ਟਾਪ ਭਾਰਤ ਸਾਬਕਾ ਵਿੱਤ ਸਕੱਤਰ ਰਾਜੀਵ ਕੁਮਾਰ ਚੋਣ ਕਮਿਸ਼ਨਰ ਨਿਯੁਕਤ 22/08/202022/08/2020 admin 0 Comments ਨਵੀਂ ਦਿੱਲੀ: ਸਾਬਕਾ ਵਿੱਤ ਸਕੱਤਰ ਰਾਜੀਵ ਕੁਮਾਰ ਨੂੰ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਰਾਜੀਵ ਕੁਮਾਰ 1984 ਬੈਚ ਦੇ ਝਾਰਖੰਡ ਕੇਡਰ ਦੇ ਆਈਏਐੱਸ ਅਧਿਕਾਰੀ ਹਨ ਤੇ ਫਰਵਰੀ ਵਿਚ ਸੇਵਾਮੁਕਤ ਹੋਏ ਸਨ। ਰਾਜੀਵ 31 ਅਗਸਤ ਤੋਂ ਚਾਰਜ ਸੰਭਾਲਣਗੇ। ਚੋਣ ਕਮਿਸ਼ਨਰ ਅਸ਼ੋਕ ਲਵਾਸਾ 31 ਨੂੰ ਹੀ ਅਹੁਦਾ ਛੱਡ ਰਹੇ ਹਨ।