ਛੱਤੀਸਗੜ੍ਹ: ਪਤੀ ਨਾਲ ਝਗੜੇ ਬਾਅਦ ਔਰਤ ਨੇ 5 ਧੀਆਂ ਸਣੇ ਰੇਲ ਗੱਡੀ ਆ ਕੇ ਖ਼ੁਦਕੁਸ਼ੀ ਕੀਤੀ

ਰਾਏਪੁਰ: ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲ੍ਹੇ ਦੇ ਪਿੰਡ ਬੇਮਚਾ ਵਿਚ ਪਤੀ ਨਾਲ ਝਗੜੇ ਤੋਂ ਬਾਅਦ ਔਰਤ ਨੇ ਆਪਣੀਆਂ ਪੰਜ ਧੀਆਂ ਸਣੇ ਰੇਲ ਗੱਡੀ ਹੇਠ ਆ ਕੇ ਜਾਨ ਦੇ ਦਿੱਤੀ। ਮਰਨ ਵਾਲਿਆਂ ਦੀ ਪਛਾਣ ਉਮਾ ਸਾਹੂ (45), ਉਸ ਦੀ ਧੀ ਅੰਨਪੂਰਨਾ (18), ਯਸ਼ੋਦਾ (16), ਭੂਮਿਕਾ (14), ਕੁਮਕੁਮ (12) ਅਤੇ ਤੁਲਸੀ (10) ਵਜੋਂ ਹੋਈ ਹੈ। ਰੇਲ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।

Leave a Reply

Your email address will not be published. Required fields are marked *