Home » Archives by category » ਅਮਰੀਕਾ/ਕੈਨੇਡਾ (Page 2)

ਅਮਰੀਕਾ ਚ ਮੋਦੀ ਦੇ ਫੈਨ ਨੇ ਨਤੀਜੇ ਦੇਖਣ ਲਈ ਬੁੱਕ ਕਰਾਇਆ ਥੀਏਟਰ

ਵਾਸ਼ਿੰਗਟਨ :ਲੋਕਸਭਾ ਚੋਣਾਂ 2019 ਦੇ ਰੁਝਾਨਾਂ ਵਿਚ ਭਾਜਪਾ ਨੂੰ ਦੂਜੀ ਵਾਰ ਬਹੁਮਤ ਮਿਲਣ ਦੀ ਖੁਸ਼ੀ ਵਿਚ ਵਿਦੇਸ਼ਾਂ ਵਿਚ ਵੱਸਦੇ ਪ੍ਰਸ਼ੰਸਕ ਜਸ਼ਨ ਮਨਾ ਰਹੇ ਹਨ। ਭਾਰਤ ਵਿਚ ਲੋਕ ਜ਼ਿਆਦਾਤਰ ਟੀ.ਵੀ. ਅਤੇ ਸੋਸ਼ਲ ਮੀਡੀਆ ਜ਼ਰੀਏ 17ਵੀਂ ਲੋਕਸਭਾ ਚੋਣਾਂ ਦੇ ਨਤੀਜੇ ਦੇਖ ਰਹੇ ਹਨ। ਸ਼ੁਰੂਆਤੀ ਰੁਝਾਨਾਂ ਵਿਚ ਭਾਜਪਾ ਦੀ ਅਗਵਾਈ ਵਾਲਾ ਐੱਨ.ਡੀ.ਏ. 300 ਤੋਂ ਉੱਪਰ ਸੀਟਾਂ ਜਿੱਤਦਾ  ਨਜ਼ਰ […]

2020 ਤਕ ਸਰੀ ਨੂੰ ਮਿਲ ਜਾਵੇਗੀ ਆਪਣੀ ਸਥਾਨਕ ਪੁਲਿਸ

ਸਰੀ : ਸਰੀ ਸ਼ਹਿਰ ਨੂੰ ਆਪਣੀ ਸਥਾਨਕ ਪੁਲਿਸ ਛੇਤੀ ਮਿਲਣ ਜਾ ਰਹੀ ਹੈ ਅਤੇ 2020 ਤਕ ਸ਼ਹਿਰ ਵਾਸੀਆਂ ਨੂੰ ਪੁਲਿਸ ਸ਼ਹਿਰ ‘ਚ ਗਸ਼ਤ ਕਰਦੀ ਨਜ਼ਰ ਆਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰੀ ਸ਼ਹਿਰ ਦੇ ਮੇਅਰ ਡਗ ਮੈਕਲਨ ਨੇ ਸਥਾਨਕ ਸਿਟੀ ਹਾਲ ਵਿਖੇ ਕੀਤਾ। ਵਰਣਨਯੋਗ ਹੈ ਕਿ ਸ਼ਹਿਰ ‘ਚ ਵੱਧ ਰਹੀਆਂ ਹਿੰਸਕ ਘਟਨਾਵਾਂ ਦੇ ਚੱਲਦਿਆਂ ਪੁਲਿਸ ਦੀ […]

