Home » Archives by category » ਅਮਰੀਕਾ/ਕੈਨੇਡਾ (Page 303)

ਏਸ਼ਿਆਈ ਲੋਕਾਂ ਨੇ ਬਣਾਈ ਓਬਾਮਾ ਦੀ ਜਿੱਤ ਯਕੀਨੀ

ਏਸ਼ਿਆਈ ਲੋਕਾਂ ਨੇ ਬਣਾਈ ਓਬਾਮਾ ਦੀ ਜਿੱਤ ਯਕੀਨੀ

ਵਾਸ਼ਿੰਗਟਨ : ਅਮਰੀਕਾ ਵਿੱਚ ਨਵੰਬਰ ਦੌਰਾਨ ਹੋਈ ਰਾਸ਼ਟਰਪਤੀ ਦੀ ਚੋਣ ਵਿੱਚ ਜ਼ਿਆਦਾਤਰ ਏਸ਼ਿਆਈ ਬਰਾਕ ਓਬਾਮਾ ਦੇ ਹੱਕ ਵਿੱਚ ਭੁਗਤੇ ਹਨ। ਚੋਣ ਸਰਵੇਖਣਾਂ ਅਨੁਸਾਰ ਰਿਪਬਲਿਕਨ ਮਿੱਟ ਰੋਮਾਨੀ ਦੀ ਹਾਰ ਵਿੱਚ ਏਸ਼ਿਆਈ ਲੋਕਾਂ ਦਾ ਵੀ ਵੱਡਾ ਰੋਲ ਰਿਹਾ ਹੈ। ਤਕਰੀਬਨ 71 ਫੀਸਦੀ ਏਸ਼ਿਆਈ ਅਮਰੀਕੀ ਵੋਟਾਂ ਓਬਾਮਾ ਦੇ ਹੱਕ ਵਿੱਚ ਭੁਗਤੀਆਂ। ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਨਵੰਬਰ 2012 ਵਿੱਚ ਹੋਈਆਂ ਚੋਣਾਂ ਦੌਰਾਨ 32 ਲੱਖ ਏਸ਼ਿਆਈ ਮੂਲ ਦੇ ਲੋਕਾਂ ਨੇ ਵੋਟ ਦੀ ਵਰਤੋਂ ਕੀਤੀ ਜਿਨ੍ਹਾਂ ਵਿੱਚੋਂ 23 ਲੱਖ ਬਰਾਕ ਓਬਾਮਾ ਦੇ ਹੱਕ ਵਿੱਚ ਭੁਗਤੇ ਤੇ ਨੌਂ ਲੱਖ ਵੋਟਰ ਰੋਮਨੀ ਦੇ ਹੱਕ ਵਿੱਚ ਭੁਗਤੇ।

ਤਿੱਬਤੀਆਂ ਵੱਲੋਂ ਸੰਯੁਕਤ ਰਾਸ਼ਟਰ ਅੱਗੇ ਰੋਸ ਮੁਜ਼ਾਹਰਾ

ਤਿੱਬਤੀਆਂ ਵੱਲੋਂ ਸੰਯੁਕਤ ਰਾਸ਼ਟਰ ਅੱਗੇ ਰੋਸ ਮੁਜ਼ਾਹਰਾ

ਨਿਊਯਾਰਕ : ਸੈਂਕੜੇ ਤਿੱਬਤੀਆਂ ਨੇ ਆਪਣੀ ਹੋਮਲੈਂਡ ’ਤੇ ਚੀਨੀ ਸ਼ਾਸਨ ਖ਼ਿਲਾਫ਼ ਇੱਥੇ ਸੰਯੁਕਤ ਰਾਸ਼ਟਰ ਹੈੱਡਕੁਆਰਟਰਜ਼ ਸਾਹਮਣੇ ਮੁਜ਼ਾਹਰਾ ਕੀਤਾ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਆਲਮੀ ਸੰਸਥਾ ਦੇ ਦਖ਼ਲ ਦੀ ਮੰਗ ਕੀਤੀ। ਤਿੱਬਤੀ ਕੱਲ੍ਹ ਜਲਾਵਤਨ ਤਿੱਬਤੀ ਪਾਰਲੀਮੈਂਟ ਵੱਲੋਂ ਸ਼ੁਰੂ ਕੀਤੀ ਆਲਮੀ ‘ਤਿੱਬਤ ਲਈ ਇਕਜੁੱਟਤਾ ਰੈਲੀ’ ਵਿਚ ਸ਼ਿਰਕਤ ਕਰ ਰਹੇ ਸਨ। ਕੱਲ੍ਹ ਦੁਨੀਆਂ ਭਰ ’ਚ ਮਨੁੱਖੀ ਅਧਿਕਾਰ ਦਿਵਸ ਵੀ ਮਨਾਇਆ ਗਿਆ। ਮੁਜ਼ਾਹਰਾਦਾਰੀਆਂ ਨੇ ਚੀਨੀ ਸਰਕਾਰ ਅਤੇ ਸੰਯੁਕਤ ਰਾਸ਼ਟਰ ਨੂੰ ਤਿੱਬਤ ਦਾ ਮੁੱਦਾ ਹੱਲ ਕਰਨ ਦੀ

