Home » Archives by category » ਵਿਸ਼ੇਸ਼ ਲੇਖ (Page 2)

ਊਠਾਂ ਦਾ ਅਮਰੀਕੀ ਸੌਦਾਗਰ ਤੇ ਖ਼ਾਲਸਾ ਦਰਬਾਰ…

ਊਠਾਂ ਦਾ ਅਮਰੀਕੀ ਸੌਦਾਗਰ ਤੇ ਖ਼ਾਲਸਾ ਦਰਬਾਰ…

ਸੁਰਿੰਦਰ ਸਿੰਘ ਤੇਜ ਕੌਣ ਸੀ ਜੋਸਾਇਆ ਹਾਰਲਨ? ਕੀ ਸੀ ਲਾਹੌਰ ਦਰਬਾਰ ਨਾਲ ਉਸ ਦਾ ਸਬੰਧ? ਬਲਭੱਦਰ ਕੁੰਵਰ ਨੇਪਾਲੀ ਸੀ; ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨਾਲ ਉਸ ਦਾ ਰਿਸ਼ਤਾ ਕਿਵੇਂ ਜੁੜਿਆ? ਕਿਸ ਗ਼ੈਰ-ਪੰਜਾਬੀ ਦੀ ਸ਼ਹਾਦਤ ਨੇ ਅਕਾਲੀ ਫੂਲਾ ਸਿੰਘ ਨੂੰ ਪ੍ਰਭਾਵਿਤ ਕੀਤਾ? ਕੋਹਿਨੂਰ ਹੀਰਾ ਕਿਵੇਂ ਇਕ ਫ਼ਕੀਰ ਲਈ ਪੇਪਰਵੇਟ ਬਣਿਆ ਰਿਹਾ? ਕਿਸ ਫਰਾਂਸੀਸੀ ਜਰਨੈਲ ਦੀ ਮੌਤ […]

ਜੰਗਲ ਵਿਚ

ਜੰਗਲ ਵਿਚ

ਜਾਵੇਦ ਅਖ਼ਤਰ ਕਿਸੀ ਕਾ ਹੁਕਮ ਹੈ ਸਾਰੀ ਹਵਾਏਂ ਹਮੇਸ਼ਾ ਚਲਨੇ ਸੇ ਪਹਿਲੇ ਬਤਾਏਂ ਕਿ ਇਨਕੀ ਸੰਮਤ1 ਕਯਾ ਹੈ। ਹਵਾਓਂ ਕੋ ਬਤਾਨਾ ਯੇ ਭੀ ਹੋਗਾ, ਚਲੇਂਗੀ ਜਬ ਤੋ ਕਯਾ ਰਫ਼ਤਾਰ ਹੋਗੀ, ਕਿ ਆਂਧੀ ਕੀ ਇਜਾਜ਼ਤ ਅਬ ਨਹੀਂ ਹੈ। ਹਮਾਰੀ ਰੇਤ ਕੀ ਸਬ ਯੇ ਫਸੀਲੇਂ, ਯੇ ਕਾਗਜ਼ ਕੇ ਮਹਿਲ ਜੋ ਬਨ ਰਹੇਂ ਹੈਂ, ਹਿਫਾਜ਼ਤ ਇਨਕੀ ਕਰਨਾ ਹੈ […]

