ਜ਼ਿਊਂਦਾ ਹੈ ਅਲ ਕਾਇਦਾ ਨੇਤਾ ਅਲ ਜ਼ਵਾਹਰੀ: ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ, 5 ਜੂਨਅਤਿਵਾਦੀ ਸੰਗਠਨ ਅਲ ਕਾਇਦਾ ਦੇ ਬਹੁਤੇ ਕੱਟੜਪੰਥੀ ਅਤਿਵਾਦੀ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਦੇ ਸਰਹੱਦੀ ਖੇਤਰ ਵਿਚ ਲੁਕੇ ਹੋਏ ਹਨ, ਜਿਨ੍ਹਾਂ ਵਿਚ ਸਾਬਕਾ ਨੇਤਾ ਅਲ ਜ਼ਵਾਹਰੀ ਵੀ ਸ਼ਾਮਲ ਹੈ। ਸੰਯੁਕਤ ਰਾਸ਼ਟਰ ਦੀ ਤਾਜ਼ਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜ਼ਵਾਹਰੀ ਜ਼ਿੰਦਾ ਅਤੇ ਬਹੁਤ ਕਮਜ਼ੋਰ ਹੈ।

Leave a Reply

Your email address will not be published. Required fields are marked *