Home » Archives by category » ਵਿਸ਼ੇਸ਼ ਲੇਖ (Page 86)

ਓਬਾਮਾ ਦਾ ਮੁੜ ਰਾਸ਼ਟਰਪਤੀ ਚੁਣੇ ਜਾਣਾ ਮੱਧ ਵਰਗ ਲਈ ਸ਼ੁੱਭ ਸੰਕੇਤ

ਓਬਾਮਾ ਦਾ ਮੁੜ ਰਾਸ਼ਟਰਪਤੀ ਚੁਣੇ ਜਾਣਾ ਮੱਧ ਵਰਗ ਲਈ ਸ਼ੁੱਭ ਸੰਕੇਤ

ਸੰਯੁਕਤ ਰਾਜ ਅਮਰੀਕਾ ਦੇ ਪਹਿਲੇ ਸਿਆਹ (ਕਾਲੀ) ਨਸਲ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੂਜੀ ਵਾਰੀ ਮੁਲਕ ਦੇ ਰਾਸ਼ਟਰਪਤੀ ਚੁਣੇ ਗਏ ਹਨ। ਸਿਆਹ ਨਸਲ ਦੀ ਗਿਣਤੀ ਅਮਰੀਕਾ ਵਿਚ ਕੇਵਲ 12 ਫ਼ੀਸਦੀ ਹੀ ਹੈ ਪਰ ਇਕ ਅਜਿਹੀ ਘਟ-ਗਿਣਤੀ ਦੇ ਉਮੀਦਵਾਰ ਦਾ ਦੂਜੀ ਵਾਰੀ ਰਾਸ਼ਟਰਪਤੀ ਬਣਨਾ ਅਮਰੀਕਾ ਵਾਸਤੇ ਵੀ ਫ਼ਖ਼ਰ ਅਤੇ ਅਜ਼ਮਤ ਦੀ ਘੜੀ ਹੈ। ਬਤੌਰ ਅਮਰੀਕਾ ਦੇ ਨਾਗਰਿਕ […]

ਸਿੱਖਾਂ ਦੀ ਵਿਸ਼ਵ ’ਚ ਵੱਧਦੀ ਮਹੱਤਤਾ ਦੇ ਮੱਦੇਨਜ਼ਰ…

ਸਿੱਖਾਂ ਦੀ ਵਿਸ਼ਵ ’ਚ ਵੱਧਦੀ ਮਹੱਤਤਾ ਦੇ ਮੱਦੇਨਜ਼ਰ…

ਬਰਾਕ ਓਬਾਮਾ ਦੀ ਅਮਰੀਕਾ ਦੇ ਰਾਸ਼ਟਰਪਤੀ ਲਈ ਦੂਜੀ ਵਾਰੀ ਜਿੱਤ ਅਤੇ ਕਨੇਡਾ ਦੇ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਦੀ ਵਿਰਾਸਤ-ਏ-ਖਾਲਸਾ ਨੂੰ ਵੇਖਣ ਦੀ ਤਾਂਘ ਅਤੇ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ ਫੇਰੀ, ਸਿੱਖਾਂ ਦੀ ਵਿਦੇਸ਼ਾਂ ਦੀ ਧਰਤੀ ਤੇ ਵੱਧ ਰਹੀ ਅਹਿਮੀਅਤ ਦੀਆਂ ਪ੍ਰਤੀਕ ਘਟਨਾਵਾਂ ਹਨ ਅਤੇ ਇਨ੍ਹਾਂ ਘਟਨਾਵਾਂ ਦੀ ਅਹਿਮੀਅਤ ਦੇ ਮੱਦੇਨਜ਼ਰ ਵਿਦੇਸ਼ਾਂ ’ਚ ਬੈਠੇ ਸਿੱਖਾਂ ਲਈ ਆਪਣੀ ਮਹੱਤਤਾ ਅਤੇ ਭੂਮਿਕਾ ਦੋਵਾਂ ਨੂੰ ਵਿਸ਼ੇਸ਼ ਧਿਆਨ ’ਚ ਰੱਖਣ ਦਾ ਇਕ ਨਵਾਂ ਦੌਰ ਸ਼ੁਰੂ ਹੋਇ

