Home » Archives by category » ਅਮਰੀਕਾ/ਕੈਨੇਡਾ (Page 287)

ਨਿਊਯਾਰਕ ਬੰਬ ਕਾਂਡ ਦੀ ਸਾਜ਼ਿਸ਼ ਰਚਣ ਵਾਲੇ ਬੰਗਲਾਦੇਸ਼ੀ ਨੇ ਗੁਨਾਹ ਕਬੂਲਿਆ

ਨਿਊਯਾਰਕ ਬੰਬ ਕਾਂਡ ਦੀ ਸਾਜ਼ਿਸ਼ ਰਚਣ ਵਾਲੇ ਬੰਗਲਾਦੇਸ਼ੀ ਨੇ ਗੁਨਾਹ ਕਬੂਲਿਆ

ਨਿਊਯਾਰਕ, 8 ਫਰਵਰੀ : ਅਲ-ਕਾਇਦਾ ਦੀ ਖਾਤਰ ਇਥੇ ਫੈਡਰਲ ਰਿਜ਼ਰਵ ਬੈਂਕ ਦੀ ਇਮਾਰਤ ਨੂੰ ਉਡਾਉਣ ਲਈ ਅਮਰੀਕਾ ਆਏ ਇਕ ਬੰਗਲਾਦੇਸ਼ੀ ਨੌਜਵਾਨ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਇਸ 21 ਸਾਲਾ ਨੌਜਵਾਨ ਨੇ ਇਮਾਰਤ ਨੂੰ ਉਡਾਉਣ ਲਈ ਇਕ ਹਜ਼ਾਰ ਪੌਂਡ ਦਾ ਬੰਬ ਵਰਤਣਾ ਸੀ। ਕਾਜ਼ੀ ਮੁਹੰਮਦ ਰਿਜ਼ਵਾਨੁਲ ਅਹਿਸਾਨ ਨਫੀਸ ਨੇ ਪੂਰਬੀ ਜ਼ਿਲ੍ਹਾ ਅਦਾਲਤ ਨਿਊਯਾਰਕ ਵਿੱਚ ਇਕ […]

1984 ਦੇ ਕਤਲੇਆਮ ਨੂੰ ਨਸਲਕੁਸ਼ੀ ਐਲਾਨਣ ਦੀ ਮੰਗ

1984 ਦੇ ਕਤਲੇਆਮ ਨੂੰ ਨਸਲਕੁਸ਼ੀ ਐਲਾਨਣ ਦੀ ਮੰਗ

ਵਾਸ਼ਿੰਗਟਨ, 8 ਫਰਵਰੀ : ਅਮਰੀਕਾ ’ਚ ਸਿੱਖਾਂ  ਨੇ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਭਾਰਤ ’ਚ ਨਵੰਬਰ 1984 ਦੀ ਸਿੱਖ ਵਿਰੋਧੀ ਹਿੰਸਾ ਨੂੰ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਜਾਵੇ।  ਸਿੱਖ ਸੰਸਥਾਵਾਂ ਦਾ ਕਹਿਣਾ ਹੈ ਕਿ ਜਿਸ ਵਰਤਾਰੇ ਨੂੰ ‘ਦੰਗਿਆਂ’ ਵਜੋਂ ਪੇਸ਼ ਕੀਤਾ ਜਾ ਰਿਹਾ ਹੈ  ਉਸ ਦੇ ਉਲਟ ਨਵੰਬਰ 1984 ਦੀ ਹਿੰਸਾ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ […]