ਅਮਰੀਕਾ ਨੇ ਈਰਾਨ ਖ਼ਿਲਾਫ਼ ਬੀੜੀਆਂ ਪੈਟ੍ਰੀਆਟ ਮਿਜ਼ਾਈਲਾਂ

ਵਾਸ਼ਿੰਗਟਨ : ਈਰਾਨ ਨਾਲ ਵੱਧਦੇ ਤਣਾਅ ਦਰਮਿਆਨ ਅਮਰੀਕਾ ਨੇ ਕਿਸੇ ਵੀ ਸੰਭਾਵਿਤ ਖ਼ਤਰੇ ਨਾਲ ਨਿਪਟਣ ਲਈ ਆਪਣੀ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪੈਂਟਾਗਨ ਨੇ ਕਿਹਾ ਕਿ ਅਮਰੀਕੀ ਦਸਤਿਆਂ ਖ਼ਿਲਾਫ਼ ਈਰਾਨ ਦੇ ਕਿਸੇ ਵੀ ਖ਼ਤਰੇ ਨਾਲ ਨਿਪਟਣ ਲਈ ਪੱਛਮੀ ਏਸ਼ੀਆ ‘ਚ ਹੁਣ ਇਕ ਹੋਰ ਜੰਗੀ ਬੇੜਾ ਅਤੇ ਪੈਟ੍ਰੀਆਟ ਮਿਜ਼ਾਈਲਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਪਿਛਲੇ ਸਾਲ […]

ਐਮਾਜ਼ੋਨ ਦੇ ਮਾਲਕ ਬੇਜ਼ੋਸ ਚੰਦਰਮਾ ‘ਤੇ ਭੇਜਣਗੇ ਮਿਸ਼ਨ

ਵਾਸ਼ਿੰਗਟਨ : ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਮਾਲਕ ਜੈੱਫ ਬੇਜ਼ੋਸ ਚੰਦਰਮਾ ਮਿਸ਼ਨ ਲਾਂਚ ਕਰਨ ਦੀ ਤਿਆਰੀ ਵਿਚ ਹਨ। ਉਨ੍ਹਾਂ ਦੀ ਏਅਰੋ ਸਪੇਸ ਕੰਪਨੀ ‘ਬਲੂ ਓਰੀਜਨ’ ਇਕ ਹਾਈ-ਟੇਕ ਲੈਂਡਰ ਚੰਦਰਮਾ ‘ਤੇ ਭੇਜਣ ਜਾ ਰਹੀ ਹੈ। ਵਾਸ਼ਿੰਗਟਨ ਕਨਵੈਨਸ਼ਨ ਸੈਂਟਰ ਵਿਚ ਬੇਜ਼ੋਸ ਨੇ ‘ਬਲੂ ਮੂਨ’ ਲੈਂਡਰ ਦਾ ਮਾਡਲ ਵੀ ਸਭ ਦੇ ਸਾਹਮਣੇ […]

ਮੋਦੀ : ‘ਡਿਵਾਈਡਰ-ਇਨ-ਚੀਫ਼’

ਮੋਦੀ : ‘ਡਿਵਾਈਡਰ-ਇਨ-ਚੀਫ਼’

ਨਿਊਯਾਰਕ: ਹੁਣ ਜਦੋਂ ਕਿ ਭਾਰਤ ਵਿਚ ਲੋਕ ਸਭਾ ਚੋਣਾਂ ਆਖ਼ਰੀ ਗੇੜ ਵੱਲ ਵਧ ਰਹੀਆਂ ਹਨ, ਦੁਨੀਆ ਦੇ ਮੰਨੇ-ਪ੍ਰਮੰਨੇ ਰਸਾਲੇ ‘ਟਾਈਮ’ ਨੇ ਆਪਣੇ ਕੌਮਾਂਤਰੀ ਐਡੀਸ਼ਨ ’ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵਿਵਾਦ ਖੜ੍ਹਾ ਕਰਨ ਦੀ ਸਮਰੱਥਾ ਰੱਖਦੀ ਹੈੱਡਲਾਈਨ ਨਾਲ ਛਾਪੀ ਹੈ। ਅਮਰੀਕਨ ਰਸਾਲੇ ਦੇ ਕੌਮਾਂਤਰੀ ਐਡੀਸ਼ਨ ਵਿਚ ਮੋਦੀ ਦੀ ਕਵਰ ਸਟੋਰੀ (ਮੁੱਖ ਲੇਖ) […]

