ਨਵੀਆਂ ਆਈਟੀ ਸ਼ਰਤਾਂ ਮੰਨਣ ਲਈ ਭਾਰਤ ਸਰਕਾਰ ਨੇ ਟਵਿੱਟਰ ਨੂੰ ਆਖਰੀ ਮੌਕਾ ਦਿੱਤਾ

ਨਵੀਂ ਦਿੱਲੀ, 5 ਜੂਨ: ਕੇਂਦਰ ਸਰਕਾਰ ਨੇ ਨਵੇਂ ਆਈਟੀ ਨਿਯਮਾਂ ਮੁਤਾਬਕ ਚੱਲਣ ਲਈ ਟਵਿੱਟਰ ਨੂੰ ਆਖਰੀ ਮੌਕਾ ਦਿੱਤਾ ਹੈ। ਇਸ ਮਾਈਕ੍ਰੋਬਲੌਗਿੰਗ ਵੈੱਬ ਸਾਈਟ ਨੂੰ ਭੇਜੇ ਨੋਟਿਸ ਵਿੱਚ ਕੇਂਦਰ ਨੇ ਕਿਹਾ ਹੈ ਕਿ ਨਵੇਂ ਆਈਟੀ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਟਵਿੱਟਰ ਨੂੰ ਆਈਟੀ ਐਕਟ ਦੇ ਅਧੀਨ ਰਿਆਇਤਾਂ ਨਹੀਂ ਮਿਲਣਗੀਆਂ।

Leave a Reply

Your email address will not be published. Required fields are marked *