ਟਾਪ ਭਾਰਤ ਟੀਵੀ ਕਲਾਕਾਰ ਤੇ ਬਿੱਗ ਬੌਸ ਦੇ ਜੇਤੂ ਸਿਧਾਰਥ ਸ਼ੁਕਲਾ ਦੀ ਮੌਤ 02/09/202102/09/2021 admin 0 Comments ਮੁੰਬਈ, 2 ਸਤੰਬਰ: ਉੱਘੇ ਟੀਵੀ ਕਲਾਕਾਰ ਤੇ ਬਿੱਗ ਬੌਸ ਦੇ ਜੇਤੂ ਸਿਧਾਰਥ ਸ਼ੁਕਲਾ ਦਾ ਅੱਜ ਦੇਹਾਂਤ ਹੋ ਗਿਆ। 40 ਸਾਲਾ ਅਦਾਕਾਰ ਨੂੰ ਸਵੇਰੇ ਦਿਲ ਦਾ ਦੌਰਾ ਪਿਆ। ਉਸ ਦੇ ਪਰਿਵਾਰ ਵਿੱਚ ਮਾਂ ਤੇ ਦੋ ਭੈਣਾ ਹਨ।