ਦੀਆ ਮਿਰਜ਼ਾ ਸੰਯੁਕਤ ਰਾਸ਼ਟਰ ਦੀ ਪ੍ਰਤੀਨਿਧ ਨਿਯੁਕਤ

ਦੀਆ ਮਿਰਜ਼ਾ ਸੰਯੁਕਤ ਰਾਸ਼ਟਰ ਦੀ ਪ੍ਰਤੀਨਿਧ ਨਿਯੁਕਤ

ਸੰਯੁਕਤ ਰਾਸ਼ਟਰ: ਸਥਾਈ ਵਿਕਾਸ ਟੀਚਿਆਂ ਨੂੰ ਸਰ ਕਰਨ ਵਾਸਤੇ ਚੁੱਕੇ ਜਾਣ ਵਾਲੇ ਕਦਮਾਂ ਦੀ ਦ੍ਰਿੜ੍ਹਤਾ ਨਾਲ ਪੈਰਵੀ ਕਰਨ ਲਈ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਵੱਲੋਂ 17 ਮਸ਼ਹੂਰ ਸ਼ਖ਼ਸੀਅਤਾਂ ਨੂੰ ਪ੍ਰਤੀਨਿਧੀ ਨਿਯੁਕਤ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਭਾਰਤੀ ਅਦਾਕਾਰਾ ਦੀਆ ਮਿਰਜ਼ਾ ਅਤੇ ਅਲੀਬਾਬਾ ਦੇ ਮੁਖੀ ਜੈਕ ਮਾ ਵੀ ਸ਼ਾਮਲ ਹਨ। ਸਥਾਈ ਵਿਕਾਸ ਟੀਚਿਆਂ ਦੇ […]

ਈਸ਼ਨਿੰਦਾ ਦੇ ਦੋਸ਼ ਤੋਂ ਬਰੀ ਆਸੀਆ ਦੇਸ਼ ਛੱਡ ਕੈਨੇਡਾ ਪੁੱਜੀ

ਈਸ਼ਨਿੰਦਾ ਦੇ ਦੋਸ਼ ਤੋਂ ਬਰੀ ਆਸੀਆ ਦੇਸ਼ ਛੱਡ ਕੈਨੇਡਾ ਪੁੱਜੀ

ਇਸਲਾਮਾਬਾਦ (ਪੀਟੀਆਈ) : ਈਸ਼ਨਿੰਦਾ ਦੇ ਦੋਸ਼ ਵਿਚ ਬਰੀ ਹੋਈ ਈਸਾਈ ਅੌਰਤ ਆਸੀਆ ਬੀਬੀ (47) ਨੇ ਆਪਣਾ ਦੇਸ਼ ਪਾਕਿਸਤਾਨ ਛੱਡ ਦਿੱਤਾ ਹੈ। ਉਸ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਹੁਣ ਕੈਨੇਡਾ ਪੁੱਜ ਗਈ ਹੈ। ਚਾਰ ਬੱਚਿਆਂ ਦੀ ਮਾਂ ਆਸੀਆ ਨੂੰ 2010 ਵਿਚ ਈਸ਼ਨਿੰਦਾ ਦੇ ਦੋਸ਼ ਵਿਚ ਦੋਸ਼ੀ ਠਹਿਰਾਉਂਦੇ ਹੋਏ ਮੌਤ ਦੀ ਸਜ਼ਾ ਸੁਣਾਈ ਗਈ ਸੀ। […]

