ਟਾਪ ਪੰਜਾਬ ਨੂਰਪੁਰ ਬੇਦੀ: ਧਮਾਕੇ ਨਾਲ ਪੁਲੀਸ ਚੌਕੀ ਨੂੰ ਉਡਾਉਣ ਦੀ ਕੋਸ਼ਿਸ਼ 09/03/202209/03/2022 admin 0 Comments ਨੂਰਪੁਰ ਬੇਦੀ: ਇਥੇ ਥਾਣਾ ਨੂਰਪੁਰ ਬੇਦੀ ਦੀ ਕਲਮਾਂ ਮੌੜ ਚੌਕੀ ਵਿੱਚ ਬੰਬ ਧਮਾਕਾ ਕੀਤਾ ਗਿਆ। ਧਮਾਕਾ ਨਾਲ ਚੌਕੀ ਇਮਾਰਤ ਦੀ ਕੰਧ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ। ਜ਼ਿਲ੍ਹਾ ਰੂਪਨਗਰ ਦੇ ਉੱਚ ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚ ਗਏ ਹਨ।