ਅਮਰਿੰਦਰ ਦੀ ਥਾਂ ਪਾਰਟੀ ’ਚ ਨਵੀਂ ਰੂਹ ਫੂਕਣ ਦੀ ਲੋੜ

ਅਮਰਿੰਦਰ ਦੀ ਥਾਂ ਪਾਰਟੀ ’ਚ ਨਵੀਂ ਰੂਹ ਫੂਕਣ ਦੀ ਲੋੜ

ਇਕ ਅੰਗਰੇਜ਼ੀ ਅਖਬਾਰ ਵਿਚ ਪੰਜਾਬ ਕਾਂਗਰਸ ਬਾਰੇ ਲੇਖ ਪੜ੍ਹਿਆ, ਜਿਸ ਦੇ ਸਿਰਲੇਖ ਦਾ ਅਰਥ ਸੀ ‘ਨਕਾਰ ਦਿੱਤੇ ਗਏ ਕੈਪਟਨ ਨੂੰ ਦੁਬਾਰਾ ਨਵਾਂ ਜੀਵਨ ਮਿਲਿਆ’, ਜਿਸ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਬੰਦੂਕ ਨਾਲ ਫੋਟੋ ਛਪੀ ਸੀ। ਮਹਾਤਮਾ ਗਾਂਧੀ ਦੀ ਪਾਰਟੀ ਦੇ ਤੌਰ ‘ਤੇ ਜਾਣੀ ਜਾਂਦੀ ਕਾਂਗਰਸ ਦੁਨੀਆ ਭਰ ਵਿਚ ਆਪਣੀ ਅਹਿੰਸਾ ਦੀ ਵਿਚਾਰਧਾਰਾ ਲਈ ਪ੍ਰਸਿੱਧ ਹੈ, ਜਿਸ ਨੇ ਆਜ਼ਾਦੀ ਸੰਘਰਸ਼ ਦੇ ਸਿਖਰ ਦੌਰਾਨ ਸਿਰਫ ਚੌਰਾ-ਚੌਰੀ ਵਿਚ ਹਿੰਸਕ ਘਟਨਾ ਕਾਰਨ ਆਪਣਾ ਅੰਦੋ

ਵੱਡੀ ਆਫ਼ਤ ਬਣ ਕੇ ਆਈ ‘ਸੈਂਡੀ’

ਵੱਡੀ ਆਫ਼ਤ ਬਣ ਕੇ ਆਈ ‘ਸੈਂਡੀ’

ਤੇਜ਼ ਬਾਰਿਸ਼, ਤੇਜ਼ ਹਵਾਵਾਂ ਅਤੇ ਉਚੀਆਂ ਲਹਿਰਾਂ ਦੇ ਨਾਲ ਚੱਕਰਵਰਤੀ ਤੂਫਾਨ ਸੈਂਡੀ ਅਮਰੀਕਾ ਦੇ ਪੂਰਬੀ ਤਟ ਨੂੰ ਛੂਹਣ ਤੋਂ ਬਾਅਦ ਨਿਊਯਾਰਕ ਵੀ ਪਹੁੰਚ ਗਿਆ ਹੈ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੈਂਡੀ ਨੂੰ ‘ਵੱਡੀ ਆਫਤ’ ਕਰਾਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਦਾ ਇਹ ਬਿਆਨ ਉਦੋਂ ਆਇਆ ਹੈ, ਜਦੋਂ ਇਸ ਖ਼ਤਰਨਾਕ ਤੂਫਾਨ ਨੇ ਨਿਊਯਾਰਕ ਵਿਚ ਤਬਾਹੀ ਮਚਾ ਦਿੱਤੀ। ਤੂਫਾਨ ਦੇ ਕਾਰਨ ਕਈ ਇਲਾਕੇ ਹੜ੍ਹਾਂ ਦੀ ਲਪੇਟ ਵਿਚ ਆ ਗਏ ਹਨ, ਜਦਕਿ ਕ