ਮਾਲੇਗਾਓਂ ਕੇਸ, ਸਾਧਣੀ ਪ੍ਰੱਗਿਆ ਤੇ ਕਰਕਰੇ

ਮਾਲੇਗਾਓਂ ਕੇਸ, ਸਾਧਣੀ ਪ੍ਰੱਗਿਆ ਤੇ ਕਰਕਰੇ

ਅਮਨਦੀਪ ਸਿੰਘ ਸੇਖੋਂ ਜੇ ਤੁਸੀਂ ਕੇਂਦਰ ਵਿਚਲੀ ਸੱਤਾਧਾਰੀ ਪਾਰਟੀ ਜਾਂ ਰਾਸ਼ਟਰੀ ਸੋਇਮਸੇਵਕ ਸੰਘ (ਆਰਐੱਸਐੱਸ) ਦੀ ਭਾਸ਼ਾ ਨਹੀਂ ਬੋਲਦੇ ਤਾਂ ਤੁਹਾਨੂੰ ਆਪਣੀ ਦੇਸ਼ਭਗਤੀ ਸਾਬਿਤ ਕਰਨੀ ਪਵੇਗੀ। ਹੇਮੰਤ ਕਰਕਰੇ 26 ਨਵੰਬਰ 2008 ਦੀ ਰਾਤ ਨੂੰ ਅਤਿਵਾਦੀਆਂ ਦਾ ਮੁਕਾਬਲਾ ਕਰਦੇ ਸ਼ਹੀਦ ਹੋਇਆ ਅਤੇ ਅਗਲੀ ਸਵੇਰ ਸ਼ਿਵ ਸੈਨਾ ਨੇ ਉਸ ਦੀ ਤਸਵੀਰ ਨਾਲ ਆਪਣੇ ਨੇਤਾਵਾਂ ਦੀ ਤਸਵੀਰ ਵਾਲਾ ਬੈਨਰ […]

ਚੋਣਾਂ 2019: 550ਵੀਂ ਵਰ੍ਹੇਗੰਢ ਵਾਲਾ ਸਟਾਰ ਪ੍ਰਚਾਰਕ

ਚੋਣਾਂ 2019: 550ਵੀਂ ਵਰ੍ਹੇਗੰਢ ਵਾਲਾ ਸਟਾਰ ਪ੍ਰਚਾਰਕ

ਐਸਪੀ ਸਿੰਘ ਦੂਰਅੰਦੇਸ਼ੀ ਦੀ ਸਖ਼ਤ ਘਾਟ ਕਾਰਨ ਹੀ ਇਹ ਸੰਭਵ ਹੋਇਆ ਕਿ ਮੁਲਕ ਵਿੱਚ ਨਵੀਂ ਸਰਕਾਰ ਚੁਣਨ ਲਈ ਚੋਣਾਂ 2019 ਵਿੱਚ ਆ ਡਿੱਗੀਆਂ, ਨਹੀਂ ਤਾਂ ਕਿਸੇ ਵੀ ਕੀਮਤ ’ਤੇ ਇਹ ਸਾਲ ਇਸ ਕੰਮ ਲਈ ਢੁੱਕਵਾਂ ਨਹੀਂ ਸੀ। ਸਿਆਸਤਦਾਨ ਨੇ ਸੌ ਦਾਅ-ਪੇਚ ਚੱਲਣੇ ਹੁੰਦੇ ਹਨ, ਮਾੜੇ ਚੰਗੇ ਬੰਦੇ ਇਸ ਸ਼ਤਰੰਜ ਵਿੱਚ ਭਿੜਾਉਣੇ ਹੁੰਦੇ ਹਨ, ਕਿਸੇ ਕਾਤਲ […]

ਵਿਆਹ ਲਈ ਕੁੜੀ ਦੀ ਚੋਣ ਦੇ ਪੈਮਾਨਿਆਂ ਦਾ ਕੱਚ-ਸੱਚ

ਵਿਆਹ ਲਈ ਕੁੜੀ ਦੀ ਚੋਣ ਦੇ ਪੈਮਾਨਿਆਂ ਦਾ ਕੱਚ-ਸੱਚ

ਚਰਨਜੀਤ ਕੌਰ ਭੁੱਲਰ ਇਕ ਵਾਰ ਮੈਂ ਰੇਲ ਗੱਡੀ ਵਿਚ ਬੈਠੀ ਪਟਿਆਲਾ ਤੋਂ ਬਠਿੰਡਾ ਜਾ ਰਹੀ ਸਾਂ। ਮੇਰੀ ਸਾਹਮਣੀ ਸੀਟ ’ਤੇ ਦੋ ਔਰਤਾਂ ਆਪਸ ਵਿਚ ਗੁਫ਼ਤਗੂ ’ਚ ਮਸਰੂਫ਼ ਸਨ। ਉਨ੍ਹਾਂ ਦੀ ਗੁਫ਼ਤਗੂ ਵਿਚ ਬਿਨਾਂ ਖ਼ਲਲ ਪਾਏ ਮੈਂ ਉਨ੍ਹਾਂ ਨੂੰ ਸੁਣ ਰਹੀ ਸੀ ਪਰ ਉਹ ਦੋਵੇਂ ਇਸ ਗੱਲੋਂ ਵਾਕਫ਼ ਨਹੀਂ ਸਨ। ਇਕ ਅਰੌਤ ਦੂਜੀ ਨੂੰ ਬਹੁਤ ਮਾਣ […]

