Home » Archives by category » ਵਿਸ਼ੇਸ਼ ਲੇਖ

ਭੋਜਨ ਜਿਨ੍ਹਾਂ ਨੂੰ ਇਕੱਠਾ ਖਾਣ ਇਕ ਦੂਜੇ ਦੀ ਪੋਸ਼ਟਿਕਤਾ ਵਿਚ ਵਾਧਾ ਕਰਦੇ ਹਨ

ਸਵੇਰ ਤੋਂ ਲੈ ਕੇ ਸੌਣ ਤਕ ਅਸੀਂ ਕਿਸੇ ਨਾ ਕਿਸੇ ਭੋਜਨ ਆਦਿ ਦਾ ਸੇਵਨ ਕਰਦੇ ਰਹਿੰਦੇ ਹਾਂ। ਇਸ ਭੋਜਨ ਵਿਚ ਕੁੱਝ ਭੋਜਨ ਦੀ ਆਪਸ ਵਿਚ ਦੋਸਤੀ ਹੈ। ਦੋਸਤ ਭੋਜਨ ਖਾਣ ਨਾਲ ਉਹ ਇਕ ਦੂਜੇ ਦੀ ਪੋਸ਼ਟਿਕਤਾ ਵਿਚ ਵਾਧਾ ਕਰਦੇ ਹਨ। ਇਹੋ ਜਿਹੇ ਭੋਜਨ ਉੱਤੇ ਇਹ ਅਖਾਣ ਪੂਰਾ ਉਤਰਦਾ ਹੈ ਕਿ ‘ਇਕ, ਇਕ ਦੋ ਗਿਆਰਾਂ ਜਿਵੇਂ […]

ਦਰਦ-ਵੰਝਲੀ ਦੀ ਹੂਕ

ਡਾ ਗੁਰਬਖ਼ਸ਼ ਸਿੰਘ ਭੰਡਾਲ ਇਹ ਹੂਕ ਮੇਰੀ ਹੀ ਨਹੀਂ, ਅਸਾਂ ਸਭ ਪ੍ਰਦੇਸੀਆਂ ਦੀ ਹੈ ਜੋ ਆਪਣੇ ਪਿਆਰਿਆਂ ਨੂੰ ਆਖ਼ਰੀ ਵਕਤ ਮਿਲਣ ਲਈ ਵਤਨ ਪਰਤਦੇ ਨੇ ਅਤੇ ਉਹਨਾਂ ਦੀ ਰਾਖ਼ ਨੂੰ ਵੱਗਦੇ ਪਾਣੀਆਂ ਦੇ ਨਾਮ ਕਰ, ਖਾਲੀ ਹੱਥ ਪ੍ਰਦੇਸੀ ਆਲ੍ਹਣਿਆਂ ਨੂੰ ਉਡਾਰੀ ਭਰਦੇ ਨੇ। ਕਈਂ ਤਾਂ ਅਰਥੀ ਨੂੰ ਮੋਢਾ ਦੇਣ ਤੋਂ ਵੀ ਵਿਰਵੇ ਰਹਿ ਜਾਂਦੇ ਨੇ […]

ਰੁੱਖ

ਇਕ ਦੋ ਰੁੱਖ ਤੂੰ ਲਾ ਸੋਹਣਿਆਆਵੇ ਸੋਖਾ ਸਾਹ ਸੋਹਣਿਆਇਕ ਦੋ ਰੁੱਖ ਤੂੰ ਲਾ ਸੋਹਣਿਆ  ••••••••••••••••••••••ਅੱਜ ਤੱਕ ਨਹੀ ਗੱਲ ਵਿਚਾਰੀਰੋਜ ਰੁੱਖਾਂ ਨੂੰ ਫੇਰੇ ਆਰੀਵਿਹੜੇ ਵਿੱਚੋ ਰੁੱਖ ਵੱਢ ਕੇ ਕੋਠੀਆਂ ਲਈਆਂ ਪਾ ਸੋਹਣਿਆ ਇਕ ਦੋ ਰੁੱਖ ਤੂੰ ਲਾ ਸੋਹਣਿਆ ਆਵੇ ਸੋਖਾ ਸਾਹ ਸੋਹਣਿਆ°°°°°°°°°°°°°°°°°°°°°°°ਛਾਂ ਵੀ ਦੇਦੇ ਫਲ ਵੀ ਦੇਦੇ ਬਦਲੇ ਦੇ ਵਿੱਚ ਕੁਝ ਨਾ ਲੈਦੇਆਕਸੀਜਨ ਵੀ ਮਿਲੇ ਇਨ੍ਹਾਂ […]

