Home » Archives by category » ਖੇਡ (Page 3)

ਬਟਲਰ ਦੇ ਦਮਦਾਰ ਪ੍ਰਦਰਸ਼ਨ ਸਹਾਰੇ ਇੰਗਲੈਂਡ ਜੇਤੂ

ਬਟਲਰ ਦੇ ਦਮਦਾਰ ਪ੍ਰਦਰਸ਼ਨ ਸਹਾਰੇ ਇੰਗਲੈਂਡ ਜੇਤੂ

ਬਰਮਿੰਘਮ : ਜੋਸ ਬਟਲਰ ਦੇ ਸ਼ਾਨਦਾਰ ਨੀਮ ਸੈਂਕੜੇ ਦੀ ਬਦੌਲਤ ਇੰਗਲੈਂਡ ਨੇ ਐਜਬੈਸਟਨ ਵਿੱਚ ਖੇਡੇ ਟੀ-20 ਮੁਕਾਬਲੇ ’ਚ ਆਸਟਰੇਲੀਆ ਨੂੰ 28 ਦੌੜਾਂ ਨਾਲ ਹਰਾ ਦਿੱਤਾ। ਬਟਲਰ ਵੱਲੋਂ ਜੜਿਆ ਨੀਮ ਸੈਂਕੜਾ ਕਿਸੇ ਵੀ ਅੰਗਰੇਜ਼ ਬੱਲੇਬਾਜ਼ ਵੱਲੋਂ ਬਣਾਇਆ ਗਿਆ ਸਭ ਤੋਂ ਤੇਜ਼ ਨੀਮ ਸੈਂਕੜਾ ਹੈ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ਦੇ ਨੁਕਸਾਨ ਨਾਲ 221 ਦੌੜਾਂ […]

ਭਾਰਤ ਦੀ ਟੂਰਨਾਮੈਂਟ ਵਿੱਚ ਹਾਰ

ਭਾਰਤ ਦੀ ਟੂਰਨਾਮੈਂਟ ਵਿੱਚ ਹਾਰ

ਬਰੇਡਾ : ਭਾਰਤ ਨੂੰ ਐਫਆਈਐਚ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਦੇ ਮੁਸ਼ਕਲ ਮੁਕਾਬਲੇ ਵਿੱਚ ਅੱਜ ਇੱਥੇ ਵਿਸ਼ਵ ਚੈਂਪੀਅਨ ਆਸਟਰੇਲੀਆ ਖ਼ਿਲਾਫ਼ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜੋ ਟੂਰਨਾਮੈਂਟ ਵਿੱਚ ਉਸ ਦੀ ਪਹਿਲੀ ਹਾਰ ਹੈ। ਆਸਟਰੇਲੀਆ ਨੇ ਟੂਰਨਾਮੈਂਟ ਦਾ ਆਪਣਾ ਹੁਣ ਤੱਕ ਸਰਵੋਤਮ ਪ੍ਰਦਰਸ਼ਨ ਕੀਤਾ ਹੈ। ਉਸ ਨੇ ਲੈਸ਼ਲਨ ਸ਼ਾਰਪ (ਛੇਵੇਂ ਮਿੰਟ), ਟਾਮ ਕ੍ਰੈਗ (15ਵੇਂ ਮਿੰਟ) […]

