ਅਮਰਿੰਦਰ ਨੇ ਮੁਹੰਮਦ ਮੁਸਤਫ਼ਾ ਦੀ ਪਤਨੀ ਤੇ ਨੂੰਹ ਦੀਆਂ ਅਰੂਸਾ ਨਾਲ ਫ਼ੋਟੋਆਂ ਜਾਰੀ ਕੀਤੀਆਂ

ਚੰਡੀਗੜ੍ਹ: ਕੈਪਟਨ ਅਮਰਿੰਦਰ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫ਼ਾ ਦੀ ਪਤਨੀ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਤੇ ਨੂੰਹ ਦੀਆਂ ਅਰੂਸਾ ਆਲਮ ਨਾਲ ਫ਼ੋਟੋਆਂ ਜਾਰੀ ਕੀਤੀਆਂ ਹਨ। ਇਸ ਤੋਂ ਪਹਿਲਾਂ ਉਹ ਸੋਨੀਆ ਗਾਂਧੀ ਨਾਲ ਅਰੂਸਾ ਦੀ ਫ਼ੋਟੋ ਜਾਰੀ ਕਰ ਚੁੱਕੇ ਹਨ। ਹੇਠਾਂ ਦੇਖੋ ਠੁਕਰਾਲ ਤੇ ਮੁਹੰਮਦ ਮੁਸਤਫ਼ਾ ਦੇ ਟਵੀਟ-

Leave a Reply

Your email address will not be published. Required fields are marked *