ਟਾਪ ਦੇਸ਼ ਵਿਦੇਸ਼ ਅਮਰੀਕਾ: ਕੈਲੀਫੋਰਨੀਆ ’ਚ ਤਿੰਨ ਦਹਾਕਿਆਂ ਬਾਅਦ ਬੰਦੂਕਾਂ ਰੱਖਣ ’ਤੇ ਪਾਬੰਦੀ ਹਟੀ 05/06/202105/06/2021 admin 0 Comments ਸੈਕਰਾਮੈਂਟੋ (ਅਮਰੀਕਾ), 5 ਜੂਨ: ਅਮਰੀਕਾ ਦੇ ਸੰਘੀ ਜੱਜ ਨੇ ਬੰਦੂਕਾਂ ’ਤੇ ਕੈਲੀਫੋਰਨੀਆ ਵਿੱਚ ਤਿੰਨ ਦਹਾਕਿਆਂ ਤੋਂ ਲੱਗੀ ਪਾਬੰਦੀ ਹਟਾ ਦਿੱਤੀ ਹੈ। ਜੱਜ ਨੇ ਕਿਹਾ ਕਿ ਇਹ ਹਥਿਆਰ ਰੱਖਣ ਦੇ ਸੰਵਿਧਾਨਕ ਅਧਿਕਾਰ ਦੀ ਉਲੰਘਣਾ ਹੈ।