ਆਖ਼ਰੀ 16 ਦੇ ਗੇੜ ਵਿੱਚ ਪੁੱਜਿਆ ਬੈਲਜੀਅਮ

ਆਖ਼ਰੀ 16 ਦੇ ਗੇੜ ਵਿੱਚ ਪੁੱਜਿਆ ਬੈਲਜੀਅਮ

ਟਿਊਨਿਸ਼ੀਆ ਨੂੰ 5-2 ਗੋਲਾਂ ਨਾਲ ਹਰਾਇਆ; ਲੁਕਾਕੂ ਤੇ ਹਜ਼ਾਰਡ ਨੇ ਕੀਤੇ ਦੋ-ਦੋ ਗੋਲ ਨੋਵਗੋਰੋਦ : ਖ਼ਤਰਨਾਕ ਸਟਰਾਈਕਰ ਰੋਮੇਲੂ ਲੁਕਾਕੂ ਅਤੇ ਕਪਤਾਨ ਈਡਨ ਹਜ਼ਾਰਡ ਦੇ ਦੋ-ਦੋ ਜ਼ਬਰਦਸਤ ਗੋਲਾਂ ਦੇ ਦਮ ’ਤੇ ਬੈਲਜੀਅਮ ਨੇ ਗਰੁੱਪ ‘ਜੀ’ ਵਿੱਚ ਅੱਜ ਟਿਊਨਿਸ਼ੀਆ ਨੂੰ 5-2 ਗੋਲਾਂ ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਫੁਟਬਾਲ ਟੂਰਨਾਮੈਂਟ ਦੇ ਨਾਕਆਊਟ ਗੇੜ ਵਿੱਚ ਥਾਂ ਬਣਾ ਲਈ […]

ਆਲਮੀ ਮੁਕਾਬਲੇ ’ਚ ਸਪੇਨ ਦੀ ਪਹਿਲੀ ਜਿੱਤ

ਆਲਮੀ ਮੁਕਾਬਲੇ ’ਚ ਸਪੇਨ ਦੀ ਪਹਿਲੀ ਜਿੱਤ

ਕਜ਼ਾਨ : ਡਿਏਗੋ ਕੋਸਟਾ ਦੇ ਗੋਲ ਦੀ ਬਦੌਲਤ ਵਿਸ਼ਵ ਕੱਪ ਦੇ ਦਾਅਵੇਦਾਰਾਂ ’ਚ ਸ਼ੁਮਾਰ ਸਪੇਨ ਨੇ ਗਰੁੱਪ ‘ਬੀ’ ਦੇ ਦੂਜੇ ਮੁਕਾਬਲੇ ’ਚ ਇਰਾਨ ਨੂੰ 1-0 ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ, ਹਾਲਾਂਕਿ ਇਰਾਨ ਦੀ ਟੀਮ ਇਸ ਵਿਸ਼ਵ ਕੱਪ ਦਾ ਸਭ ਤੋਂ ਵੱਡਾ ਉਲਟਫੇਰ ਕਰਨ ਦੇ ਕਰੀਬ ਪਹੁੰਚ ਚੁੱਕੀ ਸੀ। ਸਪੇਨ ਦੀ ਟੀਮ ਨੇ […]

ਬੈਲਜੀਅਮ ਨੇ ਪਨਾਮਾ ਨੂੰ 3-0 ਨਾਲ ਹਰਾਇਆ

ਬੈਲਜੀਅਮ ਨੇ ਪਨਾਮਾ ਨੂੰ 3-0 ਨਾਲ ਹਰਾਇਆ

ਸੋਚੀ : ਡਰਾਇਜ਼ ਮਰਟੈਨਜ਼ ਦੇ ਸ਼ਾਨਦਾਰ ਗੋਲ ਅਤੇ ਰੋਮੇਲੂ ਲੁਕਾਕੂ ਦੇ ਦੋ ਗੋਲਾਂ ਦੀ ਮਦਦ ਨਾਲ ਬੈਲਜੀਅਮ ਨੇ ਫੀਫਾ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਅੱਜ ਪਨਾਮਾ ਨੂੰ 3-0 ਨਾਲ ਹਰਾ ਦਿੱਤਾ। ਗਰੁੱਪ ‘ਜੀ’ ਵਿੱਚ ਪਨਾਮਾ ਅਤੇ ਬੈਲਜੀਅਮ ਤੋਂ ਇਲਾਵਾ ਇੰਗਲੈਂਡ ਅਤੇ ਟਿਊਨਿਸ਼ੀਆ ਦੀਆਂ ਟੀਮਾਂ ਸ਼ਾਮਲ ਹਨ। ਪਨਾਮਾ ਨੇ ਅਮਰੀਕਾ ਨੂੰ ਬਾਹਰ ਕਰਕੇ ਪਹਿਲੀ […]

ਕ੍ਰੋਏਸ਼ੀਆ ਦੀ ਜਿੱਤ ਨਾਲ ਸ਼ੁਰੂਆਤ

ਕ੍ਰੋਏਸ਼ੀਆ ਦੀ ਜਿੱਤ ਨਾਲ ਸ਼ੁਰੂਆਤ

ਕੈਲਿਨਿਨਗ੍ਰਾਦ : ਲੁਕਾ ਮੋਦਰਿਚ ਦੇ ਪੈਨਲਟੀ ਤੋਂ ਕੀਤੇ ਗਏ ਗੋਲ ਅਤੇ ਓਗਹੇਨੇਕਾਰੋ ਇਟੈਬੋ ਦੇ ਗੋਲ ਦੀ ਮਦਦ ਨਾਲ ਕ੍ਰੋਏਸ਼ੀਆ ਨੇ ਵਿਸ਼ਵ ਕੱਪ ਵਿੱਚ ਗਰੁੱਪ ‘ਡੀ’ ਦੇ ਸ਼ੁਰੂਆਤੀ ਮੈਚ ਵਿੱਚ ਨਾਇਜੀਰੀਆ ’ਤੇ 2-0 ਗੋਲਾਂ ਦੀ ਆਸਾਨ ਜਿੱਤ ਦਰਜ ਕੀਤੀ। ਕ੍ਰੋਏਸ਼ੀਆ ਗਰੁੱਪ ‘ਡੀ’ ਵਿੱਚ ਇਸ ਜਿੱਤ ਨਾਲ ਚੋਟੀ ’ਤੇ ਕਾਬਜ਼ ਹੈ, ਕਿਉਂਕਿ ਅਰਜਨਟੀਨਾ ਅਤੇ ਆਇਸਲੈਂਡ ਵਿਚਾਲੇ ਮੈਚ […]

ਫੁਟਬਾਲ ਵਿਸ਼ਵ ਕੱਪ ਦਾ ਮਾਸਕੋ ’ਚ ਸ਼ਾਨਦਾਰ ਆਗਾਜ਼

ਫੁਟਬਾਲ ਵਿਸ਼ਵ ਕੱਪ ਦਾ ਮਾਸਕੋ ’ਚ ਸ਼ਾਨਦਾਰ ਆਗਾਜ਼

ਆਰੰਭਕ ਮੈਚ ’ਚ ਰੂਸ ਨੇ ਸਾਊਦੀ ਅਰਬ ਨੂੰ 5-0 ਗੋਲਾਂ ਨਾਲ ਹਰਾਇਆ; ਯੂਰੀ ਲਾਜ਼ਿੰਸਕੀ ਨੇ ਕੀਤਾ ਪਲੇਠਾ ਗੋਲ ਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੇ ਅੱਜ ਲਗਪਗ 80,000 ਦਰਸ਼ਕਾਂ ਦੀ ਮੌਜੂਦਗੀ ਵਿੱਚ ਲੁਜ਼ਨਿਕੀ ਸਟੇਡੀਅਮ ’ਤੇ ਮੇਜ਼ਬਾਨ ਅਤੇ ਸਾਊਦੀ ਅਰਬ ਵਿਚਾਲੇ ਮੁਕਾਬਲੇ ਤੋਂ ਪਹਿਲਾਂ 21ਵੇਂ ਫੀਫਾ ਵਿਸ਼ਵ ਕੱਪ ਦੇ ਆਗਾਜ਼ ਦਾ ਰਸਮੀ ਐਲਾਨ ਕੀਤਾ। ਅਗਲੇ […]

