ਨਿਊਜ਼ੀਲੈਂਡ ਭੇਜਣ ਦੇ ਨਾਮ ’ਤੇ 5 ਲੱਖ ਦੀ ਠੱਗੀ
ਫਤਹਿਗੜ੍ਹ ਸਾਹਿਬ : ਵਿਦੇਸ਼ ਭੇਜਣ ਦੇ ਨਾਮ ’ਤੇ ਪੰਜ ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪੁਲੀਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਨਿਊਂਜ਼ੀਲੈਂਡ ਭੇਜਣ ਦੇ ਨਾਮ ‘ਤੇ 5 ਲੱਖ ਦੀ ਠੱਗੀ ਮਾਰਨ ਦੇ ਕਥਿਤ ਕਸੂਰਵਾਰ ਪਾਏ ਜਾਣ ‘ਤੇ ਐੱਸ.ਈ. ਇੰਟਰਨੈਸ਼ਨਲ ਇੰਮੀਗਰੇਸ਼ਨ ਪ੍ਰਾਈਵੇਟ ਲਿਮੀਟਿਡ ਦੀ ਕਥਿਤ ਮਾਲਕ ਜਗਨਦੀਪ ਕੌਰ ਅਤੇ ਹਿੱਸੇਦਾਰ ਸੰਦੀਪ ਸਿੰਘ ਖਿਲਾਫ ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ।