 21ਵੇਂ ਫੁਟਬਾਲ ਵਿਸ਼ਵ ਕੱਪ ਦਾ ਰੋਮਾਂਚਕ ਫਾਈਨਲ ਜਿੱਤ ਕੇ ਵੀਹ ਸਾਲਾਂ ਮਗਰੋਂ ਮੁੜ ਚੈਂਪੀਅਨ ਬਣ ਗਿਆ। ਫਰਾਂਸ ਨੇ ਖ਼ਿਤਾਬੀ ਮੁਕਾਬਲੇ ’ਚ ਕ੍ਰੋਏਸ਼ੀਆ ਦੀ ਟੀਮ ਨੂੰ […]

ਬੈਲਜੀਅਮ ਵੱਲੋਂ ਵਿਸ਼ਵ ਕੱਪ ਤੋਂ ਜਿੱਤ ਨਾਲ ਵਿਦਾਈ

ਬੈਲਜੀਅਮ ਵੱਲੋਂ ਵਿਸ਼ਵ ਕੱਪ ਤੋਂ ਜਿੱਤ ਨਾਲ ਵਿਦਾਈ

ਸੇਂਟ ਪੀਟਰਸਬਰਗ : ਥਾਮਸ ਮਿਯੂਨਿਅਰ ਅਤੇ ਈਡਨ ਹਜ਼ਾਰਡ ਦੇ ਗੋਲਾਂ ਦੀ ਮਦਦ ਨਾਲ ਬੈਲਜੀਅਮ ਨੇ ਫੀਫਾ ਵਿਸ਼ਵ ਕੱਪ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਤੀਜੇ ਸਥਾਨ ਦੇ ਪਲੇਆਫ਼ ਮੁਕਾਬਲੇ ਵਿੱਚ ਇੰਗਲੈਂਡ ਨੂੰ 2-0 ਗੋਲਾਂ ਨਾਲ ਹਰਾਇਆ। ਪਾਬੰਦੀ ਕਾਰਨ ਫਰਾਂਸ ਖ਼ਿਲਾਫ਼ ਸੈਮੀ ਫਾਈਨਲ ਨਹੀਂ ਖੇਡ ਸਕੇ ਮਿਯੂਨਿਅਰ ਨੇ ਚੌਥੇ ਹੀ ਮਿੰਟ ਵਿੱਚ ਗੋਲ ਕਰਕੇ ਬੈਲਜੀਅਮ ਨੂੰ ਲੀਡ […]

ਮੁਹੰਮਦ ਕੈਫ਼ ਦਾ ਕ੍ਰਿਕਟ ਤੋਂ ਸੰਨਿਆਸ

ਮੁਹੰਮਦ ਕੈਫ਼ ਦਾ ਕ੍ਰਿਕਟ ਤੋਂ ਸੰਨਿਆਸ

ਨਵੀਂ ਦਿੱਲੀ : ਭਾਰਤੀ ਬੱਲੇਬਾਜ਼ ਯੁਵਰਾਜ ਨਾਲ 16 ਸਾਲ ਪਹਿਲਾਂ ਲਾਰਡ’ਜ਼ ’ਤੇ ਭਾਰਤ ਨੂੰ ਯਾਦਗਾਰੀ ਇੱਕ ਰੋਜ਼ਾ ਮੈਚ ਵਿੱਚ ਜਿੱਤ ਦਿਵਾਉਣ ਵਾਲੇ ਭਾਰਤੀ ਕ੍ਰਿਕਟ ਮੁਹੰਮਦ ਕੈਫ਼ ਨੇ ਅੱਜ ਕ੍ਰਿਕਟ ਤੋਂ ਪੂਰੀ ਤਰ੍ਹਾਂ ਸੰਨਿਆਸ ਲੈ ਲਿਆ ਹੈ। ਲਈ ਆਖ਼ਰੀ ਮੈਚ ਖੇਡਣ ਦੇ ਕਰੀਬ 12 ਸਾਲ ਮਗਰੋਂ 37 ਸਾਲ ਦੇ ਕੈਫ ਨੇ ਆਪਣੇ ਟਵਿੱਟਰ ਪੇਜ ’ਤੇ ਜਜ਼ਬਾਤੀ […]