ਵਿਸ਼ਵ ਕੱਪ ਤੋਂ ਪਹਿਲਾਂ ਸਪੇਨ ਦੇ ਕੋਚ ਦੀ ਛੁੱਟੀ

ਵਿਸ਼ਵ ਕੱਪ ਤੋਂ ਪਹਿਲਾਂ ਸਪੇਨ ਦੇ ਕੋਚ ਦੀ ਛੁੱਟੀ

ਰਾਸਨੋਦਾਰ(ਰੂਸ) : ਵਿਸ਼ਵ ਕੱਪ ਤੋਂ ਪਹਿਲਾਂ ਸਪੇਨ ਨੇ ਅੱਜ ਬੇਹੱਦ ਹੈਰਾਨੀਜਨਕ ਢੰਗ ਨਾਲ ਕੌਮੀ ਟੀਮ ਦੇ ਕੋਚ ਜੁਲੇਨ ਲੁਪੇਤੇਗੁਈ ਨੂੰ ਅਹੁਦੇ ਤੋਂ ਹਟਾ ਦਿੱਤਾ। ਉਸ ਦੀ ਥਾਂ ਫਰਨਾਂਡੋ ਹੈਇਰੋ ਨੂੰ ਟੀਮ ਦਾ ਨਵਾਂ ਕੋਚ ਨਿਯੁਕਤ ਕੀਤਾ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਰਿਆਲ ਮਡਰਿਡ ਨੇ ਲੁਪੇਤੇਗੁਈ ਨੂੰ ਜ਼ਿਨੇਡਨ ਜ਼ਿਡਾਨ ਦੀ ਥਾਂ ਭਵਿੱਖ ਵਿੱਚ ਟੀਮ ਦਾ […]

ਸ੍ਰੀਲੰਕਾ 185 ਦੌੜਾਂ ’ਤੇ ਢੇਰ, ਵੈਸਟ ਇੰਡੀਜ਼ ਵੱਲੋਂ 360 ਦੌੜਾਂ ਦੀ ਲੀਡ

ਸ੍ਰੀਲੰਕਾ 185 ਦੌੜਾਂ ’ਤੇ ਢੇਰ, ਵੈਸਟ ਇੰਡੀਜ਼ ਵੱਲੋਂ 360 ਦੌੜਾਂ ਦੀ ਲੀਡ

ਪੋਰਟ ਆਫ ਸਪੇਨ: ਵੈਸਟ ਇੰਡੀਜ਼ ਨੇ ਅੱਜ ਇੱਥੇ ਪਹਿਲੇ ਟੈਸਟ ਦੇ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਦੂਜੀ ਪਾਰੀ ਵਿੱਚ ਚਾਰ ਵਿਕਟਾਂ ’ਤੇ 131 ਦੌੜਾਂ ਬਣਾ ਕੇ ਆਪਣੀ ਕੁੱਲ ਲੀਡ 360 ਦੌੜਾਂ ਕਰ ਲਈ ਹੈ। ਕਪਤਾਨ ਦਿਨੇਸ਼ ਚਾਂਦੀਮਲ (44 ਦੌੜਾਂ) ਅਤੇ ਵਿਕਟਕੀਪਰ ਬੱਲੇਬਾਜ਼ ਨਿਰੋਸ਼ਨ ਡਿਕਵੇਲਾ (31) ਵਿਚਾਲੇ ਪੰਜਵੀਂ ਵਿਕਟ ਲਈ 78 ਦੌੜਾਂ ਦੀ ਸਾਂਝੀਦਾਰੀ […]

ਇਜ਼ਰਾਈਲ ਤੇ ਅਰਜਨਟੀਨਾ ’ਚ ਦੋਸਤਾਨਾ ਮੈਚ ਰੱਦ

ਇਜ਼ਰਾਈਲ ਤੇ ਅਰਜਨਟੀਨਾ ’ਚ ਦੋਸਤਾਨਾ ਮੈਚ ਰੱਦ

ਬਿਊਨੈਸ ਆਇਰਸ/ਯੋਰੋਸ਼ਲਮ : ਫਲਸਤੀਨੀ ਫੁਟਬਾਲ ਅਧਿਕਾਰੀਆਂ ਵੱਲੋਂ ਕੀਤੇ ਵਿਰੋਧ ਮਗਰੋਂ ਯੋਰੋਸ਼ਲਮ ਵਿੱਚ ਹੋਦ ਵਾਲੇ ਇਜ਼ਰਾਈਲ ਤੇ ਅਰਜਨਟੀਨਾ ਦੇ ਅਗਾਮੀ ਮੈਚ ਨੂੰ ਰੱਦ ਕਰ ਦਿੱਤਾ ਗਿਆ ਹੈ। ਲਿਓਨਲ ਮੈਸੀ ਐਂਡ ਕੰਪਨੀ ਨੇ ਸ਼ਨਿੱਚਰਵਾਰ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਆਖਰੀ ਅਭਿਆਸ ਮੈਚ ਵਿੱਚ ਇਜ਼ਰਾਈਲ ਦਾ ਸਾਹਮਣਾ ਕਰਨਾ ਸੀ। ਅਰਜਟੀਨਾ ਵਿੱਚ ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਹੈ […]