ਮੱਖਣ ਸਿੰਘ ਲਾਲਕਾ ਨੇ ਛੱਡਿਆ ਅਕਾਲੀ ਦਲ

ਨਾਭਾ : ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਅਤੇ ਬਾਜ਼ੀਗਰ ਸੇਵਾਦਲ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਅਹੁਦਿਆਂ ‘ਤੇ ਪਾਰਟੀ ਵਿਚ ਸੇਵਾਵਾਂ ਨਿਭਾ ਚੁੱਕੇ ਮੱਖਣ ਸਿੰਘ ਲਾਲਕਾ ਵਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਗਿਆ | ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਪਾਰਟੀ ’ਤੇ ਅੱਜ ਇਕ ਕਾਰਪੋਰੇਟ ਪਰਿਵਾਰ ਦਾ ਕਬਜ਼ਾ ਹੋ ਚੁੱਕਿਆ ਹੈ ਤੇ ਪਾਰਟੀ ਆਪਣੇ ਮਿਸ਼ਨ ਤੋਂ ਪਾਰਟੀ ਭਟਕ ਚੁੱਕੀ ਹੈ।

Leave a Reply

Your email address will not be published. Required fields are marked *