ਦੇਸ਼ ਵਿਦੇਸ਼ ਅਫਗਾਨਿਸਤਾਨ: ਮਸਜਿਦ ਵਿੱਚ ਬੰਬ ਧਮਾਕਾ, 2 ਮੌਤਾਂ, 17 ਜ਼ਖ਼ਮੀ 12/11/202112/11/2021 admin 0 Comments ਕਾਬੁਲ: ਪੂਰਬੀ ਅਫਗਾਨਿਸਤਾਨ ਦੇ ਨੰਗਰਹਾਰ ਸੂਬੇ ਵਿਚ ਅੱਜ ਮਸਜਿਦ ਵਿਚ ਬੰਬ ਧਮਾਕਾ ਹੋਇਆ ਜਿਸ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਤੇ 17 ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਬੰਬ ਮਸਜਿਦ ਦੇ ਅੰਦਰੂਨੀ ਹਿੱਸੇ ਵਿਚ ਫਟਿਆ।