Home » Archives by category » ਅਮਰੀਕਾ/ਕੈਨੇਡਾ

ਹੁਵੇਈ ਦੀ ਸੀ. ਐੱਫ. ਓ. ਨੂੰ ਮਿਲੀ ਜ਼ਮਾਨਤ

ਹੁਵੇਈ ਦੀ ਸੀ. ਐੱਫ. ਓ. ਨੂੰ ਮਿਲੀ ਜ਼ਮਾਨਤ

ਓਟਾਵਾ  : ਹੁਵੇਈ ਦੀ ਮੁੱਖ ਵਿੱਤੀ ਅਧਿਕਾਰੀ (ਸੀ. ਐੱਫ. ਓ.) ਮੇਂਗ ਵਾਨਝੇਊ ਨੂੰ ਵੈਨਕੁਵਰ ਦੀ ਅਦਾਲਤ ਵਲੋਂ ਜ਼ਮਾਨਤ ਮਿਲ ਗਈ ਹੈ। ਜੱਜ ਨੇ ਕੁਝ ਸ਼ਰਤਾਂ ‘ਤੇ ਮੇਂਗ ਨੂੰ ਜ਼ਮਾਨਤ ਦਿੱਤੀ। ਉਸ ਨੂੰ ਹਰ ਸਮੇਂ ਨਿਗਰਾਨੀ ‘ਚ ਰਹਿਣਾ ਪਵੇਗਾ ਅਤੇ ਇਲੈਕਟ੍ਰੋਨਿਕ ਟੈਗ ਆਪਣੇ ਪੈਰ ਨਾਲ ਲਗਾ ਕੇ ਰੱਖਣਾ ਪਵੇਗਾ। ਉਸ ‘ਤੇ 10 ਮਿਲੀਅਨ ਕੈਨੇਡੀਅਨ ਡਾਲਰ ਦੀ […]

ਜੱਸੀ ਕਤਲ ਕੇਸ: ਕਾਤਲਾਂ ਨੂੰ ਫੜਨ ਕੈਨੇਡਾ ਜਾਵੇਗੀ ਪੰਜਾਬ ਪੁਲਸ

ਜੱਸੀ ਕਤਲ ਕੇਸ: ਕਾਤਲਾਂ ਨੂੰ ਫੜਨ ਕੈਨੇਡਾ ਜਾਵੇਗੀ ਪੰਜਾਬ ਪੁਲਸ

ਓਟਾਵਾ : ਪੰਜਾਬ ‘ਚ 18 ਸਾਲ ਪਹਿਲਾਂ ਅਣਖ ਦੀ ਖਾਤਰ ਇਕ ਪਰਿਵਾਰ ਨੇ ਕੈਨੇਡਾ ‘ਚ ਜੰਮੀ ਆਪਣੀ ਧੀ ਜਸਵਿੰਦਰ ਸਿੱਧੂ (ਜੱਸੀ) ਦਾ ਕਤਲ ਕਰਵਾ ਦਿੱਤਾ ਸੀ ਕਿਉਂਕਿ ਉਸ ਨੇ ਆਪਣੇ ਪਰਿਵਾਰ ਦੀ ਮਰਜ਼ੀ ਖਿਲਾਫ ਸੁਖਵਿੰਦਰ ਸਿੰਘ ਸਿੱਧੂ (ਮਿੱਠੂ) ਨਾਂ ਦੇ ਨੌਜਵਾਨ ਨਾਲ ਵਿਆਹ ਕਰਵਾ ਲਿਆ ਸੀ। ਜੱਸੀ ਦੀ ਮਾਂ ਮਲਕੀਅਤ ਕੌਰ ਅਤੇ ਮਾਮੇ ਸੁਰਜੀਤ ਸਿੰਘ […]

