‘ਜੇ ਨਵਜੋਤ ਸਿੱਧੂ ਅਸਤੀਫ਼ੇ ’ਤੇ ਅੜੇ ਰਹੇ ਤਾਂ ਕਾਂਗਰਸ ਕੋਲ ਤਿਆਰ ਹੈ ਪਲਾਨ-ਬੀ’

ਚੰਡੀਗੜ੍ਹ : ਪੰਜਾਬ ਕਾਂਗਰਸ ’ਚ ਮਚੇ ਘਮਾਸਾਨ ਨੂੰ ਲੈ ਕੇ ਕਾਂਗਰਸ ਹਾਈਕਮਾਨ ਵੱਲੋਂ ਬਣਾਈ ਤਿੰਨ ਮੈਂਬਰੀ ਕਮੇਟੀ ’ਚ ਹਾਈਕਮਾੲਨ ਦੇ ਨੁਮਾਇੰਦੇ ਹਰੀਸ਼ ਚੌਧਰੀ ਚੌਧਰੀ ਨੇ ਕਿਹਾ ਕਿ ਸਿੱਧੂ ਨੂੰ ਜਨਤਕ ਤੌਰ ’ਤੇ ਸਰਕਾਰ ਦੇ ਫ਼ੈਸਲਿਆਂ ’ਤੇ ਉਂਗਲ ਚੁੱਕਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇ ਉਹ ਅਸਤੀਫ਼ਾ ਦੇਣ ’ਤੇ ਅੜੇ ਰਹੇ ਤਾਂ ਹਾਈਕਮਾਨ ਵੱਲੋਂ ਪਲਾਨ-ਬੀ ਬਾਰੇ ਤਿਆਰ ਹੈ। ਜੇਕਰ ਸਾਨੂੰ ਸਖ਼ਤ ਫੈਸਲੇ ਲੈਣੇ ਪਏ ਤਾਂ ਅਸੀਂ ਉਹ ਵੀ ਲਵਾਂਗੇ। ਇਸ ਤਰ੍ਹਾਂ ਦੇ ਫ਼ੈਸਲੇ ਪਾਰਟੀ ’ਚ ਪਹਿਲਾਂ ਵੀ ਲਏ ਗਏ ਹਨ।
ਤੇ ਭਵਿੱਖ ’ਚ ਵੀ ਲਏ ਜਾਣਗੇ।

Leave a Reply

Your email address will not be published. Required fields are marked *