ਬਹੁਗਿਣਤੀਵਾਦ

ਅੰਗਰੇਜ਼ੀ ਸ਼ਬਦ majority ਲਈ ਪੰਜਾਬੀ ਵਿਚ ਬਹੁਤ ਸ਼ਬਦ ਹਨ: ਬਹੁਮਤ, ਬਹੁਸੰਮਤੀ, ਬਹੁਗਿਣਤੀ, ਬਹੁਸੰਖਿਆ ਆਦਿ; ਪਰ majoritarianism ਵਾਸਤੇ ਪੰਜਾਬੀ ਦੇ ਸ਼ਬਦ-ਕੋਸ਼ਾਂ ਵਿਚ ਕੋਈ ਸ਼ਬਦ ਨਹੀਂ। ਇਹ ਗ਼ੈਰਹਾਜ਼ਰੀ ਇਸ ਤੱਥ ਦੀ ਗਵਾਹੀ ਭਰਦੀ ਹੈ ਕਿ ਪੰਜਾਬ ਵਿਚ ਇਸ ਧਾਰਨਾ/ਵਿਚਾਰ ਬਾਰੇ ਜ਼ਿਆਦਾ ਚਿੰਤਨ ਨਹੀਂ ਹੋਇਆ। ਹਾਲ ਦੀ ਘੜੀ majoritarianism ਲਈ ਸ਼ਬਦ ਬਹੁਗਿਣਤੀਵਾਦ ਵਰਤਿਆ ਜਾ ਰਿਹਾ ਹੈ। ਲੋਕਰਾਜ ਵਿਚ […]

ਬਾਬੂ ਰਜਬ ਅਲੀ ਦੀ ਪੰਜਾਬੀ ਸਾਹਿਤ ਨੂੰ ਦੇਣ

ਬਾਬੂ ਰਜਬ ਅਲੀ ਦੀ ਪੰਜਾਬੀ ਸਾਹਿਤ ਨੂੰ ਦੇਣ

ਅਜਮੇਰ ਸਿੰਘ ਬਾਬੂ ਰਜਬ ਅਲੀ ਦਾ ਕਵੀਸ਼ਰੀ ਸਿਰਜਣ ਕਾਲ 63 ਵਰ੍ਹਿਆਂ (1916-1979 ਈ.) ਦਾ ਹੈ। ਇਸ ਵਿਚ ਉਸ ਨੇ ਛੋਟੀਆਂ-ਵੱਡੀਆਂ 81 ਰਚਨਾਵਾਂ ਸਿਰਜੀਆਂ। ਇਨ੍ਹਾਂ ਰਚਨਾਵਾਂ ਵਿਚ 56 ਘੱਟੋ-ਘੱਟ ਇਕ ਅਖਾੜੇ ਜੋਗੀਆਂ ਤੇ 25 ਲਘੂ ਆਕਾਰ ਦੀਆਂ ਰਚਨਾਵਾਂ ਹਨ। ਬਾਬੂ ਜੀ ਨੇ ਆਪਣੀ ਪਹਿਲੀ ਰਚਨਾ ਹੀਰ 1916 ਈ. ਵਿਚ ਲਿਖੀ ਅਤੇ ਅੰਤਲੀ ਕਵਿਤਾ ‘ਰਜਬ ਅਲੀ ਤੂੰ […]