2030 ਤਕ ਅਮਰੀਕਾ ਹੀ ਬਣਿਆ ਰਹੇਗਾ ਸੁਪਰ ਪਾਵਰ

2030 ਤਕ ਅਮਰੀਕਾ ਹੀ ਬਣਿਆ ਰਹੇਗਾ ਸੁਪਰ ਪਾਵਰ

ਵਾਸ਼ਿੰਗਟਨ : 12 ਦਸੰਬਰ : ਸੋਵੀਅਤ ਚੁਣੌਤੀ ਖਤਮ ਹੋਣ ਨਾਲ ਅਮਰੀਕਾ ਹੀ ਦੁਨੀਆ ਦਾ ਇਕਲੌਤਾ ਸੁਪਰ ਪਾਵਰ ਬਣ ਕੇ ਉਭਰਿਆ ਸੀ। ਮਾਹਿਰਾਂ ਅਨੁਸਾਰ ਘੱਟੋ-ਘੱਟ 2030 ਤਕ ਅਮਰੀਕਾ ਦੀ ਇਹੀ ਸਥਿਤੀ ਬਣੀ ਰਹੇਗੀ। ਐੱਨ. ਆਈ. ਸੀ. ਦੇ ਪ੍ਰਧਾਨ ਕ੍ਰਿਸਟੋਫਰ ਕੋਇਮ ਨੇ ਕਿਹਾ ਕਿ ਬੇਸ਼ਕ ਭਾਰਤ ਤੇ ਚੀਨ ਤੇਜ਼ੀ ਨਾਲ ਸ਼ਕਤੀਸ਼ਾਲੀ ਹੋ ਰਹੇ ਹਨ ਪਰ 2030 ਤਕ ਅਮਰੀਕਾ ਨੂੰ ਉਸ ਦੇ ਸਿੰਘਾਸਨ ਤੋਂ ਕੋਈ ਨਹੀਂ ਹਿਲਾ ਸਕੇਗਾ।

ਸਟ੍ਰਾਸ ਕਾਹਨ ਨੇ ਹੋਟਲ ਕਰਮਚਾਰੀ ਦੇ ਜਿਸਮਾਨੀ ਸੋਸ਼ਣ ਦਾ ਮਾਮਲਾ ਸੁਲਝਾਇਆ

ਸਟ੍ਰਾਸ ਕਾਹਨ ਨੇ ਹੋਟਲ ਕਰਮਚਾਰੀ ਦੇ ਜਿਸਮਾਨੀ ਸੋਸ਼ਣ ਦਾ ਮਾਮਲਾ ਸੁਲਝਾਇਆ

ਨਿਊਯਾਰਕ, 12 ਦਸੰਬਰ : ਕੌਮਾਂਤਰੀ ਮੁਦਰਾਕੋਸ਼ (ਆਈ. ਐੱਮ. ਐੱਫ.) ਦੇ ਸਾਬਕਾ ਮੁਖੀ ਡੋਮਿਨਿਕ ਸਟ੍ਰਾਸ ਕਾਹਨ ਤੇ ਉਨ੍ਹਾਂ ਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀ ਇਕ ਹੋਟਲ ਕਰਮਚਾਰੀ ਵਿਚਾਲੇ ਕਾਨੂੰਨੀ ਵਿਵਾਦ ਸੁਲਝ ਗਿਆ ਹੈ। ਬ੍ਰਾਨਕਸ ਚ ਨਿਊਯਾਰਕ ਸੂਬਾਈ ਸੁਪਰੀਮ ਕੋਰਟ ਦੇ ਜਸਟਿਸ ਡਗਲਸ ਮੈਕੀਯਾਨ ਨੇ ਕੱਲ ਇੱਥੇ ਸੁਣਵਾਈ ਦੌਰਾਨ ਐਲਾਨ ਕੀਤਾ ਕਿ ਸਟ੍ਰਾਸਕਾਹਨ ਤੇ ਨਫੀਸਾਤੋਊ ਡਿਏਲੋ ਵਿਚਾਲੇ ਸਮਝੌਤਾ ਜਿਨ੍ਹਾਂ ਸ਼ਰਤਾਂ ਤੇ ਹੋਇਆ ਹੈ, ਉਨ੍ਹਾਂ ਨੂੰ ਖੁਫੀਆ ਰੱਖਿਆ ਜਾਵੇਗਾ। ਸੁਣ

‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਗੂੰਜਿਆ ਵ੍ਹਾਈਟ ਹਾਊਸ

‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਗੂੰਜਿਆ ਵ੍ਹਾਈਟ ਹਾਊਸ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ‘ਚ ਗੁਰੂ ਨਾਨਕ ਦੇਵ ਜੀ ਦਾ 544ਵਾਂ ਜਨਮ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ‘ਚ ਦੇਸ਼ ਭਰ ਤੋਂ ਵੱਡੀ ਗਿਣਤੀ ‘ਚ ਅਮਰੀਕੀ ਸਿੱਖ ਭਾਈਚਾਰੇ ਦੇ ਮੈਂਬਰਾ ਨੇ ਹਿੱਸਾ ਲਿਆ।
ਇਹ ਲਗਾਤਾਰ ਤੀਸਰਾ ਸਾਲ ਹੈ ਜਦੋਂ ਵ੍ਹਾਈਟ ਹਾਊਸ ‘ਚ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਗਿਆ। ਇਸ ਮੌਕੇ ‘ਤੇ ਆਪਣੇ ਦਿੱਤੇ ਸੰਦੇਸ਼ ‘ਚ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਵਿਸਕਾਂਸਿਨ ਗੁਰਦੁਆਰੇ ‘ਚ ਹੋਈ ਗੋਲਾਬਾਰੀ ‘ਚ ਮਾਰੇ ਗਏ

ਅਮਰੀਕਾ ‘ਚ ਗੋਲੀ ਕਾਂਡ: ਪੰਜ ਹਲਾਕ

ਅਮਰੀਕਾ ‘ਚ ਗੋਲੀ ਕਾਂਡ: ਪੰਜ ਹਲਾਕ

ਪੋਰਟਰਵਿਲੇ, 10 ਦਸੰਬਰ : ਟੁਲਾਰੇ ਕਾਉਂਟੀ ਦੇ ਜੰਗਲੀ ਖੇਤਰ ਵਿਚ ਇਕ ਵਿਅਕਤੀ ਵੱਲੋਂ ਚਲਾਈਆਂ ਗਈਆਂ ਗੋਲੀਆਂ ਕਾਰਨ ਇਕ ਲੜਕੀ ਅਤੇ ਉਸ ਦੀ ਮਾਂ ਸਮੇਤ ਉਸ ਦੇ ਦੋ ਭਰਾ ਮਾਰੇ ਗਏ। ਬਾਅਦ ਵਿਚ ਪੁਲੀਸ ਨਾਲ ਹੋਏ ਮੁਕਾਬਲੇ ਵਿਚ ਹਮਲਾਵਰ ਵੀ ਮਾਰਿਆ ਗਿਆ। ਇਸ ਘਟਨਾ ਦੌਰਾਨ ਦੋ ਬੱਚੇ ਜ਼ਖ਼ਮੀ ਵੀ ਹੋ ਗਏ। ਇਸ ਕਤਲ ਕਾਂਡ ਤੋਂ ਬਾਅਦ ਪੁਲੀਸ ਨੇ 31 ਸਾਲਾ ਹਮਲਾਵਰ ਹੈਕਟਰ ਸੇਲਾਇਆ ਨੂੰ ਘਟਨਾ ਸਥਾਨ ਤੋਂ 30 ਮੀਲ ਦੂਰ ਅਤੇ ਘਟਨਾ ਤੋਂ ਕਰੀਬ ਛੇ ਘੰਟੇ ਬਾਅਦ ਘੇਰ ਲਿਆ। ਇਸ ਮੌਕੇ ਪੁਲਿਸ ਨਾਲ ਹੋਏ ਮੁਕਾਬਲੇ ਵਿਚ ਹੈਕਟਰ ਮਾਰਿਆ ਗਿਆ

