Home » Archives by category » ਲੇਖਕ

ਅਮਰੀਕਾ ਵੱਲੋਂ ਆਪਣੇ 19 ਹੋਰ ਮਿਸ਼ਨ ਬੰਦ ਰੱਖਣ ਦਾ ਐਲਾਨ

ਵਾਸ਼ਿੰਗਟਨ, 5 ਅਗਸਤ : ਅਮਰੀਕਾ ਨੇ ਅਲ-ਕਾਇਦਾ ਹਮਲੇ ਦੇ ਖਤਰੇ ਦੇ ਮੱਦੇਨਜ਼ਰ ਮੱਧ ਪੂਰਬ ਅਤੇ ਉੱਤਰੀ ਅਫਰੀਕਾ ਵਿਚ ਆਪਣੇ 19 ਕੂਟਨੀਤਕ ਮਿਸ਼ਨਾਂ ਨੂੰ 10 ਅਗਸਤ ਤਕ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਅਮਰੀਕਾ ਨੇ ਕੱਲ੍ਹ ਆਪਣੇ 22 ਕੂਟਨੀਤਕ ਮਿਸ਼ਨ ਬੰਦ ਕਰਨ ਦਾ ਐਲਾਨ ਕੀਤਾ ਸੀ। ਵਿਦੇਸ਼ ਵਿਭਾਗ ਨੇ ਦੁਨੀਆਂ ਭਰ ’ਚ ਅਮਰੀਕੀ ਸੈਲਾਨੀਆਂ ਨੂੰ ਇਕ […]