ਗ਼ਦਰੀ ਬਾਬਿਆਂ ਦਾ ਪਿੰਡ ਢੁੱਡੀਕੇ

ਗ਼ਦਰੀ ਬਾਬਿਆਂ ਦਾ ਪਿੰਡ ਢੁੱਡੀਕੇ

ਕਿਸਾਨਾਂ ਲਈ ਮੋਗਾ ਜ਼ਿਲ੍ਹੇ ਦੇ ਕਸਬਾ ਅਜੀਤਵਾਲ ਤੋਂ ਦੋ ਕਿਲੋਮੀਟਰ ਦੂਰ ਦੱਖਣ ਵੱਲ ਵਸਦਾ ਇਤਿਹਾਸਕ ਪਿੰਡ ਢੁੱਡੀਕੇ ਗਦਰੀ ਬਾਬਿਆਂ ਅਤੇ ਸਾਹਿਤਕਾਰਾਂ ਦੇ ਪਿੰਡ ਵੱਜੋਂ ਪ੍ਰਸਿੱਧ ਹੈ। ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਅਤੇ ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਜੱਦੀ ਪਿੰਡ ਹੋਣ ਕਰਕੇ ਇਸ ਨੇ ਵਿਸ਼ਵ ਪ੍ਰਸਿੱਧੀ ਹਾਸਲ ਕਰ ਲਈ ਹੈ। ਲਗਪਗ 6000 ਦੀ ਆਬਾਦੀ ਵਾਲੇ ਇਸ ਪਿੰਡ ਦੇ ਲੋਕ ਆਪਸੀ ਪ੍ਰੇਮ, ਪਿਆਰ ਅਤੇ ਮਿਲਵਰਤਨ ਦੀ ਭਾਵਨਾ ਨਾਲ ਰਹਿੰਦੇ ਹਨ।

ਸ਼ਾਂਤੀ : ਨਾ ਫੇਲ੍ਹ ਹੋਣ ਵਾਲੀ ਰਾਜਨੀਤੀ

ਸ਼ਾਂਤੀ : ਨਾ ਫੇਲ੍ਹ ਹੋਣ ਵਾਲੀ ਰਾਜਨੀਤੀ

ਅਮਰੀਕਾ ਵਿੱਚ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਉਥੋਂ ਦੀਆਂ ਦੋਵੇਂ ਰਾਜਨੀਤਿਕ ਪਾਰਟੀਆਂ ਆਪਣੇ-ਆਪਣੇ ਚੋਣ ਪ੍ਰਚਾਰ ਨੂੰ ਪ੍ਰਚੰਡ ਸਿਖਰ ਵੱਲ ਲੈ ਕੇ ਜਾ ਰਹੀਆਂ ਹਨ। ਅਮਰੀਕੀ ਪ੍ਰਧਾਨ ਬਰਾਕ ਓਬਾਮਾ ਤੇ ਉਸ ਨੂੰ ਮੁੱਖ ਕਾਰਜਕਾਰੀ ਅਧਿਕਾਰੀ ਦੇ ਅਹੁੱਦੇ ਲਈ ਵੰਗਾਰਨ ਵਾਲੇ ਮਿਟ ਰੋਮਨੀ ਆਪਣੀ ਆਪਣੀ ਪਾਰਟੀ ਦੀਆਂ ਤਜਵੀਜ਼ਾਂ ਨਾਲ ਆਮ ਅਮਰੀਕੀ ਨਾਗਰਿਕਾਂ ਨੂੰ ਲੁਭਾਉਣ ਦੀਆਂ ਜੀ ਤੋੜ ਕੋਸ਼ਿਸ਼ਾਂ ਕਰ ਰਹੇ ਹਨ। ਦੋਵੇਂ ਨੇਤਾ ਇਕ ਦੂਜੇ ਦੇ ਖਿਲਾਫ਼ ਉੱਚੇ ਸੁਰ ਵਿੱਚ ਆਪਣਾ ਆਪਣਾ ਰਾਗ ਅਲਾਪ ਰਹੇ ਹਨ