ਪਾਇਰੇਟਡ ਫਿਲਮਾਂ ਚਲਾਉਣ ਵਾਲੇ ਗਰੋਹ ਖਿਲਾਫ਼ ਦੋਸ਼ ਆਇਦਲਾਸ

ਏਂਜਲਸ : ਅਮਰੀਕਾ ਵਿਚ ਦੋ ਭਾਰਤੀਆਂ ਸਣੇ ਪੰਜ ਜਣਿਆਂ ਦੇ ਇਕ ਗਰੁਪ ਖਿਲਾਫ਼ ਕੌਮਾਂਤਰੀ ਪੱਧਰ ’ਤੇ ਅਣਅਧਿਕਾਰਤ ਰੂਪ ਵਿਚ ਫਿਲਮਾਂ ਤੇ ਟੀਵੀ ਪ੍ਰੋਗਰਾਮ ਡਿਸਟਰੀਬਿਊਟ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਯੂਨਾਈਟਡ ਸਟੇਟਸ ਡਿਸਟ੍ਰਿਕਟ ਕੋਰਟ ਵਿਚ ਦਾਇਰ ਕੀਤੇ ਗਏ ਦੋਸ਼ ਪੱਤਰ ਵਿਚ ਕਿਹਾ ਗਿਆ ਹੈ ਕਿ ਇਸ ਗਰੁਪ ਦੇ ਮੈਂਬਰ ਹੌਲੀਵੁਡ ਫਿਲਮ ਪ੍ਰੋਡਕਸ਼ਨ ਕੰਪਨੀਆਂ ਦੇ […]

ਕੈਨੇਡਾ ਦੇ ਸਾਬਕਾ ਡਿਪਲੋਮੈਟ ਦੀ ਹਿਰਾਸਤ ਤੇ ਚੀਨ ਨੇ ਦਿੱਤੀ ਸਫਾਈੇ

ਟੋਰਾਂਟੋ/ਬੀਜਿੰਗ : ਕੈਨੇਡਾ ਦੇ ਸਾਬਕਾ ਡਿਪਲੋਮੈਟ ਮਾਈਕਲ ਕੋਵਰਿਜ ਨੂੰ ਹਿਰਾਸਤ ਵਿਚ ਲਏ ਜਾਣ ‘ਤੇ ਚੀਨ ਨੇ ਬੁੱਧਵਾਰ ਨੂੰ ਸਫਾਈ ਦਿੱਤੀ। ਚੀਨ ਨੇ ਕਿਹਾ,”ਉਨ੍ਹਾਂ ਨੇ ਚੀਨੀ ਕਾਨੂੰਨ ਦੀ ਉਲੰਘਣਾ ਕੀਤੀ ਹੈ ਕਿਉਂਕਿ ਮਾਲਕ ਕਾਨੂੰਨੀ ਤੌਰ ‘ਤੇ ਰਜਿਸਟਰਡ ਨਹੀਂ ਹੈ।” ਮੰਨਿਆ ਜਾ ਰਿਹਾ ਹੈ ਕਿ ਚੀਨ ਦੀ ਤਕਨਾਲੋਜੀ ਕੰਪਨੀ ਹੁਵੇਈ ਦੀ ਮੁੱਖ ਵਿੱਤੀ ਅਧਿਕਾਰੀ ਦੀ ਕੈਨੇਡਾ ਵਿਚ […]

ਅਮਰੀਕਾ ਚ ਇਕ ਅਪਰਾਧੀ ਨੇ ਜ਼ਹਿਰ ਬਦਲੇ ਮੰਗੀ ਮੌਤ ਦੀ ਕੁਰਸੀ

ਨਿਊਯਾਰਕ : ਅਮਰੀਕਾ ਦੇ ਸਾਰੇ ਸੂਬਿਆਂ ‘ਚ ਮੌਤ ਦੀ ਸਜ਼ਾ ਦੇਣ ਲਈ ਮੁੱਖ ਤੌਰ ‘ਤੇ ਜ਼ਹਿਰ ਦਾ ਇੰਜੈਕਸ਼ਨ ਦਿੱਤਾ ਜਾਂਦਾ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਅਪਰਾਧੀ ਜ਼ਹਿਰੀਲੇ ਟੀਕੇ ਦੀ ਬਜਾਏ ਇਲੈਕਟ੍ਰਿਕ ਚੇਅਰ ਨਾਲ ਮਰਨ ਦੀ ਮੰਗ ਕਰ ਰਹੇ ਹਨ। ਇਨ੍ਹਾਂ ਦਾ ਤਰਕ ਹੈ ਕਿ ਜ਼ਹਿਰੀਲੇ ਇੰਜੈਕਸ਼ਨ ਨਾਲ ਮਰਦੇ ਸਮੇਂ ਬਹੁਤ ਤਕਲੀਫ ਹੁੰਦੀ ਹੈ। ਮਿਲਰ […]