15 ਨੂੰ ਪੇਸ਼ ਕੀਤੀ ਜਾਵੇਗੀ ਨਸਲਕੁਸ਼ੀ ਪਟੀਸ਼ਨ

15 ਨੂੰ ਪੇਸ਼ ਕੀਤੀ ਜਾਵੇਗੀ ਨਸਲਕੁਸ਼ੀ ਪਟੀਸ਼ਨ

ਵਾਸਿੰਗਟਨ : ਭਾਰਤੀ ਨਿਜ਼ਾਮ ਵੱਲੋਂ ਨਵੰਬਰ 1984 ਕੀਤੇ ਗਏ ਸਿੱਖ ਕਤਲੇਆਮ ਨੂੰ ਸਿਖ ਨਸਲਕੁਸ਼ੀ ਵਜੋਂ ਮਾਨਤਾ ਦੇਣ ਦੀ ਮੰਗ ਨੂੰ ਲੈਕੇ 25000 ਤੋਂ ਵੱਧ ਦਸਤਖਤਾਂ ਵਾਲੀ ਪਟੀਸ਼ਨ 15 ਦਸੰਬਰ ਨੂੰ ਓਬਾਮਾ ਪ੍ਰਸ਼ਾਸਨ ਅੱਗੇ ਪੇਸ਼ ਕੀਤੀ ਜਾਵੇਗੀ। ਅਮਰੀਕੀ ਸਰਕਾਰ ਦੀ ਮੌਜੂਦਾ ਨੀਤੀ ਅਨੁਸਾਰ ਕਿਸੇ ਪਟੀਸ਼ਨ ਦਾ ਸਰਕਾਰੀ ਤੌਰ ‘ਤੇ ਜਵਾਬ ਹਾਸਿਲ ਕਰਨ ਲਈ ਉਸ ‘ਤੇ 25000 ਦਸਤਖ਼ਤ ਜ਼ਰੂਰੀ ਚਾਹੀਦੇ ਹਨ। ਉਕਤ ਪਟੀਸ਼ਨ ਵਿਚ ਓਬਾਮਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾਵੇਗੀ ਕਿ ਨਵੰਬਰ 1984 ਨੂੰ ‘ਸਿਖ ਨਸਲਕੁਸ਼ੀ’

ਵਿਦਿਆਰਥਣ ਸਕੂਲ ਵਿਚ ਗ੍ਰੇਨੇਡ ਲੈ ਕੇ ਪਹੁੰਚੀ

ਵਿਦਿਆਰਥਣ ਸਕੂਲ ਵਿਚ ਗ੍ਰੇਨੇਡ ਲੈ ਕੇ ਪਹੁੰਚੀ

ਮੈਲਬੋਰਨ : ਆਸਟ੍ਰੇਲੀਆ ਦੇ ਸਿਡਨੀ ਦੇ ਹੰਟਰ ਕ੍ਰਿਸਚਿਅਨ ਸਕੂਲ ਵਿਚ ਉਸ ਸਮੇਂ ਹਲਚਲ ਮੱਚ ਗਈ ਜਦੋਂ ਸਕੂਲ ਦੀ ਇਕ 11 ਸਾਲਾ ਵਿਦਿਆਰਥਣ ਦੂਜੇ ਵਿਸ਼ਵ ਯੁੱਧ ਅਤੇ ਵੀਅਤਨਾਮ ਯੁੱਧ ਵਿਚ ਵਰਤਿਆ ਗਿਆ ‘ਪਾਈਨਐੱਪਲ’ ਗ੍ਰੇਨੇਡ ਪ੍ਰਦਰਸ਼ਨ ਦੇ ਲਈ ਲੈ ਆਈ। ਇਸ ਤੋਂ ਬਾਅਦ ਸਕੂਲ ਵਿਚ ਪੁਲਸ ਨੂੰ ਬੁਲਾਇਆ ਗਿਆ ਅਤੇ ਸਕੂਲ ਦੇ ਲਗਭਗ 500 ਵਿਦਿਆਰਥੀਆਂ ਅਤੇ 60 ਅਧਿਆਪਕਾਂ ਨੂੰ ਸਕੂਲ ਤੋਂ ਬਾਹਰ ਇਕ ਪਾਰਕ ਵਿਚ ਲਿਜਾਇਆ ਗਿਆ। ਜਿਸ ਤੋਂ ਬਾਅਦ ਪੁਲਸ ਨੇ ਗ੍ਰੇਨੇਡੇ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਖਰਾਬ

