ਦੇਸ਼ ’ਚ ਕਰੋਨਾ ਦੇ 35342 ਨਵੇਂ ਕੇਸ ਤੇ 483 ਮੌਤਾਂ

ਨਵੀਂ ਦਿੱਲੀ: ਦੇਸ਼ ਵਿਚ ਕੋਵਿਡ-19 ਦੇ 35,342 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਭਾਰਤ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 3,12,93,062 ਹੋ ਗਈ। ਇਸ ਦੌਰਾਨ 483 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 4,19,470 ਹੋ ਗਈ।

Leave a Reply

Your email address will not be published. Required fields are marked *