ਦੇਸ਼ ਵਿਚ ਗੰਭੀਰ ਚਰਚਾ ਦੀ ਲੋੜ

ਹਰਵਿੰਦਰ ਭੰਡਾਲ ਇਸ ਵਾਰ ਦੇ ਲੋਕ ਸਭਾ ਚੋਣ ਨਤੀਜਿਆਂ ਨੇ ਬਹੁਤ ਸਾਰੀਆਂ ਆਸ਼ਾਵਾਂ ਨੂੰ ਮਿੱਟੀ ’ਚ ਮਿਲਾਇਆ ਹੈ ਅਤੇ ਬਹੁਤ ਸਾਰੇ ਨਵੇਂ ਭਰਮ-ਭੁਲੇਖੇ ਸਿਰਜਣ ਦੀਆਂ ਪ੍ਰਸਥਿਤੀਆਂ ਪੈਦਾ ਕਰ ਦਿੱਤੀਆਂ ਹਨ। ਇਸੇ ਲਈ ਚੁਣਾਵੀ ਰੌਲਾ-ਰੱਪਾ ਮੱਧਮ ਹੁੰਦਿਆਂ ਹੀ ਗੰਭੀਰ ਚਰਚਾਵਾਂ ਦੇ ਦੌਰ ਦੀ ਲੋੜ ਹੈ। 2014 ਵਿਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਨਾਲ ਬਹੁਤ ਸਾਰੇ […]

ਨਾਸ਼ਤਾ ਨਾ ਕਰਨ ਨਾਲ ਵਧਦੈ ਮੌਤ ਦਾ ਖ਼ਤਰਾ

ਨਾਸ਼ਤਾ ਨਾ ਕਰਨ ਨਾਲ ਵਧਦੈ ਮੌਤ ਦਾ ਖ਼ਤਰਾ

ਜੇ ਤੁਸੀਂ ਸਵੇਰੇ ਨਾਸ਼ਤਾ ਨਹੀਂ ਕਰਦੇ ਤੇ ਦੇਰ ਰਾਤ ਨੂੰ ਖਾਣਾ ਖਾਂਦੇ ਹੋ ਤਾਂ ਇਹ ਤੁਹਾਡੇ ਲਈ ਖ਼ਤਰਨਾਕ ਹੋ ਸਕਦਾ ਹੈ। ਇਸ ਨਾਲ ਜਲਦੀ ਮੌਤ ਖ਼ਤਰਾ ਵਧਂਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਘੇਰ ਲੈਂਦੀਆਂ ਹਨ। ਦਿਲ ਦੇ ਰੋਗਾਂ ਦੀ ਰੋਕਥਾਮ ਸਬੰਧੀ ਯੂਰਪੀ ਰਸਾਲੇ ਵਿਚ ਛਪੇ ਅਧਿਐਨ ਅਨੁਸਾਰ ਜਿਹੜੇ ਲੋਕ ਸਮੇਂ ਸਿਰ ਖਾਣਾ ਨਹੀਂ ਖਾਂਦੇ ਉਨ੍ਹਾਂ […]

ਆ ਗ਼ਰੀਬ, ਤੇਰਾ ਭਲਾ ਕਰੀਏ…

ਆ ਗ਼ਰੀਬ, ਤੇਰਾ ਭਲਾ ਕਰੀਏ…

ਐੱਸ ਪੀ ਸਿੰਘ “ਸਾਰੇ ਬੱਚੇ ਜਿਹੜੇ ਬਹੁਤ ਗ਼ਰੀਬ ਨੇ ਤੇ ਜਿਹੜੇ-ਜਿਹੜੇ ਅਨੁਸੂਚਿਤ ਜਾਤੀ ਵਾਲੇ ਨੇ, ਆਪਣੀ ਆਪਣੀ ਸੀਟ ’ਤੇ ਖੜ੍ਹੇ ਹੋ ਜਾਓ।” ਮੈਂ ਚੌਦਾਂ ਸਾਲਾਂ ਦਾ ਸਾਂ। ਸੰਨ 1980। ਕਲਾਸ ਅੱਠਵੀਂ, ਸੈਕਸ਼ਨ ਏ। ਗੌਰਮਿੰਟ ਜੂਨੀਅਰ ਮਾਡਲ ਸਕੂਲ, ਮਾਡਲ ਟਾਊਨ, ਲੁਧਿਆਣਾ। ਕਲਾਸ ਇੰਚਾਰਜ ਅਧਿਆਪਕ ਸੁਰਿੰਦਰ ਬਾਲਾ ਹੋਰੀਂ ਸਨ। ਹੁਣ ਪੁਰਾਣੀਆਂ ਤਸਵੀਰਾਂ ਵੇਖਦਿਆਂ ਜਾਪਦਾ ਹੈ ਕਿ ਉਹ […]

ਜਦੋਂ ਮੰਗਲ ਗ੍ਰਹਿ ’ਤੇ ਦਰਿਆ ਵਗਦੇ ਸਨ

ਜਦੋਂ ਮੰਗਲ ਗ੍ਰਹਿ ’ਤੇ ਦਰਿਆ ਵਗਦੇ ਸਨ

ਮੰਗਲ ਗ੍ਰਹਿ ’ਤੇ ਦਰਿਆ ਵਗਦੇ ਹੋਣ ਦਾ ਇਤਿਹਾਸ ਓਨਾ ਪੁਰਾਣਾ ਨਹੀਂ ਹੈ, ਜਿੰਨਾ ਕਿ ਪਹਿਲਾਂ ਸਮਝਿਆ ਜਾਂਦਾ ਸੀ। ਲਾਲ ਗ੍ਰਹਿ ਦੀ ਸਤਹਿ ’ਤੇ ਲੰਮਾ ਅਰਸਾ ਪਹਿਲਾਂ ਦਰਿਆ ਵਗਣ ਦੇ ਡੂੰਘੇ ਨਿਸ਼ਾਨ ਸਨ ਪਰ ਗ੍ਰਹਿ ’ਤੇ ਲੱਖਾਂ ਸਾਲ ਪਹਿਲਾਂ ਦੇ ਵਾਤਾਵਰਨ ਨੂੰ ਹਾਲੇ ਵੀ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ। ਅਮਰੀਕਾ ਦੀ ਸ਼ਿਕਾਗੋ ਯੂਨੀਵਰਸਿਟੀ ਦੇ ਵਿਗਿਆਨੀਆਂ ਅਨੁਸਾਰ […]

ਹੱਥੀਂ ਸਹੇੜੀ ਤਬਾਹੀ…

ਹੱਥੀਂ ਸਹੇੜੀ ਤਬਾਹੀ…

ਮਹਿੰਦਰ ਸਿੰਘ ਦੋਸਾਂਝ ਮਈ ਦੇ ਅੱਧ ਵਿਚ ਇਕ ਦਿਨ ਸਵੇਰੇ ਕਿਸੇ ਨੇ ਫੋਨ ਕਰਕੇ ਦੱਸਿਆ: ਤੁਹਾਡੇ ਫਾਰਮ ‘ਤੇ ਅੱਗ ਲੱਗੀ ਹੋਈ ਹੈ। ਮੈਂ ਬਿਨਾ ਜੁੱਤੀ ਪਾਇਆਂ ਤੇ ਆਪਣੇ ਕਮਰੇ ਨੂੰ ਤਾਲਾ ਲਾਏ ਬਗੈਰ ਹੀ ਆਪਣੇ ਫਾਰਮ ਵੱਲ ਨੱਸ ਪਿਆ। ਮੇਰੇ ਜਾਣ ਤੱਕ ਅੱਗ ਦਾ ਬੇਮੁਹਾਰਾ ਰਾਖ਼ਸ਼ ਤਿੰਨਾਂ ਪਿੰਡਾਂ ‘ਚ ਕਣਕ ਦੇ ਨਾੜ ਨੂੰ ਭਸਮ ਕਰਕੇ […]

Page 1 of 99123Next ›Last »