ਅੱਗ ਕਾਰਨ ਬਰਬਾਦ ਹੋ ਗਿਆ ਘਰ ਪਰ ਕੁੱਤਾ ਕਰਦਾ ਰਿਹਾ ਰਖਵਾਲੀ

ਅੱਗ ਕਾਰਨ ਬਰਬਾਦ ਹੋ ਗਿਆ ਘਰ ਪਰ ਕੁੱਤਾ ਕਰਦਾ ਰਿਹਾ ਰਖਵਾਲੀ

ਸ਼ਾਨ ਫਰਾਂਸਿਸਕੋ : ਉੱਤਰੀ ਕੈਰੋਲੀਨਾ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ ਦੇ ਤਕਰੀਬਨ ਇਕ ਮਹੀਨੇ ਬਾਅਦ ਇਕ ਹੈਰਾਨ ਕਰ ਦੇਣ ਵਾਲਾ ਵਾਕਿਆ ਸਾਹਮਣੇ ਆਇਆ ਹੈ। ਇੱਥੇ ਜੰਗਲੀ ਅੱਗ ਕਾਰਨ ਸਾਰਾ ਘਰ ਸੜ ਕੇ ਸਵਾਹ ਹੋ ਗਿਆ ਪਰ ਇਸ ਦੇ ਬਾਵਜੂਦ ਇਕ ਕੁੱਤਾ ਆਪਣੇ ਘਰ ਦੀ ਰਖਵਾਲੀ ਕਰਦਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਮੈਡੀਸਨ ਨਾਂ […]

ਡਿਪ੍ਰੈਸ਼ਨ ਨਾਲ ਜੂਝਣ ’ਚ ਮਦਦ ਕਰ ਸਕਦੇ ਹਨ ਇੰਟਰਨੈੱਟ ਥੈਰੇਪੀ ਮੰਚ

ਵਾਸ਼ਿੰਗਟਨ -ਵਿਗਿਆਨੀਆਂ ਨੇ ਪਾਇਆ ਹੈ ਕਿ ਆਤਮ ਨਿਰਦੇਸ਼ਿਤ, ਇੰਟਰਨੈੱਟ ਆਧਾਰਿਤ ਕਈ ਥੈਰੇਪੀ ਮੰਚ ਡਿਪ੍ਰੈਸ਼ਨ ਨੂੰ ਪ੍ਰਭਾਵੀ ਤਰੀਕੇ ਨਾਲ ਘੱਟ ਕਰਦੇ ਹਨ। ਅਮਰੀਕਾ ’ਚ ਇੰਡੀਆਨਾ ਯੂਨੀਵਰਸਿਟੀ (ਆਈ. ਯੂ.) ਦੇ ਖੋਜਕਾਰਾਂ ਨੇ 4, 781 ਉਮੀਦਵਾਰਾਂ ਵਾਲੇ, ਪਹਿਲੇ 21 ਅਧਿਐਨਾਂ ਦੀ ਸਮੀਖਿਆ ਕੀਤੀ। ਬੀਤੇ ਕਈ ਸਾਲਾਂ ’ਚ ਇੰਟਰਨੈੱਟ ਆਧਾਰਿਤ ਕਈ ਐਪ ਅਤੇ ਵੈੱਬਸਾਈਟਾਂ ਨੇ ਡਿਪ੍ਰੈਸ਼ਨ ਦੇ ਇਲਾਜ ਦਾ ਦਾਅਵਾ […]