ਚੀਨ ਨੂੰ ਬਣਨਾ ਹੋਵੇਗਾ ਰਾਸ਼ਟਰਾਂ ਦਾ ਹਿੱਸਾ : ਪੇਨੇਟਾ

ਚੀਨ ਨੂੰ ਬਣਨਾ ਹੋਵੇਗਾ ਰਾਸ਼ਟਰਾਂ ਦਾ ਹਿੱਸਾ : ਪੇਨੇਟਾ

ਵਾਸ਼ਿੰਗਟਨ- : ਅਮਰੀਕੀ ਰੱਖਿਆ ਮੰਤਰੀ ਲਿਓਨ ਪੇਨੇਟਾ ਨੇ ਕਿਹਾ ਹੈ ਕਿ ਸੂਬਾ ਖੇਤਰ ‘ਚ ਸ਼ਾਂਤੀ ਅਤੇ ਪ੍ਰਸਿੱਧੀ ਤੈਅ ਕਰਨ ਲਈ ਚੀਨ ਨੂੰ ਰਾਸ਼ਟਰਾਂ ਦੇ ਪਰਿਵਾਰ ਦਾ ਹਿੱਸਾ ਬਣਨਾ ਹੋਵੇਗਾ। ਉਹ ਅਜਿਹਾ ਦੇਸ਼ ਨਹੀਂ ਬਣ ਸਕਦਾ ਜੋ ਵਿਵਾਦ ਪੈਦਾ ਕਰੇ ਅਤੇ ਸਰਹੱਦਾਂ ਦੀ ਉਲੰਘਣਾ ਕਰੇ। ਪੇਨੇਟਾ ਨੇ ਜਾਰਜਟਾਊਨ ਯੂਨੀਵਰਸਿਟੀ ‘ਚ ਕਿਹਾ, ”ਚੀਨ ਇਕ ਅਜਿਹਾ ਦੇਸ਼ ਨਹੀਂ […]

ਸੈਲੀ ਜੇਵੇਲ ਹੋਵੇਗੀ ਅਮਰੀਕਾ ਦੀ ਨਵੀਂ ਗ੍ਰਹਿ ਮੰਤਰੀ

ਸੈਲੀ ਜੇਵੇਲ ਹੋਵੇਗੀ ਅਮਰੀਕਾ ਦੀ ਨਵੀਂ ਗ੍ਰਹਿ ਮੰਤਰੀ

ਵਾਸ਼ਿੰਗਟਨ  : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਵਲੋਂ ਦੇਸ਼ ਦੀ ਨਵੀਂ ਗ੍ਰਹਿ ਮੰਤਰੀ ਦੇ ਰੂਪ ਵਿਚ ਸੈਲੀ ਜੇਵੇਲ ਨੂੰ ਨਾਮਜ਼ਦ ਕੀਤਾ ਗਿਆ ਹੈ। ਦੂਜੇ ਕਾਰਜਕਾਲ ਦੌਰਾਨ ਓਬਾਮਾ ਵਲੋਂ ਆਪਣੇ ਮੰਤਰੀ ਮੰਡਲ ਵਿਚ ਸ਼ਾਮਲ ਕੀਤੀ ਗਈ ਕੁਮਾਰੀ ਜੇਵੇਲ ਪਹਿਲੀ ਮਹਿਲਾ ਹੈ।

ਭਾਰਤ ਨਾਲ ਰਣਨੀਤਿਕ ਗੱਲਬਾਤ ਜਾਰੀ ਰੱਖੇਗਾ ਅਮਰੀਕਾ

ਭਾਰਤ ਨਾਲ ਰਣਨੀਤਿਕ ਗੱਲਬਾਤ ਜਾਰੀ ਰੱਖੇਗਾ ਅਮਰੀਕਾ

ਵਾਸ਼ਿੰਗਟਨ- ਅਮਰੀਕਾ ਦੇ ਨਵੇਂ ਬਣੇ ਵਿਦੇਸ਼ ਮੰਤਰੀ ਜਾਨ ਕੇਰੀ ਅਤੇ ਭਾਰਤੀ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਰਣਨੀਤਿਕ ਗੱਲਬਾਤ ਦੀ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਅਤੇ ਉਸ ਨੂੰ ਬਰਕਰਾਰ ਰੱਖਣ ‘ਤੇ ਆਪਣੀ ਵਚਨਬੱਧਤਾ ਜ਼ਾਹਿਰ ਕੀਤੀ। ਅਮਰੀਕੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਵਿਕਟੋਰੀਆ ਨੂਲੈਂਡ ਨੇ ਬੁੱਧਵਾਰ ਨੂੰ ਕਿਹਾ ਕਿ ਮੰਗਲਵਾਰ ਨੂੰ ਖੁਰਸ਼ੀਦ ਨਾਲ ਫੋਨ ‘ਤੇ […]

