ਟਾਪ ਭਾਰਤ ਐੱਸਬੀਆਈ ਨੇ ਅਗਸਤ ਦੇ ਅਖੀਰ ਤੱਕ ਹੋਮ ਲੋਨ ’ਤੇ ਪ੍ਰੋਸੈਸਿੰਗ ਫੀਸ ਮੁਆਫ਼ ਕੀਤੀ 31/07/202131/07/2021 admin 0 Comments ਨਵੀਂ ਦਿੱਲੀ: ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ ਮਕਾਨ ਕਰਜ਼ਿਆਂ(ਹੋਮ ਲੋਨ) ‘ਤੇ ਇਸ ਸਾਲ ਅਗਸਤ ਦੇ ਅੰਤ ਤੱਕ ਪ੍ਰੋਸੈਸਿੰਗ ਫੀਸ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਫਿਲਹਾਲ ਹੋਮ ਲੋਨ ‘ਤੇ ਪ੍ਰੋਸੈਸਿੰਗ ਫੀਸ 0.40 ਫੀਸਦੀ ਹੈ। ਐੱਸਬੀਆਈ ਨੇ ਕਿਹਾ ਕਿ ਇਹ ਬੈਂਕ ਦੀ ਸੀਮਤ ਮਿਆਦ ਦੀ ‘ਮੌਨਸੂਨ ਧਮਾਕਾ ਪੇਸ਼ਕਸ਼’ ਹੈ, ਜਿਸ ਦਾ ਗਾਹਕ ਲਾਭ ਲੈ ਸਕਦੇ ਹਨ।