ਨਾਨਸੈਂਸ ਤੋਂ ਪਾਵਰ ਕੱਟ ਤੱਕ

ਨਾਨਸੈਂਸ ਤੋਂ ਪਾਵਰ ਕੱਟ ਤੱਕ

ਜੀਵਨ ਦੁੱਖ ਤੇ ਨਿਰਾਸ਼ਾ ਨਾਲ ਭਰਿਆ ਹੈ। ਥੋੜ੍ਹਾ ਜਿਹਾ ਹਾਸੇ ਦਾ ਤੜਕਾ ਮਾਰ ਕੇ ਕੁਝ ਪਲ ਲੋਕਾਂ ਦੇ ਚਿਹਰੇ ‘ਤੇ ਹਾਸਾ ਲਿਆਂਦਾ ਜਾ ਸਕਦਾ ਹੈ। ਇਸ ਨੁਕਤੇ ਨੂੰ ਸਭ ਤੋਂ ਪਹਿਲਾਂ ਜਸਪਾਲ ਭੱਟੀ ਨੇ ਫੜਿਆ। ਅੱਜ ਜਦੋਂ ਕਈ-ਕਈ ਚੈਨਲ ਲਾਫਟਰ ਸ਼ੋਅ ‘ਚ ਕਈ ਕਲਾਕਾਰਾਂ ਦਾ ਇਕੱਠ ਕਰਕੇ ਲੋਕਾਂ ਦੇ ਚਿਹਰੇ ‘ਤੇ ਹਾਸਾ ਨਹੀਂ ਲਿਆ ਪਾ ਰਹੇ ਹਨ, ਉਦੋਂ ਜਸਪਾਲ ਭੱਟੀ ਇਕ ਇਕੱਲਾ ਚਿਹਰਾ ਸੀ, ਜਿਸ ਦੀ ਸ਼ਕਲ ਪਰਦੇ ‘ਤੇ ਆਉਂਦੇ ਹੀ ਢਿੱਡ ‘ਚ ਗੁਦਗੁਦੀ ਜਿਹੀ ਹੋਣ ਲੱਗਦੀ ਸੀ…

’84 ਦੇ ਜ਼ਖਮ ਕਦੇ ਨਹੀਂ ਭਰਨੇ!

’84 ਦੇ ਜ਼ਖਮ ਕਦੇ ਨਹੀਂ ਭਰਨੇ!

ਹਰ ਵਰ੍ਹੇ ਜਦੋਂ ਵੀ ਨਵੰਬਰ ਦਾ ਮਹੀਨਾ ਆਉਂਦਾ ਹੈ, ਤਾਂ ਹਰ ਸਿੱਖ ਦੇ ਜਿਹਨ ਅਤੇ ਮਨ-ਮਸਤਕ ਵਿਚੋਂ ਨਵੰਬਰ 84 ਦਾ ਭਿਆਨਕ ਸਿੱਖ ਕਤਲੇਆਮ ਦਾ ਦਰਦਨਾਕ ਦ੍ਰਿਸ਼ ਘੁੰਮ ਜਾਂਦਾ ਹੈ ਤੇ ਉਨ੍ਹਾਂ ਨੂੰ ਸੁੰਨ ਕਰ ਦਿੰਦਾ ਹੈ। ਜਦੋਂ ਨਵੰਬਰ 84 ਵਿਚ ਜਨੂੰਨੀ ਭੀੜਾਂ ਨੇ ਦਿੱਲੀ ਦੀਆਂ ਸੜਕਾਂ ‘ਤੇ 31 ਅਕਤੂਬਰ ਤੋਂ 5 ਨਵੰਬਰ ਤੱਕ, ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਹੋਲੀ ਖੇਡੀ ਤੇ ਦਿੱਲੀ ਦੀਆਂ ਸੜਕਾਂ ਸਿੱਖਾਂ ਦੇ ਖੂਨ ਨਾਲ ਲੱਥ-ਪੱਥ ਕਰ ਦਿੱਤੀਆਂ ਅਤੇ ਹਿੰਦੁਸਤਾਨ ਦੇ ਹੋਰ ਵੱਡੇ ਸ਼ਹਿ

ਗਦਰੀ ਬਾਬਿਆਂ ਦਾ ਪਿੰਡ ਲੀਲ੍ਹ

ਗਦਰੀ ਬਾਬਿਆਂ ਦਾ ਪਿੰਡ ਲੀਲ੍ਹ

ਲੀਲ੍ਹ, ਲੁਧਿਆਣੇ ਜ਼ਿਲ੍ਹੇ ਦੀ ਤਹਿਸੀਲ ਰਾਏਕੋਟ ਅਤੇ ਬਲਾਕ ਪੱਖੋਵਾਲ ਅਧੀਨ ਪੈਂਦੇ ਆਜ਼ਾਦੀ ਲਹਿਰ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਕਰਤਾਰ ਸਿੰਘ ਦੇ ਜੱਦੀ ਪਿੰਡ ਸਰਾਭਾ ਤੋਂ ਕੋਈ ਦੋ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਗ਼ਦਰੀ ਬਾਬਾ ਚੂਹੜ ਸਿੰਘ ਦਾ ਪਿੰਡ ਹੈ। ਇੱਥੇ ਜ਼ਿਕਰਯੋਗ ਹੈ ਕਿ ਜਿਸ ਲਾਹੌਰ ਸਾਜ਼ਿਸ਼ ਕੇਸ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਹੋਈ ਸੀ, ਉਸੇ ਕੇਸ ਵਿੱਚ ਗ਼ਦਰੀ ਬਾਬਾ ਚੂਹੜ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਪਿੰਡ ਨੇ ਜੰਗੇ ਆਜ਼ਾਦੀ ਅਤੇ ਹੋਰ ਸਮਾ

ਹਰਾਮ ਦੇ ਧਨ ‘ਤੇ ਰਾਜਨੀਤਿਕ ਦਾਰੋਮਦਾਰ

ਹਰਾਮ ਦੇ ਧਨ ‘ਤੇ ਰਾਜਨੀਤਿਕ ਦਾਰੋਮਦਾਰ

ਪਟਾਕਿਆਂ ਦੇ ਤਿਓਹਾਰ ਦੀਵਾਲੀ ਨੂੰ ਤਾਂ ਭਾਵੇਂ ਸਮਾਂ ਪਿਆ ਹੈ ਪਰ ਸਮੁੱਚੇ ਦੇਸ਼ ਦੀ ਫ਼ਿਜ਼ਾ ‘ਠਾਹ-ਠਾਹ’, ‘ਠੂਹ-ਠੂਹ-ਠੁੱਸ’ ਦੇ ਸਿਆਸੀ ਧਮਾਕਿਆਂ ਦੇ ਨਾਲ ਗੂੰਜਣੀ ਹੁਣੇ ਹੀ ਸ਼ੁਰੂ ਹੋ ਗਈ ਹੈ। ਨਿੱਤ-ਦਿਨ ਸਿਆਸਤ ਵਿਚ ਕੰਨਪਾੜਵੇਂ ‘ਧਮਾਕੇ’ ਹੋ ਰਹੇ ਹਨ ਅਤੇ ਦੀਵਾਲੀ ‘ਤੇ ਹੁੰਦੀ ਆਤਿਸ਼ਬਾਜ਼ੀ ਵਾਂਗ ਸਿਆਸੀ ‘ਬੰਬਾਰੀ’ ਦੇ ਇਸ ਦੌਰ ਵਿਚ ਕੋਈ ਵੀ ਪਾਰਟੀ ਪਿਛੇ ਨਹੀਂ ਹੈ। ਟੀਮ ਅੰਨਾ ਦੇ ਸਾਬਕਾ ਮੈਂਬਰ ਅਤੇ ਹੁਣ ਨਵੀਂ ਸਿਆਸੀ ਪਾਰਟੀ ਬਣਾਉਣ ਲਈ ਫ਼ਰੰਟ ਤਿਆਰ ਕਰ ਰਹੇ ਅਰਵਿੰਦ ਕੇਜਰੀਵਾਲ ਦੇ ਹੱਥ ਲੱਗਦੈ ‘