ਬ੍ਰੇਨਨ ਨੇ ਕੀਤੀ ਡਰੋਨ ਹਮਲਿਆਂ ਦੀ ਵਕਾਲਤ

ਬ੍ਰੇਨਨ ਨੇ ਕੀਤੀ ਡਰੋਨ ਹਮਲਿਆਂ ਦੀ ਵਕਾਲਤ

ਵਾਸ਼ਿੰਗਟਨ : ਮਨੁੱਖੀ ਰਹਿਤ ਜਹਾਜ਼ਾਂ ਦੀ ਸਾਵਧਾਨੀ ਅਤੇ ਜ਼ਿੰਮੇਵਾਰ ਤਰੀਕੇ ਨਾਲ ਵਰਤੋਂ ‘ਤੇ ਜ਼ੋਰ ਦਿੰਦੇ ਹੋਏ ਸੀ. ਆਈ. ਏ. ਦੇ ਨਿਰਦੇਸ਼ਕ ਅਹੁਦੇ ਲਈ ਨਾਮਜ਼ਦ ਜਾਨ ਬ੍ਰੇਨਨ ਨੇ ਅੱਤਵਾਦੀਆਂ ਖਿਲਾਫ ਡਰੋਨ ਹਮਲਿਆਂ ਦੇ ਪੱਖ ‘ਚ ਆਪਣੀ ਰਾਏ ਜ਼ਾਹਰ ਕੀਤੀ। ਬ੍ਰੇਨਨ ਨੇ ਕਿਹਾ ਕਿ ਇਹ ਹਮਲੇ ਪੂਰੀ ਤਰ੍ਹਾਂ ਕਾਨੂੰਨ ਦੇ ਘੇਰੇ ‘ਚ ਰਹਿੰਦੇ ਹੋਏ ਕੀਤੇ ਜਾਂਦੇ ਹਨ। […]

ਭਾਰਤੀ ਠੱਗ ਨੇ ਜ਼ੁਰਮ ਕਬੂਲਿਆ

ਭਾਰਤੀ ਠੱਗ ਨੇ ਜ਼ੁਰਮ ਕਬੂਲਿਆ

ਨਿਊਯਾਰਕ, 6 ਫਰਵਰੀ : ਭਾਰਤੀ ਮੂਲ ਦੇ ਇਕ ਵਿਅਕਤੀ ਨੇ ਭਾਰਤ ਵਿਚ ਕਾਇਮ ਆਪਣੇ ਕਾਲ ਸੈਂਟਰ ਰਾਹੀਂ ਫੋਨ ਕਾਲਾਂ ਕਰਕੇ ਅਮਰੀਕਾ ਭਰ ਵਿਚ ਵੱਡੀ ਗਿਣਤੀ ਲੋਕਾਂ ਨਾਲ ਠੱਗੀ ਮਾਰਨ ਦਾ ਦੋਸ਼ ਕਬੂਲ ਲਿਆ ਹੈ। ਕੈਲੇਫੋਰਨੀਆ ਰਹਿੰਦੇ 47 ਸਾਲਾ ਬਲਜੀਤ ਸਿੰਘ ਨੂੰ ਇਸ ਦੋਸ਼ ਲਈ ਅਦਾਲਤ ਵੱਲੋਂ 8 ਅਪਰੈਲ ਨੂੰ ਸਜ਼ਾ ਸੁਣਾਈ ਜਾਵੇਗੀ। ਅਦਾਲਤ ਨੇ ਉਸ ਨੂੰ […]