ਬੈਲਜੀਅਮ ਨੂੰ ਹਰਾ ਕੇ ਫਰਾਂਸ ਵਿਸ਼ਵ ਕੱਪ ਫੁਟਬਾਲ ਦੇ ਫਾਈਨਲ ’ਚ

ਬੈਲਜੀਅਮ ਨੂੰ ਹਰਾ ਕੇ ਫਰਾਂਸ ਵਿਸ਼ਵ ਕੱਪ ਫੁਟਬਾਲ ਦੇ ਫਾਈਨਲ ’ਚ

ਸੇਂਟ ਪੀਟਰਜ਼ਬਰਗ : ਡਿਫੈਂਡਰ ਸੈਮੁਅਲ ਉਮਟਿਟੀ ਦੇ ਗੋਲ ਦੀ ਬਦੌਲਤ ਫਰਾਂਸ ਨੇ ਰੋਮਾਂਚਕ ਸੈਮੀ ਫਾਈਨਲ ਮੁਕਾਬਲੇ ਵਿੱਚ ਇਥੇ ਬੈਲਜੀਅਮ ਨੂੰ 1-0 ਨਾਲ ਹਰਾ ਕੇ ਤੀਜੀ ਵਾਰ ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਥਾਂ ਪੱਕੀ ਕਰ ਲਈ। ਮੈਚ ਦਾ ਇਕਹਿਰਾ ਗੋਲ ਉਮਟਿਟੀ ਨੇ 51ਵੇਂ ਮਿੰਟ ਵਿੱਚ ਹੈਡਰ ਨਾਲ ਕੀਤਾ। ਫਰਾਂਸ ਦੀ ਟੀਮ ਤੀਜੀ ਵਾਰ ਵਿਸ਼ਵ ਕੱਪ […]

ਫਾਈਨਲ ’ਚ ਦਾਖ਼ਲੇ ਲਈ ਬੈਲਜੀਅਮ ਅਤੇ ਫਰਾਂਸ ਵਿਚਾਲੇ ਟੱਕਰ ਅੱਜ

ਫਾਈਨਲ ’ਚ ਦਾਖ਼ਲੇ ਲਈ ਬੈਲਜੀਅਮ ਅਤੇ ਫਰਾਂਸ ਵਿਚਾਲੇ ਟੱਕਰ ਅੱਜ

ਸੇਂਟ ਪੀਟਰਸਬਰਗ ਫਰਾਂਸ ਅਤੇ ਬੈਲਜੀਅਮ: ਕੀ ਕਹਿੰਦੇ ਹਨ ਅੰਕੜੇ * ਬੈਲਜੀਅਮ ਦੂਜੀ ਵਾਰ ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਪੁੱਜਾ ਹੈ। ਇਸ ਤੋਂ ਪਹਿਲਾਂ ਉਹ 1986 ਦੇ ਚੈਂਪੀਅਨ ਅਰਜਨਟੀਨਾ ਤੋਂ ਹਾਰ ਗਿਆ ਸੀ। * ਰਾਬਰਟੋ ਮਾਰਟਿਨੇਜ਼ ਦੀ ਟੀਮ ਨੇ 23 ਮੈਚ ਜਿੱਤੇ ਹਨ। ਉਹ ਆਖ਼ਰੀ ਵਾਰ ਯੂਰੋ 2016 ਦੇ ਕੁਆਰਟ ਫਾਈਨਲ ਵਿੱਚ ਵੇਲਜ਼ ਹੱਥੋਂ ਹਾਰੀ […]

52 ਸਾਲਾਂ ਦੇ ਸੋਕੇ ਨੂੰ ਖ਼ਤਮ ਕਰਨ ਲਈ ਉਤਾਵਲਾ ਹੈ ਇੰਗਲੈਂਡ

52 ਸਾਲਾਂ ਦੇ ਸੋਕੇ ਨੂੰ ਖ਼ਤਮ ਕਰਨ ਲਈ ਉਤਾਵਲਾ ਹੈ ਇੰਗਲੈਂਡ

ਰੇਪਿਨੋ, 6 ਜੁਲਾਈ  : ਪਿਛਲੇ 52 ਸਾਲਾਂ ਤੋਂ ਵਿਸ਼ਵ ਕੱਪ ਜਿੱਤਣ ਦੀ ਉਡੀਕ ਕਰ ਰਹੇ ਇੰਗਲੈਂਡ ਨੂੰ ਕੁਆਰਟਰ ਫਾਈਨਲ ਵਿੱਚ ਸਵੀਡਨ ਦੇ ਰੂਪ ਵਿੱਚ ਭਾਵੇਂ ਆਸ ਨਾਲੋਂ ਸੌਖੀ ਚੁਣੌਤੀ ਮਿਲੀ ਹੈ, ਪਰ ਉਸ ਨੂੰ ਉਲਟਫੇਰ ਦੀ ਮਾਹਿਰ ਇਸ ਟੀਮ ਤੋਂ ਭਲਕੇ ਚੌਕਸ ਰਹਿਣਾ ਹੋਵੇਗਾ। ਸਵੀਡਨ ਦੀ ਟੀਮ ਨੂੰ ਇੰਗਲੈਂਡ ਖ਼ਿਲਾਫ਼ ਪਿਛਲੇ ਅੱਠ ਮੁਕਾਬਲਿਆਂ ’ਚੋਂ ਸਿਰਫ਼ […]

