ਇੱਕ ਹੋਰ ਨਿਹੰਗ ਨਰਾਇਣ ਸਿੰਘ ਵੱਲੋਂ ਆਤਮ ਸਮਰਪਣ

ਜੰਡਿਆਲਾ ਗੁਰੂ: ਸਿੰਘੂ ਬਾਰਡਰ ਤੇ ਸ਼ੁੱਕਰਵਾਰ ਨੂੰ ਬੇਅਬੀ ਦੇ ਦੋਸ਼ੀ ਦੇ ਹੋਏ ਕਤਲ ਮਗਰੋਂ ਇੱਕ ਹੋਰ ਨਿਹੰਗ ਨਰਾਇਣ ਸਿੰਘ ਨੇ ਪਿੰਡ ਅਮਰਕੋਟ ਤੋਂ ਗ੍ਰਿਫ਼ਤਾਰੀ ਦਿੱਤੀ ਹੈ। ਨਰਾਇਣ ਸਿੰਘ ਵਾਰਦਾਤ ਮਗਰੋਂ ਪਿੰਡ ਆ ਗਿਆ ਸੀ ਤੇ ਹੁਣ ਗੁਰੂ ਘਰ ਵਿੱਚ ਅਰਦਾਸ ਮਗਰੋਂ ਉਸ ਨੇ ਆਤਮ ਸਮਰਪਣ ਕੀਤਾ ਹੈ। ਉਸ ਨੇ ਕਿਹਾ ਕਿ ਜੇ ਭਵਿੱਖ ’ਚ ਬੇਅਦਬੀ ਦੀ ਕਰਤੂਤ ਹੋਈ ਤਾਂ ਇਸੇ ਤਰ੍ਹਾਂ ਨਜਿੱਠਿਆ ਜਾਵੇਗਾ।

Leave a Reply

Your email address will not be published. Required fields are marked *