‘ਜੁਗਾੜ’ ਰਾਸ ਨਾ ਆਇਆ, ਹੋਣਾ ਪਿਆ ਪਰਿਵਾਰ ਤੋਂ ਦੂਰ

‘ਜੁਗਾੜ’ ਰਾਸ ਨਾ ਆਇਆ, ਹੋਣਾ ਪਿਆ ਪਰਿਵਾਰ ਤੋਂ ਦੂਰ

ਟੋਰਾਂਟੋ, 6 ਫਰਵਰੀ :ਅਮਰੀਕਾ ਤੋਂ ਭਾਰਤ ਡਿਪੋਰਟ ਕੀਤਾ ਗਿਆ ਇਕ 35 ਕੁ ਸਾਲਾ ਪੰਜਾਬੀ ਨੌਜਵਾਨ ਮੁੜ ਅਮਰੀਕਾ ‘ਚ ਆਪਣੀ ਪਤਨੀ ਤੇ ਬੱਚਿਆਂ ਕੋਲ ਪੁੱਜ ਨਾ ਸਕਿਆ | ਬੀਤੇ ਦਿਨੀਂ ਉਹ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਟੋਰਾਂਟੋ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੁੱਜਾ ਸੀ | ਉਸ ਕੋਲ ਕੈਨੇਡਾ ਦਾ ਵਪਾਰਕ ਵੀਜ਼ਾ ਸੀ ਪਰ ਡੂੰਘਾਈ ‘ਚ ਕੀਤੀ ਗਈ […]

ਓਬਾਮਾ ਨੇ ਅਮਰੀਕਾ ਦਾ ਰੁਤਬਾ ਬਹਾਲ ਰੱਖਿਆ- ਕੈਰੀ

ਓਬਾਮਾ ਨੇ ਅਮਰੀਕਾ ਦਾ ਰੁਤਬਾ ਬਹਾਲ ਰੱਖਿਆ- ਕੈਰੀ

ਵਾਸ਼ਿੰਗਟਨ : ਅਮਰੀਕਾ ਦੇ ਵਿਦੇਸ਼ ਮੰਤਰੀ ਜਾਨ ਕੈਰੀ ਨੇ ਕਿਹਾ ਹੈ ਕਿ ਰਾਸ਼ਟਰਪਤੀ ਬਰਾਕ ਓਬਾਮਾ ਦੇ ਦ੍ਰਿਸ਼ਟੀਕੋਣ ਕਾਰਣ ਦੁਨੀਆ ਵਿਚ ਅਮਰੀਕਾ ਦਾ ਰੁਤਬਾ ਅਤੇ ਉਸ ਦਾ ਸਥਾਨ ਬਹਾਲ ਹੋਇਆ ਹੈ। ਕੈਰੀ ਨੇ ਕਿਹਾ, ”ਮੇਰੇ ਮੁਤਾਬਕ ਇਹ ਕਹਿਣਾ ਬਿਲਕੁਲ ਨਿਰਪੱਖ ਹੋਵੇਗਾ ਕਿ ਮੌਜੂਦਾ ਰਾਸ਼ਟਰਪਤੀ ਦੇ ਦ੍ਰਿਸ਼ਟੀਕੋਣ ਅਤੇ ਬੀਤੇ ਚਾਰ ਸਾਲਾਂ ਵਿਚ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਅਮਲੀ […]

ਹੁਣ ਕੁਝ ਕਰਨ ਦਾ ਸਮਾਂ- ਓਬਾਮਾ

ਹੁਣ ਕੁਝ ਕਰਨ ਦਾ ਸਮਾਂ- ਓਬਾਮਾ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਹਥਿਆਰਾਂ ਦੇ ਸੱਭਿਆਚਾਰ ਅਤੇ ਫਾਇਰਿੰਗ ਦੀਆਂ ਭਿਆਨਕ ਘਟਨਾਵਾਂ ਦੇ ਸੰਬੰਧ ਵਿਚ ਕਿਹਾ ਹੈ ਕਿ ਹੁਣ ‘ਕੁਝ ਕਰਨ ਦਾ ਸਮਾਂ’ ਆ ਗਿਆ ਹੈ। ਫਾਇਰਿੰਗ ਦੀਆਂ ਇਨ੍ਹਾਂ ਘਟਨਾਵਾਂ ਵਿਚ ਬੱਚਿਆਂ ਸਮੇਤ ਬਹੁਤ ਸਾਰੇ ਨਿਰਦੋਸ਼ ਲੋਕ ਮਾਰੇ ਗਏ ਹਨ। ਮਿਨੀਪੋਲਿਸ ਵਿਚ ਇਕ ਬੈਠਕ ਨੂੰ ਸੰਬੋਧਨ ਕਰਦੇ ਹੋਏ ਓਬਾਮਾ ਨੇ ਕਿਹਾ, […]