ਗੋਲਡਨ ਬੂਟ ਦੀ ਦੌੜ ਵਿੱਚ ਹੈਰੀ ਕੇਨ ਸਭ ਤੋਂ ਅੱਗੇ

ਗੋਲਡਨ ਬੂਟ ਦੀ ਦੌੜ ਵਿੱਚ ਹੈਰੀ ਕੇਨ ਸਭ ਤੋਂ ਅੱਗੇ

ਮਾਸਕੋ : ਇੰਗਲੈਂਡ ਦਾ ਕਪਤਾਨ ਹੈਰੀ ਕੇਨ ਰੂਸ ਵਿੱਚ ਚੱਲ ਰਹੇ 21ਵੇਂ ਫੀਫਾ ਵਿਸ਼ਵ ਕੱਪ ਫੁਟਬਾਲ ਟੂਰਨਾਮੈਂਟ ਦਾ ਆਖ਼ਰੀ 16 ਮੈਚ ਸਮਾਪਤ ਹੋਣ ਮਗਰੋਂ ਸਭ ਤੋਂ ਵੱਧ ਗੋਲਾਂ ਲਈ ਗੋਲਡਨ ਬੂਟ ਦੀ ਦੌੜ ਵਿੱਚ ਸਭ ਤੋਂ ਅੱਗੇ ਹੈ। ਕੇਨ ਨੇ ਟੂਰਨਾਮੈਂਟ ਵਿੱਚ ਹੁਣ ਤੱਕ ਛੇ ਗੋਲ ਦਾਗ਼ੇ ਹਨ। ਇਸ ਵਿੱਚ ਗੋਲਾਂ ਦੀ ਇੱਕ ਹੈਟ੍ਰਿਕ ਵੀ […]

ਹਾਲੈਂਡ ਨਾਲ ਡਰਾਅ ਰਾਹੀਂ ਭਾਰਤ ਫਾਈਨਲ ’ਚ

ਹਾਲੈਂਡ ਨਾਲ ਡਰਾਅ ਰਾਹੀਂ ਭਾਰਤ ਫਾਈਨਲ ’ਚ

ਬਰੈਡਾ : ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਚੈਂਪੀਅਨਜ਼ ਟਰਾਫੀ ਦੇ ਆਖ਼ਰੀ ਲੀਗ ਮੈਚ ਵਿੱਚ ਮੇਜ਼ਬਾਨ ਨੀਦਰਲੈਂਡ ਨਾਲ 1-1 ਨਾਲ ਡਰਾਅ ਖੇਡਣ ਦੇ ਬਾਵਜੂਦ ਫਾਈਨਲ ਵਿੱਚ ਥਾਂ ਬਣਾ ਲਈ ਹੈ। ਇੱਥੇ ਹੁਣ ਉਸ ਦਾ ਸਾਹਮਣਾ ਦੁਨੀਆ ਦੀ ਨੰਬਰ ਇੱਕ ਟੀਮ ਆਸਟਰੇਲੀਆ ਨਾਲ ਹੋਵੇਗਾ। ਪਹਿਲੇ ਤਿੰਨ ਕੁਆਰਟਰ ਗੋਲ ਰਹਿਤ ਰਹੇ। ਫਾਰਵਰਡ ਮਨਦੀਪ ਸਿੰਘ ਨੇ ਹਰਮਨਪ੍ਰੀਤ […]

ਅਰਜਨਟੀਨਾ ਦਾ ਪੂਰਾ ਦਾਰੋਮਦਾਰ ਮੈਸੀ ’ਤੇ

ਅਰਜਨਟੀਨਾ ਦਾ ਪੂਰਾ ਦਾਰੋਮਦਾਰ ਮੈਸੀ ’ਤੇ

ਕਜ਼ਾਨ : ਅਰਜਨਟੀਨਾ ਅਤੇ ਲਾਇਨਲ ਮੈਸੀ ਨੂੰ ਵਿਸ਼ਵ ਕੱਪ ਵਿੱਚ ਅੱਗੇ ਵਧਣ ਲਈ ਕੱਲ੍ਹ ਫਰਾਂਸ ਖ਼ਿਲਾਫ਼ ਮੈਚ ਵਿੱਚ ਆਪਣੀ ਫਾਰਮ ਹਾਸਲ ਕਰਨੀ ਹੋਵੇਗੀ। ਫਰਾਂਸ ਟੀਮ ਵੀ ਵਿਸ਼ਵ ਕੱਪ ਵਿੱਚ ਹੁਣ ਤੱਕ ਪੂਰੀ ਲੈਅ ਵਿੱਚ ਨਹੀਂ ਦਿਖੀ। ਵਿਸ਼ਵ ਕੱਪ ਦਾ ਪਹਿਲਾ ਪ੍ਰੀ ਕੁਆਰਟਰ ਫਾਈਨਲ ਮੈਚ ਦਿਲਚਸਪ ਹੋਣ ਦੀ ਉਮੀਦ ਹੈ। ਦੋਵਾਂ ਹੀ ਟੀਮਾਂ ਨੇ ਹੁਣ ਤੱਕ […]