ਆਓ, ਧਰਤੀ ਨੂੰ ਬਚਾ ਲਈਏ

ਆਓ, ਧਰਤੀ ਨੂੰ ਬਚਾ ਲਈਏ

ਡਾ. ਮਨੀਸ਼ਾ ਬੱਤਰਾ ਧਰਤੀ ਕਿਸੇ ਦੀ ਜਾਤ, ਨਸਲ ਜਾਂ ਹੋਰ ਕਾਰਨਾਂ ਕਰਕੇ ਕਿਸੇ ਨਾਲ ਵਿਤਕਰਾ ਨਹੀਂ ਕਰਦੀ। ਇਸ ਦੀ ਮਮਤਾ ਉਸ ਮਾਂ ਵਰਗੀ ਹੈ ਜਿਸ ਲਈ ਉਸ ਦਾ ਹਰ ਬੱਚਾ ਬਰਾਬਰ ਹੁੰਦਾ ਹੈ। ਇਸ ਨੇ ਮਾਂ ਵਾਂਗ ਹੁਣ ਤੱਕ ਮਨੁੱਖ ਨੂੰ ਸਭ ਕੁਝ ਦਿੱਤਾ ਹੀ ਹੈ, ਪਰ ਮਨੁੱਖ ਨੇ ਇਸ ਤੋਂ ਮਿਲੀਆਂ ਦਾਤਾਂ ਦਾ ਮੁੱਲ […]

ਤਣਾਅ ਨਾਲ ਜੂਝਦੀ ਪੰਜਾਬ ਦੀ ਨੌਜਵਾਨੀ

ਤਣਾਅ ਨਾਲ ਜੂਝਦੀ ਪੰਜਾਬ ਦੀ ਨੌਜਵਾਨੀ

ਮਨਪ੍ਰੀਤ ਮਹਿਨਾਜ਼ ਬਠਿੰਡਾ ਜ਼ਿਲ੍ਹੇ ਦੇ ਨੌਜਵਾਨ ਹਰਮਨਦੀਪ ਤਿਓਣਾ ਦੀ ਖ਼ੁਦਕੁਸ਼ੀ ਬਾਰੇ ਪਤਾ ਲੱਗਿਆ। ਉਹ ਤਲਵੰਡੀ ਸਾਬੋ ਦੇ ਇਕ ਕਾਲਜ ਤੋਂ ਐੱਮਏ ਅੰਗਰੇਜ਼ੀ ਕਰ ਰਿਹਾ ਸੀ। ਮੈਂ ਭਾਵੇਂ ਉਸ ਨੂੰ ਨਿੱਜੀ ਤੌਰ ‘ਤੇ ਨਹੀਂ ਜਾਣਦੀ ਪਰ ਇਸ ਘਟਨਾ ਨੇ ਮੈਨੂੰ ਦੁਖੀ ਤੇ ਬੇਚੈਨ ਕਰ ਦਿੱਤਾ। ਇਨ੍ਹੀਂ ਦਿਨੀਂ ‘ਆਜ਼ਾਦੀ ਮੇਰਾ ਬਰਾਂਡ’ ਸਫ਼ਰਨਾਮੇ ਦੀ ਲੇਖਕ ਅਨੁਰਾਧਾ ਬੈਨੀਵਾਲ ਪੰਜਾਬ […]

