ਦੇਸ਼ ਵਿਦੇਸ਼ ਅਫ਼ਗਾਨਿਸਤਾਨ: ਤਿੰਨ ਮਹਿਲਾ ਮੀਡੀਆ ਕਰਮੀਆਂ ਦੀ ਹੱਤਿਆ 03/03/202103/03/2021 admin 0 Comments ਕਾਬੁਲ: ਪੂਰਬੀ ਅਫ਼ਗਾਨਿਸਤਾਨ ’ਚ ਦਹਿਸ਼ਤਗਰਦਾਂ ਨੇ ਅੱਜ ਵੱਖ-ਵੱਖ ਹਮਲਿਆਂ ’ਚ ਸਥਾਨਕ ਰੇਡੀਓ ਤੇ ਟੀਵੀ ਸਟੇਸ਼ਨ ਲਈ ਕੰਮ ਕਰਦੀਆਂ ਤਿੰਨ ਔਰਤਾਂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ।