ਬੇਅਦਬੀ ਦੇ ਦੋਸ਼ੀ ਸ਼ਕਤੀ ਇੰਸਾ ਦੇ ਘਰ ਦਾਖ਼ਲ ਹੋਣ ਦੇ ਦੋਸ਼ ’ਚ ਗ੍ਰਿਫ਼ਤਾਰ

ਫਰੀਦਕੋਟ : ਬਰਗਾੜੀ ਬੇਅਦਬੀ ਮਾਮਲੇ ’ਚ ਨਾਮਜ਼ਦ ਡੇਰਾ ਪ੍ਰੇਮੀ ਸ਼ਕਤੀ ਇੰਸਾ ਦੇ ਘਰ ਪਿਛਲੇ ਮਹੀਨੇ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀਆਂ ’ਚੋਂ ਪੁਲਿਸ ਨੇ ਇੱਕ ਕਥਿੱਤ ਦੋਸ਼ੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਉਸ ਕੋਲੋਂ ਦੋ ਪਿਸਟਲ ਅਤੇ 10 ਕਾਰਤੂਸ ਬਰਾਮਦ ਕੀਤੇ ਗਏ ਹਨ। ਫੜ੍ਹੇ ਗਏ ਕਥਿਤ ਦੋਸ਼ੀ ਦੀ ਪਛਾਣ ਪਿੰਡ ਜਿਊਣ ਵਾਲਾ ਵਾਸੀ ਭੋਲਾ ਸਿੰਘ ਉਰਫ ਖ਼ਾਲਸਾ ਵਜੋਂ ਹੋਈ।

Leave a Reply

Your email address will not be published. Required fields are marked *