ਨਫ਼ਰਤ-ਫੈਲਾਊ ਪ੍ਰਚਾਰ

ਸੁਪਰੀਮ ਕੋਰਟ ਵਿਚ ਹੋ ਰਹੀ ਸੁਣਵਾਈ ਦੌਰਾਨ ਸਰਬਉੱਚ ਅਦਾਲਤ ਨੇ ਕੇਂਦਰੀ ਚੋਣ ਕਮਿਸ਼ਨ ਨੂੰ ਇਹ ਪੁੱਛਿਆ ਕਿ ਨਫ਼ਰਤ-ਫੈਲਾਊ ਬਿਆਨ ਦੇਣ ਵਾਲੇ ਸਿਆਸਤਦਾਨਾਂ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕਰ ਰਿਹਾ; ਕੀ ਉਹ ਤਾਕਤਹੀਣ ਹੈ? ਉਸ ਵੇਲੇ ਕੇਂਦਰੀ ਚੋਣ ਕਮਿਸ਼ਨ ਦੇ ਵਕੀਲ ਨੇ ਸਰਬਉੱਚ ਅਦਾਲਤ ਵਿਚ ਦੱਸਿਆ ਕਿ ਕਮਿਸ਼ਨ ਕਿਸੇ ਸਿਆਸਤਦਾਨ ਨੂੰ ਨੋਟਿਸ ਜਾਰੀ ਕਰਕੇ ਉਸ ਦੀ […]

ਪੰਜਾਬ ਦੀ ਸਿਆਸੀ ਆਪਾ-ਧਾਪੀ ਦੇ ਖ਼ਤਰਨਾਕ ਸਿੱਟੇ

ਪੰਜਾਬ ਦੀ ਸਿਆਸੀ ਆਪਾ-ਧਾਪੀ ਦੇ ਖ਼ਤਰਨਾਕ ਸਿੱਟੇ

ਗੁਰਦੀਪ ਸਿੰਘ ਢੁੱਡੀ ਇਤਿਹਾਸ ਦੇ ਥੋੜ੍ਹੇ ਜਿਹੇ ਜਾਣਕਾਰ ਵੀ ਇਸ ਗੱਲ ਦੇ ਜਾਣੂ ਹਨ ਕਿ ਸਿਆਸਤ ਵਿਚ ਕੁਰਸੀ ਦੀ ਖਾਤਰ ਪਿਓ, ਪੁੱਤਰ, ਭਰਾ ਜਾਂ ਹੋਰ ਕਿਸੇ ਰਿਸ਼ਤੇ ਦਾ ਆਪਸ ਵਿਚ ਰਿਸ਼ਤਾ ਨਾਤਾ ਓਨਾ ਚਿਰ ਹੀ ਰਹਿੰਦਾ ਹੈ ਜਿੰਨਾ ਚਿਰ ਕੁਰਸੀ ਅੱਖ ਤਿਣ ਨਾ ਦਿਸਣ ਲੱਗ ਪਵੇ। ਕੁਰਸੀ ਨੂੰ ਖ਼ਤਰਾ ਜਾਂ ਫਿਰ ਇਸ ਨੂੰ ਪ੍ਰਾਪਤ ਕਰਨ […]

ਪੰਜਾਬੀ ਵਿਰੋਧੀ ਫ਼ੈਸਲਾ

ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ ਪੰਜਾਬ ਵਿਚ ਚੱਲ ਰਹੇ ਕੇਂਦਰੀ ਵਿਦਿਆਲਿਆਂ ਵਿਚ ਪੰਜਾਬੀ ਮਾਧਿਅਮ ਵਾਲੇ ਕੁਝ ਵਿਸ਼ਿਆਂ ਨੂੰ ਪੰਜਾਬੀ ਵਿਚ ਨਾ ਪੜ੍ਹਾਉਣ ਦਾ ਫ਼ੈਸਲਾ ਬਹੁਤ ਮੰਦਭਾਗਾ ਹੈ। ਪੰਜਾਬ ਦੇ ਲੇਖਕਾਂ ਦੀ ਪ੍ਰਤੀਨਿਧ ਜਥੇਬੰਦੀ ਪੰਜਾਬੀ ਲੇਖਕ ਸਭਾ ਨੇ ਇਸ ਫ਼ੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਕੇਂਦਰੀ ਬੋਰਡ ਦੀਆਂ ਇਹੋ ਜਿਹੀਆਂ ਨੀਤੀਆਂ ਕਾਰਨ ਦੇਸ਼ […]