ਟਾਪ ਨਿਊਜ਼ ਭਾਰਤ ਮੌਨਸੂਨ ਦੀ ਭਾਰਤ ’ਚ ਦਸਤਕ, ਕੇਰਲ ਪੁੱਜਿਆ 03/06/202103/06/2021 admin 0 Comments ਨਵੀਂ ਦਿੱਲੀ: ਦੋ ਦਿਨਾਂ ਦੀ ਦੇਰੀ ਬਾਅਦ ਦੱਖਣ ਪੱਛਮੀ ਮੌਨਸੂਨ ਅੱਜ ਕੇਰਲ ਪੁੱਜ ਗਿਆ। ਭਾਰਤੀ ਮੌਸਮ ਵਿਭਾਗ ਦੇ ਡੀਜੀ ਸ੍ਰੀ ਐੱਮ ਮਹਾਪਾਤ ਨੇ ਦੱਸਿਆ ਕਿ ਮੌਨਸੂਨ ਨੇ ਭਾਰਤ ਵਿੱਚ ਦਰਸਤ ਦੇ ਦਿੱਤੀ ਹੈ।