ਫ਼ੁਟਕਲ ਜਲੰਧਰ: ਚੰਨੀ ਦਾ ਭਾਣਜਾ ਹਨੀ ਅਦਾਲਤ ’ਚ ਪੇਸ਼ 08/02/202208/02/2022 admin 0 Comments ਜਲੰਧਰ: ਐਨਫੋਰਸਮੈਂਟ ਡਾਇਰੈਕਟੋਰੇਟ ( ਈਡੀ) ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਅੱਜ ਇਥੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ। ਹਨੀ ਦਾ 4 ਫਰਵਰੀ ਤੱਕ ਰਿਮਾਂਡ ਸੀ। ਸਵੇਰੇ 10.45 ’ਤੇ ਉਸ ਨੂੰ ਅਦਾਲਤ ਅੰਦਰ ਲੈ ਕੇ ਗਏ।