ਅਮਰੀਕੀ ਸਕੂਲ ‘ਚ ਗੋਲ਼ੀਬਾਰੀ ‘ਚ ਇਕ ਵਿਦਿਆਰਥੀ ਦੀ ਮੌਤ

ਵਾਸ਼ਿੰਗਟਨ : ਅਮਰੀਕਾ ਦੇ ਕੋਲੋਰਾਡੋ ਸੂਬੇ ਦੇ ਡੇਨਵਰ ਸ਼ਹਿਰ ਵਿਚ ਹਥਿਆਰ ਲੈ ਕੇ ਸਕੂਲ ‘ਚ ਦਾਖਲ ਹੋਏ ਦੋ ਵਿਦਿਆਰਥੀਆਂ ਨੇ ਆਪਣੇ ਸਾਥੀਆਂ ‘ਤੇ ਗੋਲ਼ੀਆਂ ਚਲਾਈਆਂ। ਇਸ ਵਿਚ ਇਕ ਵਿਦਿਆਰਥੀ ਦੀ ਮੌਤ ਹੋ ਗਈ। ਮੰਗਲਵਾਰ ਦੁਪਹਿਰ ਹੋਈ ਇਸ ਘਟਨਾ ਵਿਚ ਅੱਠ ਵਿਦਿਆਰਥੀ ਜ਼ਖ਼ਮੀ ਹੋ ਗਏ। ਦੋਨੋਂ ਹਮਲਾਵਰ ਵਿਦਿਆਰਥੀਆਂ ਨੂੰ ਫੜ ਲਿਆ ਗਿਆ ਹੈ।

ਕੈਨੇਡਾ ਦੇ ਦਿਹਾਤੀ ਖੇਤਰਾਂ ‘ਚ ਅਪਰਾਧ ਦਰ ਜ਼ਿਆਦਾ : ਰਿਪੋਰਟ

ਕੈਲਗਰੀ: ਸਟੈਟਿਸਟਿਕ ਕੈਨੇਡਾ ਤੋਂ ਜਾਰੀ ਹੋਈ ਨਵੀਂ ਰਿਪੋਰਟ ਮੁਤਾਬਿਕ ਦਿਹਾਤੀ ਅਲਬਰਟਾ ਵਿੱਚ ਸ਼ਹਿਰੀ ਇਲਾਕਿਆਂ ਦੇ ਮੁਕਾਬਲੇ ਅਪਰਾਧ ਦੀ ਦਰ ਜ਼ਿਆਦਾ ਪਾਈ ਗਈ ਹੈ। ਰਿਪੋਰਟ ਮੁਤਾਬਿਕ ਦਿਹਾਤੀ ਅਲਬਰਟਾ ‘ਚ ਅਪਰਾਧ ਦੀ ਦਰ 34 ਫ਼ੀਸਦੀ ਜ਼ਿਆਦਾ ਹੈ। 2017 ਵਿੱਚ ਪੁਲਿਸ ਵਲੋਂ ਦਰਜ ਕੀਤੇ ਅਪਰਾਧਿਕ ਕੇਸਾਂ ਅਨੁਸਾਰ ਅਲਬਰਟਾ ਦੇ ਦਿਹਾਤੀ ਹਿੱਸਿਆਂ ‘ਚ ਅਪਰਾਧ ਦਰ 10,964 ਜਦ ਕਿ ਅਲਬਰਟਾ […]

ਕੈਂਸਰ ਪੀੜਤ ਬੱਚੀ ਲਈ ਲੋਕਾਂ ਨੇ ਦਾਨ ਕੀਤੇ 100 ਦਿਨ

ਕੈਂਸਰ ਪੀੜਤ ਬੱਚੀ ਲਈ ਲੋਕਾਂ ਨੇ ਦਾਨ ਕੀਤੇ 100 ਦਿਨ

ਵਾਸ਼ਿੰਗਟਨ : ਇਨਸਾਨੀਅਤ ਦੀ ਮਿਸਾਲ ਪੇਸ਼ ਕਰਦਾ ਅਮਰੀਕਾ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸਕੂਲ ਟੀਚਰ ਡੇਵਿਡ ਗ੍ਰੀਨ ਆਪਣੀ 16 ਮਹੀਨੇ ਦੀ ਬੱਚੀ ਦੇ ਬਲੱਡ ਕੈਂਸਰ ਦਾ ਇਲਾਜ ਕਰਵਾ ਰਹੇ ਹਨ। ਇਸ ਦੌਰਾਨ ਗ੍ਰੀਕ ਦੀ ‘ਸਿਕ ਲੀਵ’ (sick leave) ਖਤਮ ਹੋ ਗਈ। ਇਲਾਜ ਵਿਚ ਮੁਸ਼ਕਲ ਨਾ ਹੋਵੇ ਇਸ ਲਈ ਗ੍ਰੀਨ ਦੇ ਸਾਥੀ ਕਰਮਚਾਰੀਆਂ […]