ਟਾਪ ਦੇਸ਼ ਵਿਦੇਸ਼ ਅਫ਼ਗਾਨਿਸਤਾਨ ’ਚ ਅਗਵਾ ਸਿੱਖ ਆਗੂ ਰਿਹਾਅ 19/07/202019/07/2020 admin 0 Comments ਨਵੀਂ ਦਿੱਲੀ : ਅਫ਼ਗਾਨਿਸਤਾਨ ਵਿੱਚ ਸਿੱਖ ਭਾਈਚਾਰੇ ਦੇ ਆਗੂ ਨਿਦਾਨ ਸਿੰਘ ਸਚਦੇਵਾ, ਜਿਸ ਨੂੰ ਪਕਟੀਆ ਸੂਬੇ ’ਚੋਂ ਪਿਛਲੇ ਮਹੀਨੇ ਅਗਵਾ ਕੀਤਾ ਗਿਆ ਸੀ, ਨੂੰ ਅੱਜ ਛੱਡ ਦਿੱਤਾ ਗਿਆ ਹੈ। ਨਿਦਾਨ ਸਿੰਘ ਸਚਦੇਵਾ ਨੂੰ ਪਕਟੀਆ ਸੂਬੇ ਦੇ ਚਮਕਨੀ ਜ਼ਿਲ੍ਹੇ ’ਚੋਂ 22 ਜੂਨ ਨੂੰ ਅਗਵਾ ਕਰ ਲਿਆ ਗਿਆ।