ਫ਼ੁਟਕਲ ਪੋਸਟ ਗ੍ਰੈਜੂਏਟ ਮੈਡੀਕਲ ਸੀਟਾਂ ਭਰਨ ਲਈ ਨੀਟ-ਪੀਜੀ ਕੱਟ ਆਫ਼ ’ਚ 15 ਫ਼ੀਸਦ ਕਮੀ ਕਰਨ ਦੇ ਹੁਕਮ 12/03/202212/03/2022 admin 0 Comments ਨਵੀਂ ਦਿੱਲੀ: ਖਾਲੀ ਪੋਸਟ ਗ੍ਰੈਜੂਏਟ ਮੈਡੀਕਲ ਸੀਟਾਂ ਨੂੰ ਭਰਨ ਲਈ ਕੇਂਦਰੀ ਸਿਹਤ ਮੰਤਰਾਲੇ ਨੇ ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ (ਐੱਨਬੀਈ) ਨੂੰ ਸਾਰੀਆਂ ਸ਼੍ਰੇਣੀਆਂ ਵਿੱਚ ਨੀਟ-ਪੀਜੀ-2021 ਲਈ ਕੱਟ ਆਫ ਨੂੰ 15 ਪ੍ਰਤੀਸ਼ਤ ਤੱਕ ਘਟਾਉਣ ਦੇ ਨਿਰਦੇਸ਼ ਦਿੱਤੇ ਹਨ।