ਭਾਰਤੀ ਨਾਗਰਿਕ ਨੇ ਮਾਨਵ ਤਸਕਰੀ ਦੇ ਦੋਸ਼ ਕਬੂਲੇ

ਭਾਰਤੀ ਨਾਗਰਿਕ ਨੇ ਮਾਨਵ ਤਸਕਰੀ ਦੇ ਦੋਸ਼ ਕਬੂਲੇ

ਵਾਸ਼ਿੰਗਟਨ : ਇਕ ਪਰਵਾਸੀ ਭਾਰਤੀ ਨੇ ਭਾਰਤ ਤੋਂ ਗੈਰ-ਕਾਨੂੰਨੀ ਪਰਵਾਸੀਆਂ ਨੂੰ ਅਮਰੀਕਾ ‘ਚ ਦਾਖਲ ਕਰਾਉਣ ਦੇ ਦੋਸ਼ ਪ੍ਰਵਾਨ ਕਰ ਲਏ ਹਨ। ਸੰਘੀ ਅਧਿਕਾਰੀਆਂ ਨੇ ਇਹ ਗੱਲ ਦੱਸੀ ਹੈ। ਕੌਸ਼ਿਕ ਜੈਅੰਤੀ ਭਾਈ ਠੱਕਰ ਨੂੰ ਵੱਧ ਤੋਂ ਵੱਧ 15 ਸਾਲ ਦੀ ਕੈਦ ਅਤੇ 5 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਸ ਨੂੰ 22 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ। 33 ਸਾਲਾ ਠੱਕਰ ਨੂੰ ਲੰਘੀ 8 ਅਪਰੈਲ ਨੂੰ ਦੱਖਣੀ ਟੈਕਸਾਸ ਜ਼ਿਲ੍ਹੇ ਵਿਚ ਦਾਇਰ ਕੀਤੀ ਗਈ ਇਕ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀ

ਐਫਬੀਆਈ ਵੱਲੋਂ ਓਕ ਕਰੀਕ ਗੋਲੀ ਕਾਂਡ ਦੀ ਜਾਂਚ ਮੁਕੰਮਲ

ਐਫਬੀਆਈ ਵੱਲੋਂ ਓਕ ਕਰੀਕ ਗੋਲੀ ਕਾਂਡ ਦੀ ਜਾਂਚ ਮੁਕੰਮਲ

ਵਿਸਕਾਨਸਿਨ : ਅਗਸਤ ਮਹੀਨੇ ਵਿਚ ਵਿਸਕਾਨਸਿਨ ਦੇ ਓਕ ਕਰੀਕ ਗੁਰਦੁਆਰੇ ਵਿਚ ਹੋਈ ਗੋਲੀਬਾਰੀ ਦੀ ਘਟਨਾ ਬਾਰੇ ਅਮਰੀਕੀ ਖੁਫੀਆ ਏਜੰਸੀ ਐਫ. ਬੀ. ਆਈ. ਨੇ ਆਪਣੀ ਜਾਂਚ ਮੁਕੰਮਲ ਕਰ ਲਈ ਹੈ। ਜਾਂਚ ਏਜੰਸੀ ਨੂੰ ਅਜਿਹਾ ਕੋਈ ਸਬੂਤ ਨਹੀਂ ਮਿਲਿਆ, ਜਿਸ ਤੋਂ ਇਹ ਪਤਾ ਲੱਗਦਾ ਹੋਵੇ ਕਿ ਹਮਲਾ ਕਿਸੇ ਸਾਜ਼ਿਸ਼ ਤਹਿਤ ਕੀਤਾ ਗਿਆ ਸੀ। ਏਜੰਸੀ ਦੀ ਜਾਂਚ ਮੁਤਾਬਿਕ ਇਹ ਹਮਲਾ ਨਸਲੀ ਨਫਰਤ ਤੋਂ ਪ੍ਰੇਰਿਤ ਨਹੀਂ ਸੀ। ਐਫ. ਬੀ. ਆਈ. ਦੀ ਮਿਲਵਾਕੀ ਡਵੀਜ਼ਨ ਦੇ ਵਿਸ਼ੇਸ਼ ਏਜੰਟ ਟੀ. ਕਾਰਲਸਨ ਮੁਤਾਬਿਕ ਜਾਂਚ