ਕੈਪ੍ਰੀਜ਼ ਤੇ ਗਣੇਸ਼ ਦੀ ਫੋਟੋ ਕਾਰਨ ਹਿੰਦੂ ਭੜਕੇ

ਵਾਸ਼ਿੰਗਟਨ : ਹਿੰਦੂ ਭਾਈਚਾਰੇ ਨੇ ਇਕ ਕੰਪਨੀ ਵਲੋਂ ਯੋਗਾ ਕੈਪ੍ਰੀਜ਼ ‘ਤੇ ਗਣੇਸ਼ ਦੀ ਫੋਟੋ ਛਪਵਾਉਣ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਅਮਰੀਕਾ ਦੇ ਪ੍ਰਸਿੱਧ ਹਿੰਦੂਵਾਦੀ ਨੇਤਾ ਰਾਜਨ ਜੇਡ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਗਣੇਸ਼  ਦੀ ਫੋਟੋ ਵਾਲੀ ਕੈਪ੍ਰੀਜ਼ ਨਾਲ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਭੜਕ ਗਈਆਂ ਹਨ। ਰਾਜਨ ਜੇਡ ਨੇ ਕਿਹਾ ਕਿ ਕੰਪਨੀ ਜਲਦੀ ਹੀ […]

ਰਿਸ਼ਵਤ ਦੇ ਦੋਸ਼ ਚ ਭਾਰਤੀ ਮੂਲ ਦੇ ਵਿਅਕਤੀ ਨੂੰ ਸਜ਼ਾ

ਵਾਸ਼ਿੰਗਟਨ : ਅਮਰੀਕਾ ਦੇ ਇਕ ਉਪ ਨਗਰ ਦੀ ਬੱਸ ਏਜੰਸੀ ਦੇ ਭਾਰਤੀ ਮੂਲ ਦੇ ਸਾਬਕਾ ਪ੍ਰਬੰਧਕ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿਚ 1 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸ਼ਿਕਾਗੋ ਦੇ ਸਕਾਮਬਰਗ ਦੇ ਰਹਿਣ ਵਾਲੇ 54 ਸਾਲਾ ਰਾਜਿੰਦਰ ਸਚਦੇਵਾ ‘ਤੇ ਸਾਲ 2010 ਤੋਂ 2014 ਵਿਚਕਾਰ ਬੱਸ ਏਜੰਸੀ ਦਾ ਪ੍ਰਬੰਧਕ ਰਹਿਣ ਦੌਰਾਨ ਇਕ ਆਈ.ਟੀ. ਠੇਕੇਦਾਰ […]

ਅਮਰੀਕੀ ਪਾਬੰਦੀਆਂ ਵਿਰੁੱਧ ਈਰਾਨ ਦੇ ਰਾਸ਼ਟਰਪਤੀ ਨੇ ਦਿੱਤੀ ਧਮਕੀ

ਤੇਹਰਾਨ : ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਅਮਰੀਕੀ ਪਾਬੰਦੀਆਂ ਵਿਰੁੱਧ ਸਖਤ ਰਵੱਈਆ ਵਰਤਿਆ ਹੈ। ਰੂਹਾਨੀ ਨੇ ਮੰਗਲਵਾਰ ਨੂੰ ਇਕ ਵਾਰ ਫਿਰ ਧਮਕੀ ਦਿੰਦਿਆਂ ਕਿਹਾ ਕਿ ਉਹ ਖਾੜੀ ਤੋਂ ਕੌਮਾਂਤਰੀ ਤੇਲ ਦੀ ਵਿਕਰੀ ਵਿਚ ਕਟੌਤੀ ਕਰਨਗੇ। ਸੇਮਨਾਨ ਸੂਬੇ ਵਿਚ ਇਕ ਰੈਲੀ ਦੌਰਾਨ ਰੂਹਾਨੀ ਨੇ ਕਿਹਾ ਕਿ ਅਮਰੀਕਾ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ […]

Page 1 of 325123Next ›Last »